ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 10:
| map_width = 220px
| national_anthem = {{vunblist|"ਮਾਰਚ ਆਫ ਦਿ ਵਲੰਟੀਅਰਜ਼"|{{lang|zh-hans|义勇军进行曲}}}} [[File:March of the Volunteers instrumental.ogg|center]]
| official_languages = {{nowrap|[[ਸਟੈਂਡਰ ਚੀਨੀ]], </br /> ਪੁਰਤਗਾਲ ਭਾਸ਼ਾ, </br />ਮਕਾਓ ਭਾਸ਼ਾ </br />ਅੰਗਰੇਜ਼ੀ ਭਾਸ਼ਾ}}
| languages_type = ਸਰਕਾਰੀ ਲਿਖਤ ਭਾਸ਼ਾ
| languages = [[ਚੀਨੀ]]
ਲਾਈਨ 20:
| ethnic_groups =
{{vunblist
| 91.51% [[ਹਾਨ ਚੀਨੀ]]
| {{collapsible list
|title = {{small|[[ਚੀਨ ਵਿਚ ਨਸਲੀ ਗਰੁੱਪ ਦੀ ਸੂਚੀ|55 ਘੱਟ ਗਿਣਤੀ]]}}
|1.30% [[ਗ਼ਹੁੰਗ ਲੋਕ]] |0.86% [[ਮਾਂਚੂ ਲੋਕ]] |0.79% [[ਉਇਗ਼ੁਰ ਲੋਕ]] |0.79% [[ਹੁਈ ਲੋਕ]] |0.72% [[ਮਿਆਓ ਲੋਕ]] |0.65% [[ਜੀ ਲੋਕ]] |0.62% [[ਟੁਜੀਆ ਲੋਕ]] |0.47% [[ਨਸਲੀ ਮੰਗੋਲ ]] |0.44% [[ਤਿੱਤਬ ਲੋਕ]] |0.26% [[ਬੁਈ]] |0.15% [[ਕੋਰੀਆਨਜ਼]] |1.05% ਹੋਰ
}}
}}
 
| capital = [[ਬੀਜਿੰਗ]]
| latd=39 |latm=55 |latNS=N |longd=116 |longm=23 |longEW=E
| largest_city = [[ਸ਼ੰਘਾਈ]]<ref>{{cite journal |author=Chan, Kam Wing |title=Misconceptions and Complexities in the Study of China's Cities: Definitions, Statistics, and Implicationsand।mplications |journal=[[Eurasian Geography and Economics]] |year=2007 |volume=48 |issue=4 |pages=383–412 |url=http://courses.washington.edu/chinageo/ChanCityDefinitionsEGE2007.pdf |format=PDF|accessdate=7 August 2011 |archiveurl=https://web.archive.org/web/20130115173048/http://courses.washington.edu/chinageo/ChanCityDefinitionsEGE2007.pdf|archivedate=15 January 2013|doi=10.2747/1538-7216.48.4.383}} p. 395</ref>
| demonym = ਚੀਨੀ
<!----
NOTE FOR THE FOLLOWING:
Describing the PRC's *GOVERNMENT TYPE* has been a contentious issue.
PLEASE READ THE ARCHIVES of past discussions BEFORE MAKING/SUGGESTING CHANGES!
----->
| government_type = [[ਸਮਾਜਵਾਦੀ]] [[ਇੱਕ ਪਾਰਟੀ ਰਾਜ]]<ref>{{cite web|title=Constitution of the People's Republic of China|url=http://www.npc.gov.cn/englishnpc/Constitution/2007-11/15/content_1372963.htm|publisher=The National People's Congress of the People's Republic of China|date=15 November 2007|accessdate=8 February 2015}}</ref>
| leader_title1 = [[ਰਾਸ਼ਟਰਪਤੀ]]
| leader_name1 = [[ਜੀ ਜਿੰਪਿੰਗ]] ਦੇ ਕੋਲ ਚਾਰ ਅਹੁਦੇ ਹਨ:</br /> [[ਜਰਨਲ ਸਕੱਤਰ]],</br /> [[ਰਾਸ਼ਟਰਪਤੀ]], ਅਤੇ </br />ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
| leader_title2 = [[ਪ੍ਰੀਮੀਅਰ]]
| leader_name2 =
ਲਾਈਨ 53:
| legislature = [[ਕੌਮੀ ਲੋਕ ਕਾਂਗਰਸ]]
| sovereignty_type = [[ਚੀਨ ਦਾ ਇਤਿਹਾਸ]]
| established_event1 = [[ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ </br />ਵਾਰ ਦੇ ਦੌਰਾਨ ਦੀ ਸਥਾਪਨਾ
| established_date1 = c. [[2070 ਬੀ ਸੀ]]
| established_event2 = [[ਕਿਨ ਰਾਜਵੰਸ਼]] ਦੀ </br />[[ਕਿਨ ਦੀ ਲੜਾਈ]] 'ਚ ਜਿੱਤ
| established_date2 = 221 BCE
| established_event3 = [[1911 ਦੀ ਚੀਨੀ ਕ੍ਰਾਂਤੀ]]
ਲਾਈਨ 62:
| established_date4 = 1 ਅਕਤੁਬਰ, 1949
| area_km2 = 9,596,961
| area_footnote = [[ਹਾਂਗਕਾਂਗ]], [[ਮਕਾਓ]] ਅਤੇ </br />[[ਤਾਇਵਾਨ]] ਤੋਂ ਬਗੈਰ ਖੇਤਰਫਲ। </br />ਇਸ ਵਿੱਚ [[ਟ੍ਰਾਂਸ-ਕਾਰਾਕੋਰਮ ਟਰੈਕ]] </br />({{convert|5800|km2|sqmi|abbr=on}}), </br />[[ਅਕਹਾਈ ਚਿਨ]] </br />({{convert|37244|km2|sqmi|abbr=on}}) ਅਤੇ </br />ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ </br />ਝਗੜੇ 'ਚ ਹੈ ਸਾਮਿਲ ਹਨ। </br />ਚੀਨ ਦਾ ਕੁਲ਼ ਖੇਤਰਫਲ</br /> {{convert|9572900|km2|sqmi|abbr=on}}
| area_sq_mi = 3,705,407 <!--Do not remove per [[WP:MOSNUM]]-->
| area_rank = 3rd/4th
ਲਾਈਨ 87:
| GDP_PPP_per_capita_rank = 87th
| Gini_year = 2014
| Gini_change = <!--increase/decrease/steady-->
| Gini = 46.9 <!--number only-->
| Gini_ref =
ਲਾਈਨ 96:
| HDI_ref =
| HDI_rank = 90th
| currency = [[ਰਨਮਿਨਬੀ]](¥),</br /> [[ਹਾਂਗਕਾਂਗ]] 'ਚ [[ਹਾਂਗਕਾਂਗ ਡਾਲਰ]] </br />ਅਤੇ [[ਮਕਾਓ]] 'ਚ [[ਮਕਾਉਈ ਪਤਾਕਾ]] </br />ਸਿੱਕਾ ਚਲਦਾ ਹੈ
| currency_code = CNY
| time_zone = [[ਚੀਨੀ ਮਿਆਰੀ ਸਮਾਂ]]
ਲਾਈਨ 105:
| calling_code = [[+86]]
}}
 
 
 
'''ਚੀਨ''' (''ਮੰਦਾਰਿਨੀ ਚੀਨੀ ਵਿਚ'': 中国) ਜਾਂ '''ਚੀਨ ਦਾ ਲੋਕਰਾਜੀ ਗਣਤੰਤਰ''' (''ਮੰਦਾਰਿਨੀ ਚੀਨੀ ਵਿਚ'': 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ [[ਮੰਦਾਰਿਨੀ]] ਇਸ ਦੀ ਦਫਤਰੀ ਬੋਲੀ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ [[ਰੂਸ]] ਅਤੇ [[ਕੈਨੇਡਾ]] ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ [[ਭਾਰਤ]] ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।
 
==ਨਾਂਅ==
ਚੀਨ ਦੇ ਸਾਮਾਨ ਰੂਪ ਵਿੱਚ ਉਤਪੰਨ ਹੋਣ ਵਾਲੇ ਨਾਂਮ ਹਨ "ਝੋਂਗੁਆ" (中华/中華) ਅਤੇ "ਝੋਂਗੁਓ" (中国/中國), ਜਦਕਿ ਚੀਨੀ ਮੂਲ ਦੇ ਲੋਕਾਂ ਨੂੰ ਆਮ-ਤੌਰ 'ਤੇ "ਹਾਨ" (汉/漢) ਅਤੇ "ਤਾਂਗ" (唐) ਨਾਂਮ ਦਿੱਤਾ ਜਾਂਦਾ ਹੈ। ਹੋਰ ਪੈਦਾ ਹੋਣ ਵਾਲੇ ਨਾਂਮ ਹਨ, ਹੁਆਸ਼ਿਆ, ਸ਼ੇਨਝੋਊ ਅਤੇ ਜਿਝੋਊ। ਚੀਨੀ ਲੋਕਵਾਦੀ ਗਣਰਾਜ (中华人民共和国) ਅਤੇ ਚੀਨੀ ਗਣਰਾਜ (中国共和国), ਓਨ੍ਹਾ ਦੋ ਦੇਸ਼ਾਂ ਦੇ ਨਾਂਮ ਹਨ ਜੋ ਪਰੰਪਰਿਕ ਤੌਰ 'ਤੇ ਚੀਨ ਨਾਂਮ ਨਾਲ ਪਹਿਚਾਣੇ ਜਾਣ ਵਾਲੇ ਖੇਤਰ 'ਤੇ ਆਪਣੀ ਦਾਵੇਦਾਰੀ ਕਰਦੇ ਹਨ। "ਮੁੱਖ-ਭੂਮੀ ਚੀਨ" ਓਨ੍ਹਾ ਖੇਤਰਾਂ ਦੇ ਸੰਦਰਭ ਵਿੱਚ ਲਿਆ ਜਾਣ ਵਾਲਾ ਨਾਂਮ ਹੈ ਜੋ ਖੇਤਰ ਚੀਨੀ ਲੋਕਵਾਦੀ ਗਣਰਾਜ ਦੇ ਅਧੀਨ ਹਨ ਅਤੇ ਇਸ ਵਿੱਚ [[ਹਾਂਗ ਕਾਂਗ]] ਅਤੇ [[ਮਕਾਊ]] ਸ਼ਾਮਿਲ ਨਹੀਂ ਹਨ।
 
ਵਿਸ਼ਵ ਦੇ ਹੋਰ ਭਾਗਾਂ ਵਿੱਚ ਚੀਨ ਦੇ ਬਹੁਤ ਨਾਂਮ ਪ੍ਰਚਲਿਤ ਹਨ, ਜਿਨ੍ਹਾਜਿਹਨਾਂ ਵਿੱਚੋਂ "ਕਿਨ" ਜਾਂ "ਜਿਨ" ਅਤੇ "ਹਾਨ" ਜਾਂ "ਤਾਨ" ਦੇ ਲਿਪੀ-ਅੰਤਰਣ ਹਨ। [[ਹਿੰਦੀ]] ਵਿੱਚ ਪ੍ਰਯੁਕਤ ਨਾਂਮ ਵੀ ਇਸ ਲਿਪੀ-ਅੰਤਰਣ ਤੋਂ ਲਿਆ ਗਿਆ ਹੈ।
 
==ਇਤਿਹਾਸ==
ਲਾਈਨ 145 ⟶ 143:
ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 138 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।
===ਧਰਮ===
ਚੀਨ ਵਿੱਚ ਸੀਮਿਤ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੇਵਲ ਓਹਨਾਂਉਹਨਾਂ ਸਮੁਦਾਵਾਂ ਪ੍ਰਤੀ ਹੀ ਸ਼ਹਿਨਸ਼ੀਲਤਾ ਵਰਤੀ ਜਾਂਦੀ ਹੈ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। 1998 ਦੇ ਏਡ਼ਹਿਯੰਟਰ ਡਾਟ ਕਾਮ ਅਨੁਸਾਰ ਚੀਨ ਦੀ 49% ਜਨਸੰਖਿਆ ਅਧਰਮੀਆਂ ਦੀ ਹੈ। ਇਸੇ ਦੌਰਾਨ 2007 ਦੇ ਇੱਕ ਹੋਰ ਸਰਵੇਖਣ ਅਨੁਸਾਰ ਚੀਨ ਵਿੱਚ 30 ਕਰੋਡ਼ (23%) ਵਿਸ਼ਵਾਸੀ ਹਨ।
ਸਰਵੇਖਣਾਂ ਅਨੁਸਾਰ ਚੀਨ ਵਿੱਚ ਪ੍ਰਾਚੀਨ ਧਰਮ ਜਿਆਦਾ ਹਨ ਜਿਵੇਂ ਕਿ [[ਬੁੱਧ ਧਰਮ]], [[ਤਾਓਵਾਦ|ਤਾਓ ਧਰਮ]] ਅਤੇ ਚੀਨੀ ਲੋਕ ਧਰਮ।
 
ਲਾਈਨ 157 ⟶ 155:
1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ।
ਫਰਵਰੀ 2006 ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਕਿ ਨੌ ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ ਨੌ ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ।
2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸ਼ਾਖਰ ਹਨ।<ref>[http://hdrstats.undp.org/en/indicators/89.html HDRstats.undp.org] (२००९) संरामावि</ref> ਚੀਨ ਦੀ ਯੁਵਾ ਸ਼ਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ।(ਪੁਰਸ਼ 99.2% ਅਤੇ ਮਹਿਲਾ 98.5%)<ref>[http://portal.unesco.org/education/en/file_download.php/b44872c5f2dfd9c825236194562a2b7fRoss_China.doc ""Where And Who Are The World’s IlliteratesWorld’s।lliterates: China"] यूनेस्को</ref><ref>[http://news.xinhuanet.com/english/2007-03/05/content_5800996.htm "Premier Wen announces hefty educational investment"]</ref>
 
===ਸਿਹਤ===
ਲਾਈਨ 163 ⟶ 161:
==ਰਾਜਨੀਤਕ==
ਚੀਨ ਵਿੱਚ ਰਾਜਨੀਤਿਕ ਢਾਂਚਾ ਇਸ ਪ੍ਰਕਾਰ ਹੈ:
ਸਭ ਤੋਂ ਉੱਪਰ [[ਚੀਨੀ ਸਾਮਵਾਦੀ ਦਲ]] ਅਤੇ ਫਿਰ ਸੈਨਾ ਅਤੇ ਸਰਕਾਰ। ਚੀਨ ਦਾ ਰਾਸ਼ਟਰ-ਮੁਖੀ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਦਲ ਦਾ ਨੇਤਾ ਉਸਦਾ ਆਮ ਸਚਿਵ ਹੁੰਦਾ ਹੈ ਅਤੇ ਚੀਨੀ ਮੁਕਤੀ ਸੈਨਾ ਦਾ ਮੁਖੀ ਕੇਂਦਰੀ ਸੈਨਿਕ ਅਾਯੋਗਆਯੋਗ ਦਾ ਮੈਂਬਰ ਹੁੰਦਾ ਹੈ। ਵਰਤਮਾਨ ਸਮੇਂ ਚੀਨ ਦੇ ਰਾਸ਼ਟਰਪਤੀ [[ਸ਼ੀ ਜਿਨਪਿੰਗ]] ਹਨ। ਸ਼ੀ ਜਿਨਪਿੰਗ ਤਿੰਨ ਪਦਾਂ ਦੇ ਪ੍ਰਮੁੱਖ ਹਨ।
 
ਚੀਨੀ ਸਾਮਵਾਦੀ ਦਲ ਤੋਂ ਇਲਾਵਾ ਅੱਠ ਹੋਰ ਵੀ ਰਾਜਨੀਤਿਕ ਦਲ ਚੀਨ ਵਿੱਚ ਹਨ ਪਰੰਤੂ ਇਹਨਾਂ ਦਲਾਂ ਨੂੰ ਚੀਨੀ ਸਾਮਵਾਦੀ ਦਲ ਦੀ ਪ੍ਰਮੁੱਖਤਾ ਸਵੀਕਾਰ ਕਰਨੀ ਹੁੰਦੀ ਹੈ।
ਲਾਈਨ 184 ⟶ 182:
 
=== ਸੈਨਾ ===
ਤੇਈ ਲੱਖ ਸੈਨਿਕਾਂ ਨਾਲ ਚੀਨੀ ਮੁਕਤੀ ਸੈਨਾ ਵਿਸ਼ਵ ਗੀ ਸਭ ਤੋਂ ਵੱਡੀ ਪਦਵੀਬਲ ਸੈਨਾ ਹੈ। ਚੀਮੁਸੇ ਦੇ ਅੰਤਰਗਤ ਥਲ ਸੈਨਾ, ਸਮੁੰਦਰੀ ਸੈਨਾ, ਹਵਾਈ ਸੈਨਾ ਅਤੇ ਰਣਨੀਤਿਕ ਨਾਭਿਕੀ ਬਲ ਸੰਮੇਲਿਤ ਹੈ। ਦੇਸ਼ ਦਾ ਅਧਿਕਾਰਕ ਰੱਖਿਆ ਖ਼ਰਚ 132 ਅਰਬ [[ਅਮਰੀਕੀ ਡਾਲਰ]] (808.2 ਅਰਬ ਯੁਆਨ, 2014 ਲਈ ਪ੍ਰਸਤਾਵਿਤ) ਹੈ। है। 2013 ਵਿੱਚ ਚੀਨ ਦਾ ਰੱਖਿਆ ਬਜਟ ਲਗਭਗ 118 ਅਰਬ ਡਾਲਰ ਸੀ, ਜੋ ਕਿ 2012 ਦੇ ਬਜਟ ਤੋਂ 10.7 ਪ੍ਰਤੀਸ਼ਤ ਜਿਆਦਾ ਸੀ। ਤੁਲਨਾਤਮਰ ਰੂਪ ਨਾਲ ਵੇਖਿਆ ਜਾਵੇ ਤਾਂ ਚੀਨ ਦੇ ਗੁਆਂਢੀ ਦੇਸ਼ [[ਭਾਰਤ]] ਦਾ 2014 ਦਾ ਰੱਖਿਆ ਬਜਟ 36 ਅਰਬ ਡਾਲਰ ਸੀ।<ref name="nbt-5mar14">{{cite web | url= http://hindi.economictimes.indiatimes.com/world/asian-countries/china-hikes-defence-budget-by-12-2-to-132-bln/articleshow/31451581.cms| title= चीन ने अपने डिफेंस बजट में की 12.2 फीसदी की बढ़ोतरी| publisher = नवभारत टाईम्स| date= 5 मार्च 2014| accessdate= 5 मार्च 2014}}</ref> ਹਾਲਾਂਕਿ [[ਅਮਰੀਕਾ]] ਦਾ ਦਾਅਵਾ ਹੈ ਕਿ ਚੀਨ ਆਪਣੀ ਕੁਝ ਸੈਨਾ ਗੁਪਤ ਰੱਖਦਾ ਹੈ।{{citation needed}}
ਚੀਨ [[ਸੰਯੁਕਤ ਰਾਸ਼ਟਰ ਪ੍ਰੀਸ਼ਦ]] ਦਾ ਸਥਾਈ ਮੈਂਬਰ ਹੈ।
===ਕਾਨੂੰਨ ਵਿਵਸਥਾ===
ਲਾਈਨ 209 ⟶ 207:
 
==ਫੌਜੀ ਤਾਕਤ==
ਚੀਨ ਦੀ ਸੈਨਾ ਕੋਲ ਆਧੁਨਿਕ ਹਥਿਆਰ ਅਤੇ ਸ਼੍ਰੇਸ਼ਠ ਜੰਗੀ ਬੇੜਾ ਹੈ। ਇਸ ਦੀ ਫ਼ੌਜ ਦੀ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਦੀ ਵਧਦੀ ਤਾਕਤ ਤੋਂ ਭੈਅ ਖਾਂਦੇ ਹਨ। ਚੀਨ ਨੂੰ ਕਿਸੇ ਗੁਆਂਢੀ ਦੇਸ਼ ਤੋਂ ਖ਼ਤਰਾ ਨਹੀਂ ਹੈ।
==ਸੱਭਿਆਚਾਰ==
===ਸਾਹਿਤ===
ਲਾਈਨ 218 ⟶ 216:
===ਤਿਉਹਾਰ===
===ਖੇਡਾਂ===
ਚੀਨ ਨੇ [[ਓਲੰਪਿਕ ਖੇਡਾਂ]] ਇਕਇੱਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ [[ਅਮਰੀਕਾ]] ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
===ਮੀਡੀਆ ਤੇ ਸਿਨੇਮਾ===
===ਅਜਾਇਬਘਰ ਤੇ ਲਾਇਬ੍ਰੇਰੀਆਂ===
ਲਾਈਨ 228 ⟶ 226:
==ਹਵਾਲੇ==
{{ਹਵਾਲੇ}}
 
 
[[ਸ਼੍ਰੇਣੀ:ਏਸ਼ੀਆ ਦੇ ਦੇਸ਼]]