ਚਟਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Fjæregranitt3.JPG|thumb|[[ਗਰੇਨਾਈਟ]] — ਨਮੂਨਾ ਚਟਾਨ]]
ਭੂ-ਵਿਗਿਆਨ ਵਿੱਚ, '''ਚਟਾਨ''' ਧਰਤੀ ਦੀ ਉੱਪਰਲੀ ਤਹਿ ਜਾਂ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਪਦਾਰਥਾਂ ਨੂੰ ਕਹਿੰਦੇ ਹਨ, ਚਾਹੇ ਉਹ ਗਰੇਨਾਈਟ ਅਤੇ ਬਾਲੁਕਾ ਪੱਥਰ ਦੀ ਤਰ੍ਹਾਂ ਕਠੋਰ ਪ੍ਰਕਿਰਤੀ ਦੇ ਹੋਣ ਜਾਂ ਚਾਕ ਜਾਂ ਰੇਤ ਦੀ ਤਰ੍ਹਾਂ ਕੋਮਲ; ਚਾਕ ਅਤੇ ਚੂਨਾ ਪੱਥਰ ਦੀ ਤਰ੍ਹਾਂ ਦਾਖ਼ਲਯੋਗ ਹੋਣ ਜਾਂ ਸਲੇਟ ਦੀ ਤਰ੍ਹਾਂ ਨਾਦਾਖ਼ਲਯੋਗ ਹੋ। ਇਹਨਾਂ ਦੀ ਰਚਨਾ ਵੱਖ ਵੱਖ ਪ੍ਰਕਾਰ ਦੇ ਖਣਿਜਾਂ ਦਾ ਮਿਸ਼ਰਣ ਹੁੰਦੀ ਹੈ। ਚਟਾਨ ਕਈ ਵਾਰ ਕੇਵਲ ਇੱਕ ਹੀ ਖਣਿਜ ਨਾਲ ਬਣੀਆਂ ਹੁੰਦੀਆਂ ਹੈ, ਪਰ ਆਮ ਤੌਰ 'ਤੇ ਇਹ ਦੋ ਜਾਂ ਜਿਆਦਾ ਖਣਿਜਾਂ ਦਾ ਯੋਗ ਹੁੰਦੀਆਂ ਹਨ। ਧਰਤੀ ਦੀ ਪੇਪੜੀ ਦਾ ਨਿਰਮਾਣ ਲਗਭਗ 2,000 ਖਣਿਜਾਂ ਨਾਲ ਹੋਇਆ ਹੈ, ਪਰ ਮੁੱਖ ਤੌਰ 'ਤੇ ਕੇਵਲ 20 ਖਣਿਜ ਹੀ ਧਰਤੀ ਦੀ ਪੇਪੜੀ ਦੇ ਨਿਰਮਾਣ ਦੇ ਪੱਖ ਤੋਂ ਅਹਿਮ ਹਨ। ਧਰਤੀ ਦੀ ਪੇਪੜੀ ਦੀ ਬਣਤਰ ਵਿੱਚ ਆਕਸੀਜਨ 46.6%, ਸਿਲੀਕਾਨ 27.7%, ਐਲੂਮੀਨੀਅਮ 8.1%, ਲੋਹਾ 5%, ਕੈਲਸੀਅਮ 3.6%, ਸੋਡੀਅਮ 2.8%, ਪੌਟਾਸ਼ੀਅਮ 2.6% ਅਤੇ ਮੈਗਨੇਸ਼ੀਅਮ 2.1% ਹਨ।
 
ਮਨੁੱਖ ਜਾਤੀ ਦੇ ਪੂਰੇ ਇਤਹਾਸ ਵਿੱਚ ਚਟਾਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਪਾਸ਼ਾਣ ਯੁੱਗ ਵਿੱਚ ਚੱਟਾਨਾਂ ਨੂੰ ਸੰਦ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹ ਚੱਟਾਨਾਂ ਵਿੱਚ ਮਿਲਦੇ ਖਣਿਜ ਅਤੇ ਧਾਤਾਂ ਮਨੁੱਖੀ ਸੱਭਿਅਤਾ ਲਈ ਲਾਜ਼ਮੀ ਪਦਾਰਥ ਬਣ ਗਏ ਹਨ।<ref>{{cite web | url=http://earth.rice.edu/mtpe/geo/geosphere/topics/rocks_a.html | title=Rocks and classifications | work=Department of Geography, University of California, Santa Barbara | accessdate=November 11, 2012 | author=Roberts, Dar}}</ref>