ਗੈਸਟ੍ਰੋਐਂਟਰਾਲੋਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਗੈਸਟ੍ਰੋਐਂਟਰਾਲੋਜੀ''' ਚਿਕਿਤਸਾ ਸ਼ਾਸਤਰ ਦਾ ਉਹ ਵਿਭਾਗ ਹੈ ਜੋ ਪਾਚਣ ਤੰਤਰ ਅਤੇ ਉਸ ਨਾਲ ਸੰਬੰਧਿਤ ਰੋਗਾਂ ਤੇ ਕੇਂਦਰਿਤ ਹੈ। ਇਸ ਸ਼ਬਦ ਦੀ ਉਤਪੱਤੀ ਪ੍ਰਾਚੀਨ ਯੂਨਾਨੀ ਸ਼ਬਦ gastros (ਪੇਟ), enteron (ਅੰਤੜੀ) ਅਤੇ logos (ਸ਼ਾਸਤਰ) ਤੋਂ ਹੋਈ ਹੈ।
 
ਗੈਸਟ੍ਰੋਐਂਟਰਾਲੋਜੀ ਪੋਸਣਾ ਨਾਲੀ (alimentary canal) ਨਾਲ ਸੰਬੰਧਿਤ ਮੂੰਹ ਤੋਂ ਮਲਦਵਾਰ ਤੱਕ ਦੇ ਸਾਰੇ ਅੰਗਾਂ ਅਤੇ ਉਨ੍ਹਾਂਉਹਨਾਂ ਦੇ ਰੋਗੋਂ ਤੇ ਕੇਂਦਰਤ ਹੈ। ਇਸ ਨਾਲ ਸੰਬੰਧਿਤ ਡਾਕਟਰਾਂ ਨੂੰ ਗੈਸਟ੍ਰੋਐਂਟਰਾਲੋਜਿਸਟ (gastroenterologists) ਕਹਿੰਦੇ ਹਨ।
 
{{ਅਧਾਰ}}