ਚਮਿੰਡਾ ਵਾਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ link ਇੱਕ ਦਿਨਾ ਅੰਤਰਰਾਸ਼ਟਰੀ using Find link |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 1:
'''ਵਾਰਨਾਕੁਲਾਸੂਰੀਆ ਪਾਤਾਬੈਂਦਿਜ ਉਸ਼ਾਂਥਾ ਜੋਸਫ਼ ਚਮਿੰਡਾ ਵਾਸ'''<ref>[https://www.youtube.com/watch?v=-qcthaBiEbs&t=1m13s How To Pronounce Chaminda Vaas Full Name]</ref>''' ''' (ਜਨਮ 27 ਜਨਵਰੀ 1974) ਜਿਸਨੂੰ ਕਿ '''ਚਮਿੰਡਾ ਵਾਸ''' ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਸਾਬਕਾ ਸ੍ਰੀ ਲੰਕਾਈ ਕ੍ਰਿਕਟ ਖਿਡਾਰੀ ਹੈ। ਉਹ ਬਤੌਰ ਗੇਂਦਬਾਜ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਹੈ ਅਤੇ ਕ੍ਰਿਕਟ ਦੇ ਤਿੰਨੋਂ ਭਾਗਾਂ [[ਇੱਕ ਦਿਨਾ ਅੰਤਰਰਾਸ਼ਟਰੀ]], ਟੈਸਟ ਕ੍ਰਿਕਟ ਵਿੱਚ ਰਾਸ਼ਟਰੀ ਟੀਮ ਵੱਲੋਂ ਖੇਡਦਾ ਰਿਹਾ ਹੈ।
ਚਮਿੰਡਾ ਵਾਸ ਨੂੰ ਖਾਸ ਤੌਰ 'ਤੇ ਨਵੀਂ ਗੇਂਦ ਨਾਲ ਗੇਂਦਬਾਜੀ ਕਰਨ ਕਰਕੇ ਜਾਣਿਆ ਜਾਂਦਾ ਹੈ। ਉਹ ਨਵੀਂ ਗੇਂਦ ਨਾਲ ਬਹੁਤ ਸਫ਼ਲਤਾ ਨਾਲ ਗੇਂਦਬਾਜੀ ਕਰਦਾ ਹੁੰਦਾ ਸੀ।<ref>[http://www.espncricinfo.com/srilanka/content/player/50804.html Chaminda Vaas], espncricinfo.com Retrieved 9 January 2016</ref> ਇਸ ਤੋਂ ਇਲਾਵਾ ਆਪਣੀ ਟੀਮ ਦੇ ਦਿੱਗਜ ਸਪਿੱਨ ਖਿਡਾਰੀ ਮੁਤਯਈਆ ਮੁਰਲੀਧਰਨ ਦਾ ਵੀ ਉਸਨੇ ਪੂਰਾ ਸਾਥ ਦਿੱਤਾ। ਮੁਰਲੀਧਰਨ ਸਭ ਤੋਂ ਜਿਆਦਾ ਵਿਕਟਾਂ ਹਾਸਿਲ ਕਰਨ ਵਾਲਾ ਵਿਸ਼ਵ ਦਾ ਗੇਂਦਬਾਜ ਹੈ। ਅਰਵਿੰਦ ਦਿ ਸਿਲਵਾ ਨੇ ਉਸ ਸੰਬੰਧੀ ਕਿਹਾ ਸੀ ਕਿ ਜਿਸ ਤਰ੍ਹਾਂ ਗਲੇਨ ਮੈਕਗ੍ਰਾਥ ਨੇ ਸ਼ੇਨ ਵਾਰਨ ਦੀ ਸਹਾਇਤਾ ਕੀਤੀ ਹੈ, ਉਸੇ ਤਰ੍ਹਾਂ ਹੀ ਚਮਿੰਡਾ ਵਾਸ ਵੀ ਮੁਰਲੀਧਰਨ ਨਾਲ ਮਿਲਕੇ ਖੇਡਦਾ ਰਿਹਾ ਹੈ।<ref>{{cite news|last=Clementine|first=Rex|title=Celebrations for Sanath and Vaas in Bulawayo|url=http://www.island.lk/2004/05/02/sports01.html|accessdate=23 February 2013|newspaper=[[
==ਖੇਡ ਜੀਵਨ==
ਪਹਿਲਾ ਦਰਜਾ ਕ੍ਰਿਕਟ ਦਾ ਪਹਿਲਾ ਮੈਚ ਖੇਡਣ ਤੋਂ ਚਾਰ ਸਾਲ ਬਾਅਦ ਚਮਿੰਡਾ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਸੀ ਅਤੇ ਇਹ ਮੈਚ ਉਸ ਨੇ [[ਪਾਕਿਸਤਾਨ ਕ੍ਰਿਕਟ ਟੀਮ]] ਖਿਲਾਫ ਖੇਡਿਆ ਸੀ।
|