"ਗਿੰਪ" ਦੇ ਰੀਵਿਜ਼ਨਾਂ ਵਿਚ ਫ਼ਰਕ

41 bytes removed ,  1 ਸਾਲ ਪਹਿਲਾਂ
ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
{{Infobox software
| name = ਗਿੰਪ<br />GIMP
| logo = The GIMP icon - gnome.svg
| screenshot = Screenshot of GIMP in single window mode.png
| caption = ਗਿੰਪ (GIMP) ਦੇ ਵਰਜਨ 2.8.14 ਦੀ ਇੱਕ ਸਕਰੀਨ-ਤਸਵੀਰ।
| author = [[ਸਪੈਂਸਰ ਕਿਮਬਾਲ]], [[ਪੀਟਰ ਮੈਟਿਸ]]
| developer = ਗਿੰਪ ਉੱਨਤਕਾਰ ਟੀਮ
| released = {{Start date and age|df=yes|1996|01}}
| programming language = [[ਸੀ (ਪ੍ਰੋਗਰਾਮਿੰਗ ਭਾਸ਼ਾ)|ਸੀ]], [[ਜੀ.ਟੀ.ਕੇ.+]]
| operating system = [[ਲਿਨਕਸ]], [[OS X]], [[ਮਾਈਕ੍ਰੋਸਾਫ਼ਟ ਵਿੰਡੋਜ਼]], [[ਫ਼੍ਰੀ-ਬੀ.ਐੱਸ.ਡੀ.]], [[ਓਪਨ-ਬੀ.ਐੱਸ.ਡੀ.]], [[ਸੋਲਾਰਿਸ (ਆਪਰੇਟਿੰਗ ਸਿਸਟਮ)|ਸੋਲਾਰਿਸ]], [[ਅਮੀਗਾ-ਓ.ਐੱਸ. 4]]
| platform =
| size = 87.67 ਮਾਈਕ੍ਰੋਸਾਫ਼ਟ ਵਿੰਡੋਜ਼ ਲਈ [[ਮੈਗਾਬਾਈਟ|ਐੱਮ.ਬੀ.]]<ref>{{cite web|title=GIMP 2.8.14 Microsoft Windows InstallerWindows।nstaller Size|url=http://bigdoge.net/wp-content/uploads/2015/01/gimpsetupwindows.png|website=http://BigDoge.net|publisher=BigDoge|accessdate=8 ਜਨਵਰੀ 2015}}</ref>
| language = ਸਾਰੀਆਂ ਮੁੱਖ ਭਾਸ਼ਾਵਾਂ ਵਿੱਚ<ref>{{cite web|title=GIMP — Documentation|url=http://www.gimp.org/docs/|work=GIMP documentation|publisher=GIMP Documentation team|accessdate=2 ਜੁਲਾਈ 2009}}</ref>
| status = ਸਰਗਰਮ
| genre = [[ਰਾਸਟਰ ਗ੍ਰਾਫ਼ਿਕਸ ਐਡੀਟਰ]]
| license = [[ਗਨੂ ਜਨਰਲ ਪਬਲਿਕ ਲਾਇਸੰਸ|GNU GPL v3+]]<ref>{{cite web|title=Licence-file|url=https://git.gnome.org/browse/gimp/tree/COPYING}}</ref>
| website = {{URL|http://www.gimp.org}}
}}
 
'''ਗਿੰਪ''' ('''GIMP'''; {{IPAc-en|ɡ|ɪ|m|p}};<ref>{{cite web|title=How do you pronounce GIMP?|url=http://mandrivausers.org/index.php?/topic/6029-how-do-you-pronounce-gimp/|accessdate=28 ਦਿਸੰਬਰ 2013}}</ref> ਅੰਗਰੇਜ਼ੀ ਵਿੱਚ ਪੂਰਾ ਨਾਂ: '''GNU ImageGNU।mage Manipulation Program''', ਪੰਜਾਬੀ ਤਰਜਮਾ: ਗਨੂ ਤਸਵੀਰ ਕਾਂਟ-ਛਾਂਟ ਪ੍ਰੋਗਰਾਮ) ਇੱਕ [[ਅਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ|ਅਜ਼ਾਦ ਅਤੇ ਖੁੱਲ੍ਹਾ-ਸਰੋਤ]] [[ਰਾਸਟਰ ਗ੍ਰਾਫ਼ਿਕਸ ਐਡੀਟਰ]]<ref name="what-is-gimp">{{cite book| title=Beginning GIMP: From Novice to Professional| publisher=Physica-Verlag| last=Peck| first=Akkana| year=2006| page=1| isbn=1-4302-0135-5}}</ref> ਪ੍ਰੋਗਰਾਮ ਹੈ ਜੋ ਤਸਵੀਰਾਂ ਦੇ ਕੱਟਣ, ਜੋੜਨ, ਅਕਾਰ ਬਦਲਣ, ਇੱਕ ਫ਼ਾਰਮੈਟ ਤੋਂ ਦੂਜੇ ਫ਼ਾਰਮੈਟ ਵਿੱਚ ਤਬਦੀਲੀ ਅਤੇ ਬਥੇਰੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।
 
ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, [[ਮਾਈਕ੍ਰੋਸਾਫ਼ਟ ਵਿੰਡੋਜ਼]] ਅਤੇ ਮੈਕ [[OS X]] ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ।<ref name="No Starch Press"/> ਇਹ [[ਗਨੂ ਜਨਰਲ ਪਬਲਿਕ ਲਾਇਸੰਸ|GPLv3+]] ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।<ref name="No Starch Press">{{cite book|last1=Lecarme|first1=Olivier|last2=Delvare|first2=Karine|title=The Book of GIMP: A Complete Guide to Nearly Everything|publisher=No Starch Press|isbn=1593273835|edition=1 edition}}</ref>