ਜਸਬੀਰ ਮੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 2:
| name=ਜਸਬੀਰ ਮੰਡ
| caption =ਜਸਬੀਰ
|language=[[ਪੰਜਾਬੀ ਭਾਸ਼ਾ |ਪੰਜਾਬੀ]]
|nationality=ਭਾਰਤੀ
|ethnicity= ਪੰਜਾਬੀ
|genre=[[ਨਾਵਲ]]}}
 
'''''ਜਸਬੀਰ ਮੰਡ''''' ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ [[ਨਾਵਲਕਾਰ]] ਹੈ ।ਹੈ। ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਰਦਾਨ ਕਰਦਾ ਹੈ ।ਹੈ।<ref> ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ </ref> ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂਉਹਨਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ ।ਹੈ।<ref> ਮਲਕੀਤ ਸਿੰਘ,ਥੀਸਿਸ 'ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ' , ਪੰਜਾਬੀ ਯੂਨੀਵਰਸਿਟੀ ਪਟਿ
ਆਲਾ ( ਭਾਸ਼ਾ ਫੈਕਲਟੀ), ਪੰਨਾ 40 </ref>
 
=ਜੀਵਨ ਤੇ ਵਿੱਦਿਆ =
ਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ,ਜਿਲ੍ਹਾ[[ ਰੋਪੜ]] ਵਿੱਚ ਹੋਇਆ ।ਹੋਇਆ। ਜਸਬੀਰ ਮੰਡ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ ।ਅੱਗੋਂਕੀਤੀ।ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ ।ਮੰਡਕੀਤੀ।ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ ।ਕੀਤੀ। ਬੀ•ਏ• ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ ।ਕੀਤੀ। ਇਸ ਤੋਂ ਮਗਰੋਂ ਐਮ• ਏ• (ਪੰਜਾਬੀ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ 'ਹਾਕੀ' ਦੇ ਵਧੀਆ ਖਿਡਾਰੀ ਸਨ ।ਸਨ। ਪੜ- ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ ।ਕੀਤੀ। ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ ।ਹੋਇਆ।
 
=ਰਚਨਾਵਾਂ =
ਲਾਈਨ 18:
* [[ਔੜ ਦੇ ਬੀਜ (ਨਾਵਲ)|ਔੜ ਦੇ ਬੀਜ]]
* [[ਆਖ਼ਰੀ ਪਿੰਡ ਦੀ ਕਥਾ (ਨਾਵਲ)|ਆਖ਼ਰੀ ਪਿੰਡ ਦੀ ਕਥਾ]]
*[[ ਲਹੂ ਦੀ ਅੱਗ (ਨਾਵਲ)|ਲਹੂ ਦੀ ਅੱਗ]]
[[ਸ਼੍ਰੇਣੀ:ਪੰਜਾਬੀ ਨਾਵਲਕਾਰ]]
 
=ਪੁਰਸਕਾਰ =
[[ਭਾਈ ਵੀਰ ਸਿੰਘ ਗਲਪ ਪੁਰਸਕਾਰ]] 'ਆਖਰੀ ਪਿੰਡ ਦੀ ਕਥਾ(1994)'<ref>ਮਲਕੀਤ ਸਿੰਘ, ਥੀਸਿਸ-'ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ' , ਪੰਜਾਬੀ ਯੂਨੀਵਰਸਿਟੀ ਪਟਿਆਲਾ (ਭਾਸ਼ਾ ਫੈਕਲਟੀ) ਪੰਨਾ-40</ref>
 
= ਹਵਾਲੇ =
 
[[ਸ਼੍ਰੇਣੀ:ਪੰਜਾਬੀ ਨਾਵਲਕਾਰ]]