ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Indian women spinning during the Independencethe।ndependence struggle.ogg|thumb|ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਚਰਖਾ ਕੱਤਦੀਆਂ ਔਰਤਾਂ]]
[[File:Spinning-- a photograph from the 1890's.jpg|thumb|ਚਰਖਾ ਕੱਤਦੀ ਇੱਕ ਔਰਤ]]
[[File:Gandhi spinning.jpg|thumb|ਚਰਖਾ ਕੱਤ ਰਿਹਾ ਮਹਾਤਮਾ ਗਾਂਧੀ]]
ਲਾਈਨ 8:
ਚਰਖੇ ਦੇ ਸਾਫ਼ ਚਿੱਤਰ ਸਭ ਤੋਂ ਪਹਿਲੀ ਵਾਰ [[ਬਗਦਾਦ]](1234),<ref>Image of a spinning wheel in: [[Al-Hariri of Basra|Al-Hariri]], ''Al-Maqamat'' (les Séances). Painted by [[Yahya ibn Mahmud al-Wasiti]], [[Baghdad]], 1237 See: Spinning, History & Gallery [http://lhresources.wordpress.com/workroom-textile-skills/history-and-gallery-spinning-2/al-hariri-al-maqamat-les-seances-copie-et-peint-par-yahya-b-mahmud-al-wasiti-bagdad-1237/] (retrieved March 4, 2013)</ref> [[ਚੀਨ]](1270) ਅਤੇ [[ਯੂਰਪ]](1280) ਵਿੱਚ ਮਿਲਦੇ ਹਨ ਅਤੇ ਇਸ ਗੱਲ ਦਾ ਸਬੂਤ ਹੈ ਕਿ 11ਵੀਂ ਸਦੀ ਵਿੱਚ ਇਹ ਚੀਨ ਅਤੇ [[ਮੁਸਲਮਾਨ ਦੁਨੀਆਂ|ਇਸਲਾਮੀ ਦੁਨੀਆਂ]] ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ।<ref name=MIT>{{cite book | last = Pacey | first = Arnold | title = Technology in World Civilization: A Thousand-Year History | origyear = 1990 | edition = First MIT Press paperback edition | year = 1991 | publisher = The MIT Press | location = Cambridge MA}}</ref> [[ਇਰਫ਼ਾਨ ਹਬੀਬ]] ਦੇ ਅਨੁਸਾਰ [[ਭਾਰਤ]] ਵਿੱਚ ਚਰਖਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ।<ref name=MIT/>
 
ਚਰਖੇ ਨਾਲ ਸੂਤ ਕੱਤ ਕੇ ਦਰੀਆਂ ਤੇ ਖੇਸ ਬਣਾਏ ਜਾਂਦੇ ਹਨ। ਚਰਖਾ ਪਹਿਲਾਂ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸੌਹਰੇ ਘਰ ਧੀ ਜਦੋਂ ਉਦਾਸ ਹੁੰਦੀ ਤਾਂ ਚਰਖਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਤੇ ਫਿਰ ਬੋਲੀਆਂ ਪਾ ਕੇ ਮਾਂ ਦੀ ਯਾਦ ਤਾਜਾ ਕਰਦੀ।
 
==ਪੰਜਾਬੀ ਲੋਕਧਾਰਾ ਵਿੱਚ==