ਗਿਰਝ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 2:
|name = '''ਗਿਰਝ'''
|image = Eagle beak sideview A.jpg
|image_caption = [[ਗ੍ਰਿਫਨ ਗਿਰਝ ]] ਯੂਰੇਸ਼ੀਆਈ ਗ੍ਰਿਫਨ, ''ਜਿਪਸ ਫਲਵਸ'', ਪੁਰਾਤਨ ਗਿਰਝ
|regnum = [[Animal]]ia
|phylum = [[Chordate|Chordata]]
ਲਾਈਨ 24:
 
==ਰੂਪ ਰੇਖਾ==
ਇਹ ਕੱਥਈ ਅਤੇ ਕਾਲੇ ਰੰਗ ਦੇ ਭਾਰੀ ਕੱਦ ਦੇ ਪੰਛੀ ਹਨ, ਜਿਹਨਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇਹਨਾਂ ਦੀ ਚੁੰਜ ਵੀ ਮੁੜੀ ਹੋਈ ਅਤੇ ਮਜ਼ਬੂਤ ਹੁੰਦੀ ਹੈ ਪਰ ਇਨ੍ਹਾਂ ਦੇ ਪੰਜੇ ਅਤੇ ਨਹੁੰ ਉਨ੍ਹਾਂਉਹਨਾਂ ਵਰਗੇ ਤੇਜ਼ ਅਤੇ ਮਜ਼ਬੂਤ ਨਹੀਂ ਹੁੰਦੇ। ਇਹ ਝੁੰਡਾਂ ਵਿੱਚ ਰਹਿਣ ਵਾਲੇ ਮੁਰਦਾਖੋਰ ਪੰਛੀ ਹਨ। ਇਹ ਕੋਈ ਵੀ ਗੰਦੀ ਅਤੇ ਘਿਨਾਉਣੀ ਚੀਜ਼ ਖਾ ਲੈਂਦੇ ਹਨ। ਇਹ ਮੁਰਦਾ ਲਾਸ਼ਾਂ ਦੀ ਸਫ਼ਾਈ ਕਰ ਕੇ ਰੋਗ ਨਹੀਂ ਫੈਲਣ ਦਿੰਦੇ।
 
ਇਹ ਕਿਸੇ ਉੱਚੇ ਦਰਖਤ ਉੱਤੇ ਆਪਣਾ ਭੱਦਾ ਜਿਹਾ ਆਲ੍ਹਣਾ ਬਣਾਉਂਦੇ ਹਨ, ਜਿਸ ਵਿੱਚ ਮਾਦਾ ਇੱਕ ਜਾਂ ਦੋ ਸਫ਼ੈਦ ਆਂਡੇ ਦਿੰਦੀ ਹੈ। [[ਭਾਰਤ]] ਵਿੱਚ ਗਿਰਝਾਂ ਦੀਆਂ ਚਾਰ ਪ੍ਰਜਾਤੀਆਂ ਮਿਲਦੀਆਂ ਹਨ, ਭਾਰਤੀ ਗਿੱਧ (ਜਿਪਸ ਇੰਡੀਕਸ), ਲੰਮੀ ਚੁੰਜ ਵਾਲੀ ਗਿਰਝ (ਜਿਪਸ ਟੈਨੀਇਰੋਟ੍ਰਿਸ, ਲਾਲ ਸਿਰ ਵਾਲੀ ਗਿਰਝ (ਸਾਰਕੋਜਿਪਸ ਕੈਲਵਸ) ਅਤੇ ਬੰਗਾਲੀ ਗਿਰਝ (ਜਿਪਸ ਬੰਗਾਲੈਨਸਿਸ)।
 
ਬਹੁਤੀਆਂ ਗਿਰਝਾਂ ਦੀ ਇੱਕ ਆਮ ਵਿਸ਼ੇਸ਼ਤਾ, ਆਮ ਖੰਭਾਂ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਸਮੇਂ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਖੋਜ ਤੋਂ ਪਤਾ ਚਲਦਾ ਹੈ ਕਿ ਨੰਗੀ ਚਮੜੀ ਤਾਪਮਾਨ ਰੈਗੁਲੇਸ਼ਨ (ਵਿਵਿਯਮਨ) ਵਿੱਚ ਇੱਕ ਮਹੱਤਵਪੂਰਣਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। <ref>{{cite journal|title=Why do vultures have bald heads? The role of postural adjustment and bare skin areas in thermoregulation|journal=Journal of Thermal Biology|doi=10.1016/j.jtherbio.2008.01.002|author=Ward, J.; McCafferty, D.J.; Houston, D.C.; Ruxton, G.D.|volume=33|issue=3|date=April 2008|pages=168–173|url=http://www.sciencedirect.com/science/article/pii/S0306456508000107}}</ref>
==ਹਵਾਲੇ==
{{ਹਵਾਲੇ}}