ਛੱਪੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:Migratory birds at village pond Bakarpur, Mohali, Punjab, India।ndia 01.JPG|thumb|ਬਾਕਰਪੁਰ ਪਿੰਡ ਦਾ ਟੋਭਾ ,[[ਮੋਹਾਲੀ]], [[ਪੰਜਾਬ]], [[ਭਾਰਤ]])]]
 
[[File:Staw naturalny.JPG|thumb|360px|right|A pond in [[Swarzynice]], [[Poland]]]]
 
''' ਛੱਪੜ ''' ਕੱਚੀ ਜ਼ਮੀਨ ਵਿੱਚ ਕੁਦਰਤੀ ਜਾਂ ਗੈਰ-ਕੁਦਰਤੀ ਰੂਪ ਵਿੱਚ ਠਹਿਰੇ ਹੋਏ ਪਾਣੀ ਦੀ ਇਕਾਈ ਨੂੰ ਕਿਹਾ ਜਾਂਦਾ ਹੈ ਜੋ [[ਝੀਲ]] ਤੋਂ ਛੋਟਾ ਹੁੰਦਾ ਹੈ। .<ref>http://www.merriam-webster.com/dictionary/pond</ref> <ref>http://punjabipedia.org/topic.aspx?txt=%E0%A8%9B%E0%A9%B1%E0%A8%AA%E0%A9%9C</ref> ਇਹ [[ਜਲਗਾਹ ]] ਦੇ ਆਕਾਰ ਤੋਂ ਵੀ ਛੋਟਾ ਹੁੰਦਾ ਹੈ ।ਹੈ। ਪੰਜਾਬ ਵਿੱਚ ਲਗਪਗ ਹਰ ਪਿੰਡ ਵਿੱਚ ਇੱਕ [['''ਛੱਪੜ]]''' ਹੁੰਦਾ ਸੀ ਜੋ ਪਾਲਤੂ ਪਸ਼ੂਆਂ ਨੂੰ ਪਾਣੀ ਪਿਆਓਣ ਅਤੇ ਉਹਨਾਂ ਨੂੰ ਨਹਾਓਣ ਆਦਿ ਲਈ ਵਰਤਿਆ ਜਾਂਦਾ ਸੀ ।ਸੀ। ਪਿੰਡ ਦੇ ਪਾਣੀ ਦਾ ਨਿਕਾਸ ਵੀ ਆਮ ਤੌਰ 'ਤੇ ਇਸ ਛੱਪੜ ਵਿੱਚ ਹੀ ਹੁੰਦਾ ਸੀ ।ਸੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਘਣੀ ਅਤੇ ਤਜਾਰਤੀ ਖੇਤੀ ਕਾਰਣ ਇਹ ਅਲੋਪ ਹੁੰਦੇ ਜਾ ਰਹੇ ਹਨ ।ਹਨ।
==ਹਵਾਲੇ==