ਚੱਕ ਨਾਨਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਚੱਕ ਨਾਨਕੀ''' ਆਨੰਦਪੁਰ ਸਾਹਿਬ ਦਾ ਇੱਕ ਇਤਿਹਾਸਿਕ ਪਿੰਡ ਹੈ।'''<ref>{{cite web | url=http://www.sikhiwiki.org/index.php/Chakk_Nanaki | title=ਚੱਕ ਨਾਨਕੀ | accessdate=18 ਫ਼ਰਵਰੀ 2016}}</ref>''' ਨੌਵੇਂ ਪਾਤਸ਼ਾਹ [[ਗੁਰੂ ਤੇਗ਼ ਬਹਾਦਰ]] ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ [[ਬਾਬਾ ਗੁਰਦਿੱਤਾ]] ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾਈ ਅਤੇ ਕਹਿਲੂਰ ਦੇ ਰਾਜਾ ਦੀਪ ਚੰਦ ਨੇ ਰਾਣੀ ਚੰਪਾ ਦੇਵੀ ਕੋਲੋਂ [[ਮਾਖੋਵਾਲ]],[[ਸਹੋਟਾ]],[[ਮੀਆਂਪੁਰ]] ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ਉੱਤੇ ਕਾਰਵਾਈ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ [[ਗੁਰੂ ਤੇਗ਼ ਬਹਾਦਰ]] ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ।<ref>{{cite web | url=http://punjabitribuneonline.com/2015/06/%E0%A8%9A%E0%A9%B1%E0%A8%95-%E0%A8%A8%E0%A8%BE%E0%A8%A8%E0%A8%95%E0%A9%80-%E0%A8%A4%E0%A9%8B%E0%A8%82-%E0%A8%B8%E0%A9%8D%E0%A8%B0%E0%A9%80-%E0%A8%86%E0%A8%A8%E0%A9%B0%E0%A8%A6%E0%A8%AA%E0%A9%81/ | title=ਚੱਕ ਨਾਨਕੀ | date=16 ਜੂਨ 2015 | accessdate=18 ਫ਼ਰਵਰੀ 2016 | author=ਡਾ. ਕਸ਼ਮੀਰ ਸਿੰਘ}}</ref>
 
==ਹਵਾਲੇ==