"ਗਵਰੀਲਾ ਦੇਰਜ਼ਾਵਿਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
 
}}
 
''' ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ''' ({{lang-rus|Гаврии́л (Гаври́ла) Рома́нович Держа́вин|p=ɡɐˈvrilə rɐˈmanəvʲɪt͡ɕ dʲɪrˈʐavʲɪn|a=Gavrila Romanovich Dyerzhavin.ru.vorb.oga}}; 14 ਜੁਲਾਈ 1743 &ndash; 20 ਜੁਲਾਈ 1816)<ref>http://russiapedia.rt.com/prominent-russians/literature/gavriil-gavrila-derzhavin/</ref> [[ਅਲੈਗਜ਼ੈਂਡਰ ਪੁਸ਼ਕਿਨ]] ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ 'ਤੇ [[ਕਲਾਸਕੀਵਾਦ]] ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ [[ਜਾਹਨ ਡਨ]] ਅਤੇ ਹੋਰ [[ਅਧਿਆਤਮਵਾਦੀ ਕਵੀ|ਅਧਿਆਤਮਵਾਦੀ ਕਵੀਆਂ]] ਦੀ ਯਾਦ ਆਉਂਦੀ ਹੈ।
 
==ਜ਼ਿੰਦਗੀ==
ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।<ref>[http://www.tstu.ru/win/kultur/literary/derj/rod.htm Derzhavin's biography] (in Russian)</ref> ਮਿਰਜ਼ਾ ਬਾਗਰਿਮ [[ਵੋਲਗਾ ਤਾਤਾਰ|ਤਾਤਾਰ]] ਸੀ।<ref name="Rancour-Laferriere2000">{{cite book|author=Daniel Rancour-Laferriere|title=Russian Nationalism from an Interdisciplinaryan।nterdisciplinary Perspective: Imagining।magining Russia|url=https://books.google.com/books?ei=MEBIU6DpNsPlsATTqoK4Dg&id=g3giAQAAIAAJ&dq=Among+Russian+nationalists+it+has+been+the+Eurasianists+who+have+been+the+most+willing+to+recognize+the+mixed+genetic+roots+and+the+assimilationist+background+of+Russians.&focus=searchwithinvolume&q=The+poet+Derzhavin+descended+from+the+Tatar+murza+Bagrim|year=2000|publisher=E. Mellen Press|isbn=978-0-7734-7671-4|page=90}}</ref>
 
==ਹਵਾਲੇ==