ਚੀਨੀ ਫ਼ਲਸਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 15:
}}
 
'''ਚੀਨੀ ਫ਼ਲਸਫ਼ਾ''' ਜਾਂ '''ਚੀਨੀ ਫ਼ਿਲਾਸਫ਼ੀ''' ਦਾ ਮੁੱਢ [[ਬਸੰਤ ਅਤੇ ਪੱਤਝੜ ਦੌਰ|ਬਸੰਤ ਅਤੇ ਪੱਤਝੜ]] ਅਤੇ [[ਸੰਗਰਾਮੀ ਦੇਸ਼ਾਂ ਦਾ ਦੌਰ|ਸੰਗਰਾਮੀ ਦੇਸ਼ਾਂ]] ਦੀਆਂ ਮੁੱਦਤਾਂ ਵਿੱਚ "[[ਚਿੰਤਨ ਦੇ ਸੌ ਫ਼ਿਰਕੇ|ਚਿੰਤਨ ਦੇ ਸੌ ਫ਼ਿਰਕਿਆਂ" ਦੇ ਕਾਲ ਵਿੱਚ ਬੱਝਾ ਹੋਇਆ ਹੈ<ref name="pe">{{cite book|last= Ebrey |first=Patricia|year=2010 | page= 42|title=The Cambridge IllustratedCambridge।llustrated History of China|publisher=Cambridge University Press}}</ref> ਜਦੋਂ ਅਕਲੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਕਾਫ਼ੀ ਅਹਿਮ ਵਿਕਾਸ ਹੋਇਆ।<ref name="pe"/> ਭਾਵੇਂ ਚੀਨੀ ਫ਼ਲਸਫ਼ੇ ਦਾ ਜ਼ਿਆਦਾਤਰ ਹਿੱਸਾ ਸੰਗਰਾਮੀ ਦੇਸ਼ਾਂ ਦੇ ਦੌਰ ਵਿੱਚ ਸ਼ੁਰੂ ਹੋਇਆ ਸੀ ਪਰ ਇਸ ਫ਼ਿਲਾਸਫ਼ੀ ਦੇ ਕੁਝ ਤੱਤ ਇਸ ਤੋਂ ਪਹਿਲਾਂ ਦੇ ਹਜ਼ਾਰਾਂ ਸਾਲਾਂ ਵਿੱਚ ਹੋਂਦ 'ਚ ਆਏ; ਕਈ ਤਾਂ ਈਸਾ ਤੋਂ ਘੱਟੋ-ਘੱਟ 672 ਸਾਲ ਪਹਿਲਾਂ ਲਿਖੇ ਧਾਰਮਿਕ ਗਰੰਥ [[ਈ ਚਿਙ]] (''ਤਬਦੀਲੀਆਂ ਦੀ ਕਿਤਾਬ'') ਵਿੱਚ ਵੀ ਮੌਜੂਦ ਹਨ।<ref>page 60, Great Thinkers of the Eastern World, edited Ianedited।an McGreal Harper Collins 1995, ISBN।SBN 0-06-270085-5</ref> ਸੰਗਰਾਮੀ ਦੇਸ਼ਾਂ ਦੇ ਸਮੇਂ ਚੀਨ ਦੇ ਅਹਿਮ ਫ਼ਲਸਫ਼ੇ ਜਿਵੇਂ ਕਿ [[ਕਨਫ਼ੂਸ਼ੀਵਾਦ]], [[ਮੋਹੀਵਾਦ]], [[ਕਨੂੰਨਵਾਦ]] ਅਤੇ [[ਤਾਓਵਾਦ]], ਦਾ ਜਨਮ ਹੋਇਆ ਅਤੇ [[ਕਾਸ਼ਤਵਾਦ]], [[ਚੀਨੀ ਕੁਦਰਤਵਾਦ]] ਅਤੇ [[ਤਰਕਵਾਦ]] ਗੁਮਨਾਮੀ ਦੇ ਹਨੇਰੇ ਵਿੱਚ ਜਾ ਡਿੱਗੇ।
 
==ਹਵਾਲੇ==