ਚਾਪ ਦੇ ਮਿੰਟ ਅਤੇ ਸਕਿੰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਚਾਪ ਦਾ ਮਿੰਟ''' ('''MOA'''), ਇਕਇੱਕ ਡਿਗਰੀ ਦੇ ਕੋਣ ਦਾ ਸੱਠਵਾਂ ਹਿੱਸਾ <math>(\frac{1}{60})</math> ਦੇ ਮਾਪ ਨੂੰ ਕਿਹਾ ਜਾਂਦਾ ਹੈ। ਇੱਕ ਡਿਗਰੀ ਦਾ ਕੋਣ ਕਿਸੇ ਚੱਕਰ ਦਾ 360ਵਾਂ ਹਿੱਸਾ <math>(\frac{1}{360})</math> ਹੁੰਦਾ ਹੈ। ਇਸ ਲਈ ਚਾਪ ਦਾ ਮਿੰਟ ਕਿਸੇ ਚੱਕਰ ਦਾ <math>(\frac{1}{21600})</math> ਹਿੱਸਾ ਹੁੰਦਾ ਹੈ ਅਤੇ ਰੇਡੀਅਨ ਦੀ ਇਕਾਈ 'ਚ ਚਾਪ ਦਾ ਮਿੰਟ <math>(\frac{1}{10800})</math> ਹਿੱਸਾ ਹੁੰਦਾ ਹੈ। ਇਸ ਦੀ ਵਰਤੋਂ ਬਹੁਤ ਹੀ ਛੋਟੇ ਕੋਣ ਸਮੇਂ ਕੀਤੀ ਜਾਂਦਾ ਹੈ। ਇਸ ਦੀ ਵਰਤੋਂ ਖਗੋਲੀ ਕੋਣਾਂ ਦੇ ਮਾਪ ਸਮੇਂ ਕੀਤੀ ਜਾਂਦੀ ਹੈ।
ਕਿਸੇ ਗੋਲੇ ਵਿੱਚ ਵਰਗ ਚਾਪ ਦਾ ਮਿੰਟ ਦੀ ਗਣਤੀ <math>4 \pi \left(\frac{10,800}{\pi}\right)^2 = \frac{466,560,000}{\pi} = </math> ਲਗਭਗ 148,510,660 ਚਾਪ ਦਾ ਮਿੰਟ ਦਾ ਵਰਗ ਹੁੰਦੇ ਹਨ।
 
:'''ਚਾਪ ਦਾ ਸੈਕਿੰਡ''' ('''arcsec''') ਚਾਪ ਦੇ ਮਿੰਟ ਦਾ <math>(\frac{1}{60})</math> ਹਿੱਸਾ ਹੁੰਦਾ ਹੈ। ਜਾਂ ਡਿਗਰੀ ਦਾ <math>(\frac{1}{3600})</math> ਹਿੱਸਾ, ਜਾਂ ਚੱਕਰ ਦਾ <math>(\frac{1}{1,296,000})</math>ਹਿੱਸਾ ਜਾਂ ਰੇਡੀਅਨ ਦੀ ਇਕਾਈ 'ਚ <math>(\frac{1}{648,000})</math> (ਲਗਭਗ <math>(\frac{1}{206,265})</math> ਹਿੱਸਾ ਹੁੰਦਾ ਹੈ।<ref>Filippenko, Alex, ''Understanding the Universe'' (of ''The Great Courses'', on DVD), Lecture 43, time 12:05, The Teaching Company, Chantilly, VA, USA, 2007</ref>
 
==ਹਵਾਲੇ==
{{ਹਵਾਲੇ}}
<math>(\frac{1}{60})</math>
 
[[ਸ਼੍ਰੇਣੀ:ਗਣਿਤ]]
[[ਸ਼੍ਰੇਣੀ:ਭੌਤਿਕ ਵਿਗਿਆਨ]]
[[ਸ਼੍ਰੇਣੀ:ਰੇਖਕੀ]]
[[ਸ਼੍ਰੇਣੀ:ਰੇਖਾਗਣਿਤ]]
<math>(\frac{1}{60})</math>