ਘੋੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 32:
}}
'''ਘੋੜਾ''' (''Equus ferus caballus'')<ref name=MSW3>{{MSW3 Perissodactyla | id = 14100016 | pages = 630–631}}</ref><ref>{{cite journal|last=International Commission on Zoological Nomenclature|year=2003|title=Usage of 17 specific names based on wild species which are pre-dated by or contemporary with those based on domestic animals (Lepidoptera, Osteichthyes, Mammalia): conserved. Opinion 2027 (Case 3010)|journal=Bull. Zool. Nomencl.|volume=60|issue=1|pages=81–84|url=http://www.nhm.ac.uk/hosted_sites/iczn/BZNMar2003opinions.htm|archiveurl=https://web.archive.org/web/20070821235959/http://www.nhm.ac.uk/hosted_sites/iczn/BZNMar2003opinions.htm|archivedate=2007-08-21}}</ref>
ਇੱਕ ਪਾਲਤੂ [[ਡੰਗਰ]] ਹੈ। ਇਹ ਸੰਸਾਰ ਦੇ ਸਭ ਤੋਂ ਮਹਿੰਗਾ ਜਾਨਵਰਾਂ ਵਿੱਚੋਂ ਹੈ। ਘੋੜਾ ਈਕਿਊਡੀ (Equidae) ਕੁਟੁੰਬ ਦਾ ਮੈਂਬਰ ਹੈ। ਇਸ ਕੁਟੁੰਬ ਵਿੱਚ ਘੋੜੇ ਦੇ ਇਲਾਵਾ ਵਰਤਮਾਨ ਯੁੱਗ ਦਾ ਗਧਾ, ਜੈਬਰਾ, ਭੋਟ-ਖਰ, ਟੱਟੂ, ਘੋੜ-ਖਰ ਅਤੇ ਖੱਚਰ ਵੀ ਹਨ। ਆਦਿ ਨੂਤਨ ਯੁੱਗ (Eosin period) ਦੇ ਈਓਹਿੱਪਸ (Eohippus) ਨਾਮਕ ਘੋੜੇ ਦੇ ਪਹਿਲੇ ਪੂਰਵਜ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਪੂਰਵਜ ਅਤੇ ਮੈਂਬਰ ਇਸ ਕੁਟੁੰਬ ਵਿੱਚ ਸਮਿੱਲਤ ਹਨ।
 
==ਹਵਾਲੇ==