ਗੂਗਲ ਕ੍ਰੋਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
deprecated image parameter fix, use |image=Example.jpg to be consistent, eliminate page error
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 19:
}}
 
'''ਗੂਗਲ ਕ੍ਰੋਮ''' [[ਗੂਗਲ]] ਦਾ ਬਣਾਇਆ ਇੱਕ ਮੁਫ਼ਤ [[ਵੈੱਬ ਬ੍ਰਾਊਜ਼ਰ]] ਹੈ।<ref name=TOS/> ਵਰਜਨ 27 ਤੱਕ ਇਹ [[ਵੈੱਬਕਿੱਟ]] [[ਲੇਆਊਟ ਇੰਜਨ]] ਵਰਤਦਾ ਸੀ ਅਤੇ ਵਰਜਨ 28 ਅਤੇ ਇਸਤੋਂ ਬਾਅਦ ਇਹ ਵੈੱਬਕਿੱਟ [[ਫ਼ੋਰਕ (ਸਾਫ਼ਟਵੇਅਰ ਉੱਨਤੀ)|ਫ਼ੋਰਕ]] [[ਬਲਿੰਕ (ਲੇਆਊਟ ਇੰਜਨ)|ਬਲਿੰਕ]] ਵਰਤ ਰਿਹਾ ਹੈ।<ref>{{cite news|title=Google going its own way, forking WebKit rendering engine|url=http://arstechnica.com/information-technology/2013/04/google-going-its-own-way-forking-webkit-rendering-engine/|publisher=Ars Technica|accessdate=ਅਪਰੈਲ 3, 2013}}</ref><ref>{{cite web|url=http://thenextweb.com/google/2013/04/08/its-here-google-replaces-webkit-with-blink-in-latest-build-of-chrome/|title=It’s here: Google replaces WebKit version IDversion।D with Blink in latest Chrome build - The Next Web}}</ref><ref name=brucelawson-hello-blink>{{cite web|title=Hello Blink|url=http://www.brucelawson.co.uk/2013/hello-blink/|publisher=Bruce Lawson's Blog|accessdate=ਅਪਰੈਲ 3, 2013}}</ref> ਸਭ ਤੋਂ ਪਹਿਲਾਂ 2 ਸਿਤੰਬਰ 2008 ਨੂੰ ਇਹ [[ਵਿੰਡੋਜ਼]] ਲਈ ਬਤੌਰ [[ਬੀਟਾ ਵਰਜਨ]] ਜਾਰੀ ਕੀਤਾ ਗਿਆ ਅਤੇ ਫਿਰ 11 ਦਿਸੰਬਰ 2008 ਨੂੰ ਇਸ ਦਾ ਪਬਲਿਕ ਟਿਕਾਊ ਵਰਜਨ ਜਾਰੀ ਹੋਇਆ।
 
ਜਨਵਰੀ 2015 ਵਿੱਚ ਦੁਨੀਆ ਭਰ ਵਿੱਚ ਵੈੱਬ ਬ੍ਰਾਊਜ਼ਰਾਂ ਵਿਚਕਾਰ ਇਸ ਦੀ ਵਰਤੋਂ 51% ਸੀ ਜਿਸ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਧ ਵਰਤੀਂਦਾ ਵੈੱਬ ਬ੍ਰਾਊਜ਼ਰ ਹੈ।<ref name="statcounter201209">{{cite web|url=http://gs.statcounter.com/#desktop-browser-ww-monthly-201501-201501-bar|title=Top 5 Browsers from January 2015 - StatCounter Global Stats|publisher=StatCounter}}</ref>