ਖ਼ੁਮਾਰ ਬਾਰਾਬੰਕਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Grave of Khumar Barabankvi, Karbala Civil Lines, Lucknow-Faizabad Road, Barabanki - February 2014.JPG|thumb|350px|ਮਕਬਰਾ ਖ਼ੁਮਾਰ ਬਾਰਾਬੰਕਵੀ, ਕਰਬਲਾ ਸ਼ਿਵਲ ਲਾਈਨਜ਼, ਲਖਨਊ-ਫੈਜ਼ਾਬਾਦ ਰੋਡ, [[ਬਾਰਾਬੰਕੀ ਸ਼ਹਿਰ]]]]
[[File:Khumar Memorial Academy (Library), K.D.Singh Babu Marg, Barabanki - August 2013.JPG|thumb|350px|ਖ਼ੁਮਾਰ ਯਾਦਗਾਰੀ ਅਕਾਦਮੀ (ਲਾਇਬ੍ਰੇਰੀ), [[ਕੇ ਡੀ. ਸਿੰਘ | ਕੇ. ਡੀ. ਸਿੰਘ ਬਾਬੂ ਮਾਰਗ]], [[ਬਾਰਾਬੰਕੀ ਸ਼ਹਿਰ|ਬਾਰਾਬੰਕੀ]]]]
 
{{Infobox person
| name =ਖ਼ੁਮਾਰ ਬਾਰਾਬੰਕਵੀ
| image =
| caption =
| birth_date = 15 ਸਤੰਬਰ 1919
| birth_place =
| death_date = 19 ਫਰਵਰੀ 1999 (80 ਸਾਲ)
| death_place =
| residence =
| other_names = ਮੋਹੰਮਦ ਹੈਦਰ ਖਾਨ
ਲਾਈਨ 16:
| party =
| movement =
| spouse =
| children =
| parents =
| relatives =
| known_for =ਉਰਦੂ ਸ਼ਾਇਰੀ
| awards =
}}
'''ਖ਼ੁਮਾਰ ਬਾਰਾਬੰਕਵੀ''' (15 ਸਤੰਬਰ 1919 - 19 ਫਰਵਰੀ 1999)<ref>[http://www.kavitakosh.org/kk/%E0%A4%96%E0%A4%BC%E0%A5%81%E0%A4%AE%E0%A4%BE%E0%A4%B0_%E0%A4%AC%E0%A4%BE%E0%A4%B0%E0%A4%BE%E0%A4%AC%E0%A4%82%E0%A4%95%E0%A4%B5%E0%A5%80_/_%E0%A4%AA%E0%A4%B0%E0%A4%BF%E0%A4%9A%E0%A4%AF ख़ुमार बाराबंकवी / परिचय - Kavita Kosh]</ref> [[ਬਾਰਾਬੰਕੀ]] ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਸਨ।
ਉਨ੍ਹਾਂਉਹਨਾਂ ਦਾ ਪੂਰਾ ਨਾਮ ਮੋਹੰਮਦ ਹੈਦਰ ਖਾਨ ਸੀ ਲੇਕਿਨ ਸ਼ਾਇਦ ਹੀ ਕੋਈ ਉਨ੍ਹਾਂਉਹਨਾਂ ਦੇ ਇਸ ਨਾਮ ਤੋਂ ਵਾਕਿਫ ਹੋਵੇ। ਖੁਮਾਰ ਬਾਰਾਬੰਕਵੀ ਜਾਂ ਖੁਮਾਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਸਨ।
 
==ਜੀਵਨ ਵੇਰਵੇ==
ਖ਼ੁਮਾਰ ਬਾਰਾਬੰਕਵੀ ਦਾ ਜਨਮ 15 ਸਤੰਬਰ 1919 ਨੂੰ ਬਾਰਾਬੰਕੀ ਵਿੱਚ ਹੋਇਆ। ਸਥਾਨਕ ਸਿਟੀ ਇੰਟਰ ਕਾਲਜ ਤੋਂ ਅਠਵੀਂ ਤੱਕ ਸਿੱਖਿਆ ਹਾਸਲ ਕਰਕੇ ਉਹ ਰਾਜਕੀ ਇੰਟਰ ਕਾਲਜ ਬਾਰਾਬੰਕੀ ਤੋਂ 10ਵੀਂ ਦੀ ਪਰੀਖਿਆ ਪਾਸ ਕੀਤੀ। ਇਸਦੇ ਬਾਦ ਉਨ੍ਹਾਂਉਹਨਾਂ ਨੇ ਲਖਨਊ ਦੇ ਜੁਬਲੀ ਇੰਟਰ ਕਾਲਜ ਵਿੱਚ ਦਾਖਿਲਾ ਲਿਆ ਲੇਕਿਨ ਪੜ੍ਹਾਈ ਵਿੱਚ ਮਨ ਨਹੀਂ ਲਗਾਇਆ।
 
ਸਾਲ 1938 ਤੋਂ ਹੀ ਉਨ੍ਹਾਂਉਹਨਾਂ ਨੇ ਮੁਸ਼ਾਇਰਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਖੁਮਾਰ ਨੇ ਆਪਣਾ ਪਹਿਲਾ ਮੁਸ਼ਾਇਰਾ ਬਰੇਲੀ ਵਿੱਚ ਪੜ੍ਹਿਆ। ਉਨ੍ਹਾਂਉਹਨਾਂ ਦਾ ਪਹਿਲਾ ਸ਼ੇਅਰ 'ਵਾਕਿਫ ਨਹੀਂ ਤੂੰ ਆਪਣੀ ਨਿਗਾਹਾਂ ਕੇ ਅਸਰ ਸੇ, ਇਸ ਰਾਜ ਕੋ ਪੂਛੋ ਕਿਸੀ ਬਰਬਾਦ ਨਜ਼ਰ ਸੇ' ਸੀ। ਢਾਈ ਤਿੰਨ ਸਾਲ ਵਿੱਚ ਹੀ ਉਹ ਪੂਰੇ ਮੁਲਕ ਵਿੱਚ ਪ੍ਰਸਿੱਧ ਹੋ ਗਏ।
 
==ਹਵਾਲੇ==