ਗ੍ਰੇਟ ਸੌਲਟ ਲੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Great_Salt_Lake_Map.jpg|right|thumb|250x250px|ਗ੍ਰੇਟ ਸੌਲਟ ਲੇਕ ਦਾ ਨਕਸ਼ਾ]]
 
'''ਗ੍ਰੇਟ ਸੌਲਟ ਲੇਕ''' ਅਮਰੀਕੀ ਸੂਬੇ [[ਯੂਟਾ]] ਦੇ ਉੱਤਰ-ਪੱਛਮੀ ਭਾਗ ਵਿੱਚ ਖਾਰੇ ਪਾਣੀ ਦੀ ਇੱਕ ਝੀਲ ਹੈ।<ref name="Britannica">[http://www.britannica.com/ebi/article-9274643 Great Salt Lake]. </ref> ਇਸਦੀ ਲੰਬਾਈ 70 ਮੀਲ; ਚੌੜਾਈ 30 ਮੀਲ; ਔਸਤ ਗਹਿਰਾਈ ਲਗਭਗ 10 ਫੁੱਟ; ਵੱਧ ਤੋਂ ਵੱਧ ਗਹਿਰਾਈ 35 ਫੁੱਟ; ਸਮੁੰਦਰਤਲ ਤੋਂ ਔਸਤ ਉਚਾਈ 4199 ਫੁੱਟ ਅਤੇ ਖੇਤਰਫਲ 1700 ਵਰਗ ਮੀਲ ਹੈ। ਇਸ ਝੀਲ ਤੋਂ ਕਿਸੇ ਵੀ ਨਦੀ ਦਾ ਨਿਕਾਸ ਨਹੀਂ ਹੁੰਦਾ। ਜਾਰਡਨ, ਵੀਬਰ ਅਤੇ ਬਿਅਰ ਨਦੀਆਂ ਇਸ ਵਿੱਚ ਡਿੱਗਦੀਆਂ ਹਨ। 1950 ਈ ਵਿੱਚ ਇਸਦਾ ਖਾਰਾਪਣ 25 ਫ਼ੀਸਦੀ ਸੀ। ਅੰਦਾਜ਼ੇ ਮੁਤਾਬਿਕ ਝੀਲ ਦੇ ਪਾਣੀ ਵਿੱਚ ਲੱਗਭੱਗ 600 ਕਰੋੜ ਟਨ [[ਲੂਣ]], ਮੁੱਖ ਤੌਰ 'ਤੇ [[ਸੋਡੀਅਮ ਕਲੋਰਾਈਡ]] ਅਤੇ ਸੋਡੀਅਮ ਸਲਫੇਟ ਮਿਲਿਆ ਹੋਇਆ ਹੈ। ਇਸ ਤੋਂ ਹਰ ਸਾਲ ਲੱਗਭੱਗ 80 ਹਜ਼ਾਰ ਟਨ ਲੂਣ ਤਿਆਰ ਹੁੰਦਾ ਹੈ।
[[ਸ਼੍ਰੇਣੀ:Convert invalid options]]
[[ਸ਼੍ਰੇਣੀ:Convert invalid options]]
 
== ਹਵਾਲੇ ==
{{Reflist|30em}}
 
[[ਸ਼੍ਰੇਣੀ:Convert invalid options]]