ਜਕਾਰਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Jakarta_COA.svg with File:Coat_of_arms_of_Jakarta.svg (by CommonsDelinker because: File renamed: File renaming criterion #4: To harmonize the file names of a set of images: so t
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਬਸਤੀ
| ਨਾਂ = ਜਕਾਰਤਾ
| ਅਧਿਕਾਰਕ_ਨਾਂ = ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ
| ਦੇਸੀ_ਨਾਂ = ''{{lang|id|Daerah Khusus IbuKhusus।bu Kota Jakarta}}''
| ਬਸਤੀ_ਕਿਸਮ =ਰਾਜਧਾਨੀ ਸ਼ਹਿਰ
| ਤਸਵੀਰ_ਦਿੱਸਹੱਦਾ =
| native_name2 =
| ਉਪਨਾਮ = ਵੱਡਾ ਡੂਰੀਅਨ<ref>{{cite web|url=http://worldstepper-daworldisntenough.blogspot.com/2008/04/go-jakarta-how-to-appreciate-big-durian.html |title=Travel IndonesiaTravel।ndonesia Guide – How to appreciate the ‘Big Durian’ Jakarta |publisher=Worldstepper-daworldisntenough.blogspot.com |date=8 April 2008 |accessdate=27 April 2010}}</ref>
| ਮਾਟੋ = ''Jaya Raya'' ([[ਇੰਡੋਨੇਸ਼ੀਆਈ ਭਾਸ਼ਾ|ਇੰਡੋਨੇਸ਼ੀਆਈ]]) <br /> (ਜੇਤੂ ਅਤੇ ਮਹਾਨ)
| ਤਸਵੀਰ_ਦਿੱਸਹੱਦਾ = Jakarta Pictures-3.jpg
| image_size =
| ਤਸਵੀਰ_ਸਿਰਲੇਖ = (ਸਿਖਰੋਂ, ਖੱਬੇ ਤੋਂ ਸੱਜੇ): ਜਕਾਰਤਾ ਦਿੱਸ ਹੱਦਾ, ਜਕਾਰਤਾ ਪੁਰਾਣਾ ਨਗਰ, ਹੋਟਲ ਇੰਡੋਨੇਸ਼ੀਆ ਚੌਂਕ, ਰਾਸ਼ਟਰੀ ਸਮਾਰਕ, ਹਾਰਮੋਨੀ, ਇਸਤੀਕਲਲ ਮਸਜਿਦ
| ਤਸਵੀਰ_ਝੰਡਾ = Flag of Jakarta (vectorised).svg
| ਤਸਵੀਰ_ਮੋਹਰ = Coat of arms of Jakarta.svg
| image_shield =
| image_map =
| mapsize =
| ਨਕਸ਼ਾ_ਸਿਰਲੇਖ = ਇੰਡੋਨੇਸ਼ੀਆ ਵਿੱਚ ਜਕਾਰਤਾ ਦੀ ਸਥਿਤੀ
| pushpin_ਨਕਸ਼ਾ = ਇੰਡੋਨੇਸ਼ੀਆ
| coordinates_ਖੇਤਰ = ID।D
| ਉਪਵਿਭਾਗ_ਕਿਸਮ = ਦੇਸ਼
| ਉਪਵਿਭਾਗ_ਨਾਂ = {{flag|ਇੰਡੋਨੇਸ਼ੀਆ}}
| ਉਪਵਿਭਾਗ_ਕਿਸਮ1 = ਸੂਬਾ
| ਉਪਵਿਭਾਗ_ਨਾਂ1 = ਜਕਾਰਤਾ ˡ
| subdivision_type2 =
| subdivision_name2 =
| subdivision_type3 =
| subdivision_name3 =
| subdivision_type4 =
| subdivision_name4 =
| ਸਰਕਾਰ_ਕਿਸਮ = ਵਿਸ਼ੇਸ਼ ਪ੍ਰਸ਼ਾਸਕੀ ਖੇਤਰ
| ਮੁਖੀ_ਸਿਰਲੇਖ = ਰਾਜਪਾਲ
| ਮੁਖੀ_ਨਾਂ = ਲੋਕੋ ਵਿਦੋਦੋ
| ਮੁਖੀ_ਪਾਰਟੀ = ਇੰਡੋਨੇਸ਼ੀਆਈ ਲੋਕਤੰਤਰੀ ਪਾਰਟੀ – ਸੰਘਰਸ਼
| leader_title1 = <!-- for places with, say, both a mayor and a city manager -->
| leader_name1 =
| leader_title2 =
| leader_name2 =
| leader_title3 =
| leader_name3 =
| established_title = <!-- Settled -->
| established_date =
| established_title2 = <!-- Incorporated।ncorporated (town) -->
| established_date2 =
| established_title3 = <!-- Incorporated।ncorporated (city) -->
| established_date3 =
| area_magnitude =
| ਖੇਤਰਫਲ_ਕੁੱਲ_ਕਿਮੀ2 = 740.28
| area_total_sq_mi =
| ਖੇਤਰਫਲ_ਥਲ_ਕਿਮੀ2 = 662.33
| area_land_sq_mi =
| ਖੇਤਰਫਲ_ਜਲ_ਕਿਮੀ2 = 6977.5
| area_water_sq_mi =
| area_water_percent =
| area_urban_km2 =
| area_urban_sq_mi =
| area_metro_km2 =
| area_metro_sq_mi =
| ਅਬਾਦੀ_ਤੱਕ = ਨਵੰਬਰ 2011
| population =
| population_footnotes =
| population_note =
| ਅਬਾਦੀ_ਕੁੱਲ = 10187595
| population_density_ਕਿਮੀ2 = 15,342
| ਅਬਾਦੀ_ਮੁੱਖ-ਨਗਰ = 28019545
| population_density_metro_ਕਿਮੀ2 = 4,383
| population_urban =
| population_density_urban_km2 =
| population_blank1_title =
| population_blank1 =
| population_density_blank1_km2 =
| ਸਮਾਂ ਜੋਨ = ਇੰਡੋਨੇਸ਼ੀਆਈ ਸਮਾਂ
| utc_offset = +7
| timezone_DST =
| utc_offset_DST =
| latd = 6 | latm = 12 | lats = | latNS = S
| longd = 106 | longm = 48 | longs = | longEW = E
| ਉੱਚਾਈ_ਮੀਟਰ = 7
| elevation_ft =
| postal_code_type = <!-- enter ZIP code, Postcode, Post code, Postal code... -->
| postal_code =
| ਖੇਤਰ_ਕੋਡ = +62 21
|ਖ਼ਾਲੀ_ਨਾਂ_sec1 = ਲਸੰਸ ਪਲੇਟ
|ਖ਼ਾਲੀ_ਜਾਣ_sec1 = B
| ਵੈੱਬਸਾਈਟ = [http://www.jakarta.go.id/ www.jakarta.go.id (ਅਧਿਕਾਰਕ ਸਾਈਟ)]
| ਪਗਨੋਟ = ˡ ਜਕਾਰਤਾ ਕਿਸੇ ਸੂਬੇ ਦਾ ਹਿੱਸਾ ਨਹੀਂ ਹੈ; ਇਹ ਰਾਸ਼ਟਰੀ ਸਰਕਾਰ ਵੱਲੋਂ ਸਿੱਧੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ ਅਤੇ ਇਸਨੂੰ ''ਵਿਸ਼ੇਸ਼ ਰਾਜਧਾਨੀ ਖੇਤਰ'' ਕਿਹਾ ਜਾਂਦਾ ਹੈ।
}}
 
'''ਜਕਾਰਤਾ''', ਅਧਿਕਾਰਕ ਤੌਰ ਉੱਤੇ '''ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ''' ({{lang-id|Daerah Khusus IbuKhusus।bu Kota Jakarta}}), [[ਇੰਡੋਨੇਸ਼ੀਆ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
 
ਇਹ ਜਾਵਾ ਦੇ ਉੱਤਰ-ਪੱਛਮੀ ਤਟ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ 2011 ਤੱਕ ਅਬਾਦੀ 10,187,595 ਹੈ।<ref>{{Cite web|url=http://www.kependudukancapil.go.id/index.php?option=com_content&view=article&id=4&Itemid=63 |title=''Jumlah Penduduk Provinsi DKI Jakarta'' |work=Dinas Kependudukan dan Catatan Sipil |accessdate=19 April 2012}}</ref> ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸ ਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉੱਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸ ਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ 2008 ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।<ref>{{cite web|url=http://www.lboro.ac.uk/gawc/world2008t.html|title=The World According to GaWC 2008|work=Globalization and World Cities Study Group and Network (GaWC)|publisher=[[Loughborough University]]|accessdate=7 December 2009}}</ref> ਇਸ ਦਾ ਖੇਤਰਫਲ ਲਗਭਗ 661 ਵਰਗ ਕਿ.ਮੀ. ਹੈ।