ਚਰਕ ਸੰਹਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''''ਚਰਕ ਸੰਹਿਤਾ''''' ([[ਦੇਵਨਾਗਰੀ]]:चरक संहिता) ਆਯੁਰਵੇਦ (ਭਾਰਤੀ ਚਿਕਿਤਸਾ ਵਿਗਿਆਨ) ਦਾ ਇੱਕ ਪ੍ਰਸਿੱਧ ਗਰੰਥ ਹੈ।<ref>Meulenbeld, G. J. ''A History of Indianof।ndian Medical Literature'' (Groningen, 1999--2002), vol. IA।A, pp. 7-180.</ref> ਇਹ ਸੰਸਕ੍ਰਿਤ ਭਾਸ਼ਾ ਵਿੱਚ ਹੈ। ਇਸ ਦੇ ਉਪਦੇਸ਼ਕ ਅਤਰਿਪੁਤਰ ਪੁਨਰਵਸੁ, ਗਰੰਥਕਰਤਾ ਅਗਨਿਵੇਸ਼ ਅਤੇ ਪ੍ਰਤੀਸੰਸਕਾਰਕ ਚਰਕ ਹਨ।
 
ਪ੍ਰਾਚੀਨ ਸਾਹਿਤ ਨੂੰ ਘੋਖਣ ਤੋਂ ਗਿਆਤ ਹੁੰਦਾ ਹੈ ਕਿ ਉਨ੍ਹਾਂਉਹਨਾਂ ਦਿਨਾਂ ਵਿੱਚ ਗਰੰਥ ਜਾਂ ਤੰਤਰ ਦੀ ਰਚਨਾ ਸ਼ਾਖਾ ਦੇ ਨਾਮ ਨਾਲ ਹੁੰਦੀ ਸੀ। ਜਿਵੇਂ ਕਠ ਸ਼ਾਖਾ ਵਿੱਚ ਕਠੋਪਨਿਸ਼ਦ ਬਣੀ। ਸ਼ਾਖ਼ਾਵਾਂ ਜਾਂ ਚਰਣ ਉਨ੍ਹਾਂਉਹਨਾਂ ਦਿਨਾਂ ਦੇ ਵਿਦਿਆਪੀਠ ਸਨ, ਜਿੱਥੇ ਅਨੇਕ ਮਜ਼ਮੂਨਾਂ ਦਾ ਅਧਿਅਨ ਹੁੰਦਾ ਸੀ। ਇਸ ਲਈ ਸੰਭਵ ਹੈ, ਚਰਕ ਸੰਹਿਤਾ ਦਾ ਪ੍ਰਤੀਸੰਸਕਾਰ ਚਰਕ ਸ਼ਾਖਾ ਵਿੱਚ ਹੋਇਆ ਹੋਵੇ।
 
ਭਾਰਤੀ ਚਿਕਿਤਸਾ ਵਿਗਿਆਨ ਦੇ ਤਿੰਨ ਵੱਡੇ ਨਾਮ ਹਨ - ਚਰਕ, ਸੁਸ਼ਰੁਤ ਅਤੇ ਵਾਗਭਟ। ਚਰਕ ਸੰਹਿਤਾ, [[ਸੁਸ਼ਰੁਤਸੰਹਿਤਾ]] ਅਤੇ ਵਾਗਭਟ ਦਾ ਅਸ਼ਟਾਂਗਸੰਗਰਹਿ ਅੱਜ ਵੀ ਭਾਰਤੀ ਚਿਕਿਤਸਾ ਵਿਗਿਆਨ (ਆਯੁਰਵੇਦ) ਦੇ ਮਿਆਰੀ ਗਰੰਥ ਹਨ।