ਗੁਣਾਤਮਕ ਉਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਗੁਣਾਤਮਕ ਉਲਟ ਜਾਂ ਉਲਟਕ੍ਰਮ''' ਇੱਕ [[ਪਰਿਮੇਯ ਸੰਖਿਆ]] <math>\frac{a}{b}</math> ਦੂਸਰੀ ਪਰਿਮੇਯ ਸੰਖਿਆ <math>\frac{c}{d}</math> ਦਾ ਉਲਟਕ੍ਰਮ ਜਾਂ ਗੁਣਾਤਮਕ ਉਲਟ ਕਹਾਉਂਦੀ ਹੈ ਜਦੋਂਕਿ <math>\frac{a}{b}</math> ×<math> \frac{c}{d}= 1 </math>ਹੈ। ਗਣਿਤ ਵਿੱਚ ''x'' ਦਾ ਗੁਣਾਤਮਕ ਉਲਟ 1/''x'' ਜਾਂ ''x''<sup>&minus;1</sup>, ਜਿਸ ਨੂੰ ਜਦੋਂ ''x'' ਨਾਲ ਗੁਣਾ ਕੀਤਾ ਜਾਂਦਾ ਹੈ ਤਾਂ 1 ਪ੍ਰਾਪਤ ਹੁੰਦਾ ਹੈ। ਪਰਿਮੇਯ ਸੰਖਿਆ ''a''/''b'' ਦਾ ਗੁਣਾਤਮਕ ਉਲਟ ''b''/''a'' ਹੈ। ਕਿਸੇ ਵੀ [[ਵਾਸਤਵਿਕ ਸੰਖਿਆ]] ਦਾ ਗੁਣਾਤਮਕ ਉਲਟ ਪਤਾ ਕਰਨ ਲਈ ਸੰਖਿਆ 1 ਨੂੰ ਵਾਸਤਵਿਕ ਸੰਖਿਆ ਨਾਲ ਭਾਗ ਕਰਨ ਤੇ ਪ੍ਰਾਪਤ ਹੁੰਦਾ ਹੈ। ਜਿਵੇਂ 5 ਦਾ ਉਲਟਕ੍ਰਮ 1/5 ਜਾਂ 0.2 ਹੈ ਅਤੇ 0.25 ਦਾ ਉਲਟਕ੍ਰਮ ਪਤਾ ਕਰਨ ਲਈ 1 ਨੂੰ 0.25 ਭਾਗ ਕਰਨਾ ਨਾਲ ਪੈਂਦਾ ਹੈ ਜੋ ਕਿ 4 ਹੈ।<ref>" In।n equall Parallelipipedons the bases are reciprokall to their altitudes". ''OED'' "Reciprocal" §3a. Sir [[Henry Billingsley]] translation of Elements XI, 34.</ref>
 
==ਹਵਾਲੇ==