ਜੇ ਆਰ ਆਰ ਟੋਲਕੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer
|name = ਜੇ ਆਰ ਆਰ ਟੋਲਕੀਅਨ
|honorific_suffix = {{postnominals|country=GBR|size=100%|CBE|FRSL}}
|image = Tolkien 1916.jpg
|caption = ਟੋਲਕੀਅਨ, 1916 ਵਿੱਚ 24 ਸਾਲ ਦੀ ਉਮਰ ਵਿੱਚ
|birth_name = ਜਾਨ ਰੋਨਾਲਡ ਰਾਉਲ ਟੋਲਕੀਅਨ
|birth_date = {{Birth date|df=yes|1892|1|3}}
|birth_place = [[ਬਲੌਮਫੋਂਟੇਨ]], [[ਔਰੇਂਜ ਫ਼ਰੀ ਸਟੇਟ]] (ਆਧੁਨਿਕ ਦੱਖਣੀ ਅਫਰੀਕਾ)
|death_date = {{Death date and age|df=yes|1973|9|2|1892|1|3}}
|death_place = [[ਬੋਅਰਨਮੌਥ]], ਇੰਗਲੈਂਡ, ਯੂਨਾਈਟਿਡ ਕਿੰਗਡਮ
|occupation = ਲੇਖਕ, [[ਅਕੈਡਮੀਆ | ਅਕਾਦਮਿਕ]], [[ਭਾਸ਼ਾ ਸ਼ਾਸਤਰ | ਭਾਸ਼ਾ ਸ਼ਾਸਤਰੀ]], ਕਵੀ
|nationality = ਬ੍ਰਿਟਿਸ਼
|alma_mater = [[ਐਕਸਟਰ ਕਾਲਜ, ਆਕਸਫੋਰਡ]]
|genre = [[ ਫੰਤਾਸੀ]], [[ਹਾਈ ਫੰਤਾਸੀ]], [[ਅਨੁਵਾਦ]], [[ਸਾਹਿਤਕ ਆਲੋਚਨਾ]]
|notableworks = {{Plainlist}}
* ''[[ਦ ਹੋਬਿਟ]]''
* ''[[ਦ ਲੌਰਡ ਆਫ਼ ਦ ਰਿੰਗਜ਼]]''
* ''[[ਦ ਸਿਲਮਰੀਲੀਓਨ]]''
{{Endplainlist}}
|spouse = {{marriage|[[ਐਡੀਥ ਟੋਲਕੀਅਨ|ਐਡੀਥ ਬ੍ਰੈਟ]]|1916|1971|end=died}}
|children = {{Plainlist}}
* [[ਟੋਲਕੀਅਨ ਪਰਿਵਾਰ # ਜੌਨ ਫ੍ਰਾਂਸਿਸ ਆਰ ਟੋਲਕੀਅਨ | ਜੌਨ ਫ੍ਰਾਂਸਿਸ]] (1917-2003)
* [[ਟੋਲਕੀਅਨ ਪਰਿਵਾਰ # ਮਾਈਕਲ ਹਿਲੇਰੀ ਆਰ. ਟੋਲਕੀਅਨ | ਮਾਈਕਲ ਹਿਲੇਰੀ]] (1920–1984)
* [[ਕ੍ਰਿਸਟੋਫਰ ਟੋਲਕੀਅਨ | ਕ੍ਰਿਸਟੋਫਰ ਜੌਹਨ]] (ਜ.1924) (ਜ. 1924)
* [[ਪ੍ਰਿਸਿਲਾ ਟੋਲਕੀਅਨ| ਪ੍ਰਿਸਸਿਲਾ ਐਨੀ]] (ਜ. 1929)
{{Endplainlist}}
|signature = JRR Tolkien signature - from Commons.svg
| module = {{Infobox military person |embed=yes
| allegiance = {{GBR}}
|branch = [[File:Flag of the British Army (1938-present).svg.png|23px]] [[British Army]]
|serviceyears = 1915–1920
|rank = [[Lieutenant (British Army and Royal Marines)|Lieutenant]]
|unit = [[Lancashire Fusiliers]]
|commands =
|battles = [[ਪਹਿਲੀ ਸੰਸਾਰ ਜੰਗ]]
* [[Battle of the Somme]]
|awards =

|imagesize =

'''ਜਾਨ ਰੋਨਾਲਡ ਰਾਉਲ ਟੋਲਕੀਅਨ''', [[Commander of the Order of the British Empire|CBE]]  [[Fellow of the Royal Society of Literature|FRSL]] (/ˈtɒlkiːn/{{IPAc-en|ˈ|t|ɒ|l|k|iː|n}};<ref group="lower-alpha">Tolkien pronounced his surname [//en.wikipedia.org/wiki/Help:IPA/English /ˈtɒlkiːn/]{{IPAc-en|ˈ|t|ɒ|l|k|iː|n}}, see his phonetic transcription published on the illustration in ''The Return of the Shadow: The History of The Lord of the Rings, Part One.'' [Edited by] Christopher Tolkien. London: Unwin Hyman, [25 August] 1988. (The History of Middle-earth; 6) {{ISBN|0-04-440162-0}}. In [//en.wikipedia.org/wiki/General_American General American] the surname is also pronounced [//en.wikipedia.org/wiki/Help:IPA/English /ˈtoʊlkiːn/]{{IPAc-en|ˈ|t|oʊ|l|k|iː|n}}. This pronunciation no doubt arose by analogy with such words as ''toll'' and ''polka'', or because General American speakers realise {{IPA|/ɒ/}} as {{IPA|[ɑ]}}, while often hearing British {{IPA|/ɒ/}} as {{IPA|[ɔ]}}; thus {{IPA|[ɔ]}} or General American {{IPA|[oʊ]}} become the closest possible approximation to the [//en.wikipedia.org/wiki/Received_Pronunciation Received Pronunciation] for many American speakers. Wells, John. 1990. Longman pronunciation dictionary. Harlow: Longman, {{ISBN|0-582-05383-8}}</ref> 3 ਜਨਵਰੀ 1892 - 2 ਸਤੰਬਰ 1973) ਇਕਇੱਕ ਅੰਗਰੇਜ਼ੀ ਲੇਖਕ, ਕਵੀ, [[ਭਾਸ਼ਾ ਸ਼ਾਸਤਰ|ਭਾਸ਼ਾ ਵਿਗਿਆਨੀ]] ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ ਜਿਨ੍ਹਾਂਜਿਹਨਾਂ ਨੂੰ ਕਲਾਸਿਕ ਹਾਈ ਫੰਤਾਸੀ ਰਚਨਾਵਾਂ, ''ਦ ਹੋਬਿਟ'', ''ਦ ਲੌਰਡ ਆਫ਼ ਦ ਰਿੰਗਜ਼'' ਅਤੇ ''ਦ ਸਿਲਮਰੀਲੀਓਨ''  ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ।

ਉਸਨੇ 1925 ਤੋਂ 1945 ਤੱਕ ਐਂਗਲੋ-ਸੈਕਸਨ ਦੇ ਰਾਵਲਿਨਸਨ ਅਤੇ ਬੋਸਵਰਥ ਪ੍ਰੋਫੈਸਰ ਦੇ ਤੌਰ 'ਤੇ ਕੰਮ ਕੀਤਾ ਅਤੇ ਪੈਮਬੋਰੋਕ ਕਾਲਜ, ਆਕਸਫੋਰਡ ਦੇ ਫੈਲੋ ਅਤੇ 1945 ਤੋਂ 1959 ਤੱਕ ਮੇਰਟੋਨ ਪ੍ਰੋਫੈਸਰ ਆਫ ਇੰਗਲਿਸ਼ ਲੈਂਗੁਏਜ ਐਂਡ ਲਿਟਰੇਚਰ ਅਤੇ ਮੇਰਟੋਨ ਕਾਲਜ, ਆਕਸਫੋਰਡ ਦਾ ਫ਼ੈਲੋ ਰਿਹਾ। <ref>''Biography'', pp.  111, 200, 266.</ref> ਉਹ ਇਕਇੱਕ ਸਮੇਂ ਸੀ. ਐਸ. ਲੇਵੀਸ ਦਾ ਕਰੀਬੀ ਮਿੱਤਰ ਸੀ - ਉਹ ਦੋਵੇਂ ਇਨਕਲਿੰਗਜ ਵਜੋਂ ਜਾਣੇ ਜਾਂਦੇ ਗੈਰਰਸਮੀ ਸਾਹਿਤਕ ਵਿਚਾਰ-ਵਟਾਂਦਰਾ ਗਰੁੱਪ ਦੇ ਮੈਂਬਰ ਸਨ, ਜੋ ਹਨ। 28 ਮਾਰਚ 1972 ਨੂੰ ਮਹਾਰਾਣੀ [[ਐਲਿਜ਼ਾਬੈਥ ਦੂਜੀ]] ਦੁਆਰਾ ਟੋਲਕੀਅਨ ਨੂੰ ਬ੍ਰਿਟਿਸ਼ ਸਾਮਰਾਜ ਦੇ ਆਰਡਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ।

ਟੋਲਕੀਅਨ ਦੀ ਮੌਤ ਤੋਂ ਬਾਅਦ, ਉਸ ਦੇ ਪੁੱਤਰ ਕ੍ਰਿਸਟੋਫਰ ਨੇ ਆਪਣੇ ਪਿਤਾ ਦੇ ਵਿਆਪਕ ਨੋਟ ਅਤੇ ਅਣਪ੍ਰਕਾਸ਼ਿਤ ਖਰੜਿਆਂ ਦੇ ਆਧਾਰ ਤੇ ਕਈ ਤਰ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ  ਵਿੱਚ ਸਿਲਮਾਰਲੀਓਨ ਵੀ ਸੀ। ਇਹ, ਦ ਹੋਬਬਿਟ ਅਤੇ ਲਾਰਡ ਆਫ ਰਿੰਗਜ਼ ਨਾਲ ਮਿਲ ਕੇ, ਕਹਾਣੀਆਂ, ਕਵਿਤਾਵਾਂ, ਕਾਲਪਨਿਕ ਇਤਿਹਾਸਾਂ, ਆਪੇ ਘੜੀਆਂ ਭਾਸ਼ਾਵਾਂ, ਅਤੇ ਆਰਡਾ ਅਤੇ ਮਿਡਲ-ਅਰਥ ਕਹਾਉਂਦੇ ਫੰਤਾਸੀ ਸੰਸਾਰ ਬਾਰੇ ਸਾਹਿਤਕ ਨਿਬੰਧਾਂ ਦੀ ਇੱਕ ਜੁੜੀ ਹੋਈ ਬਾਡੀ ਬਣਦੀਆਂ ਹਨ।<ref group="lower-alpha">"Middle-earth" is derived via Middle English ''{{lang|enm|middel-erthe, middel-erd}}'' from ''{{lang|ang|middangeard}}'', an Anglo-Saxon cognate of Old Norse {{lang|non|[[Midgard|Miðgarðr]]}}, the land inhabited by humans in [//en.wikipedia.org/wiki/Norse_mythology Norse mythology].</ref> 1951 ਅਤੇ 1955 ਦੇ ਦਰਮਿਆਨ, ਟੋਲਕੀਅਨ ਨੇ ਇਹਨਾਂ ਲਿਖਤਾਂ ਦੇ ਵੱਡੇ ਹਿੱਸੇ ਲਈ  ਲੇਜੇਡਰੀਅਮ ਸ਼ਬਦ ਦੀ ਵਰਤੋਂ ਕੀਤੀ।<ref>''Letters'', nos. 131, 153, 154, 163.</ref>

ਹਾਲਾਂਕਿ ਕਈ ਹੋਰ ਲੇਖਕਾਂ ਨੇ ਟੋਲਕੀਨ ਤੋਂ ਪਹਿਲਾਂ ਫੰਤਾਸੀ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਸਨ,<ref name="de Camp">{{Cite book|title=[[Literary Swordsmen and Sorcerers|Literary Swordsmen and Sorcerers: The Makers of Heroic Fantasy]]|last=de Camp|first=L. Sprague|publisher=[[Arkham House]]|year=1976|isbn=0-87054-076-9|author-link=L. Sprague de Camp}} The author emphasizes the impact not only of Tolkien but also of [//en.wikipedia.org/wiki/William_Morris William Morris], [//en.wikipedia.org/wiki/George_MacDonald George MacDonald], [//en.wikipedia.org/wiki/Robert_E._Howard Robert E. Howard], and [//en.wikipedia.org/wiki/Eric_R%C3%BCcker_Eddison E. R. Eddison].</ref> ਦ ਹੋਬਿਟ ਅਤੇ ਦ ਲਾਰਡ ਆਫ ਦ ਰਿੰਗਜ਼ ਦੀ ਵੱਡੀ ਸਫਲਤਾ ਨੇ ਇਸ ਵਿਧਾ ਨੂੰ ਜਨ ਮਾਨਸ ਵਿੱਚ ਨਵੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ। ਇਸ ਨੇ ਟੋਲਕੀਅਨ ਨੂੰ ਆਧੁਨਿਕ ਫੰਤਾਸੀ ਸਾਹਿਤ ਦੇ "ਪਿਤਾ"<ref>{{Cite web|url=http://www.veritas.org/media/talks/585|title=J. R. R. Tolkien: Father of Modern Fantasy Literature|last=Mitchell|first=Christopher|publisher=Veritas Forum|archive-url=https://web.archive.org/web/20090620040316/http://www.veritas.org/media/talks/585|archive-date=20 June 2009|dead-url=yes|access-date=2 March 2009}}</ref><ref name="Oxford Companion">The ''Oxford companion to English Literature'' calls him "''the greatest influence within the fantasy genre''. (Sixth edition, 2000, page 352. Ed. Margaret Drabble.)</ref>—ਜਾਂ ਹੋਰ ਵਧੇਰੇ ਠੀਕ, ਹਾਈ ਫੰਤਾਸੀ ਦੇ "ਪਿਤਾ"<ref name="encyc">{{Cite book|title=[[The Encyclopedia of Fantasy]]|publisher=St. Martin's Press|year=1999|isbn=0-312-19869-8|editor-last=Clute|editor-first=John|editor-last2=Grant|editor-first2=John}}</ref> ਦੇ ਤੌਰ 'ਤੇ ਪਛਾਣਿਆ ਹੈ। 2008 ਵਿੱਚ, [[ਦ ਟਾਈਮਜ਼]] ਨੇ "1945 ਤੋਂ ਬਾਅਦ ਦੇ 50 ਮਹਾਨ ਬ੍ਰਿਟਿਸ਼ ਲੇਖਕਾਂ" ਦੀ ਸੂਚੀ ਵਿੱਚ ਉਸਨੂੰ ਦਰਜਾ ਦਿੱਤਾ।<ref name="The Times April 2008">{{Cite news|url=http://entertainment.timesonline.co.uk/tol/arts_and_entertainment/books/article3127837.ece|title=The 50 greatest British writers since 1945|date=5 January 2008|work=[[The Times]]|access-date=17 April 2008|archive-url=https://web.archive.org/web/20110425050801/http://entertainment.timesonline.co.uk/tol/arts_and_entertainment/books/article3127837.ece|archive-date=25 April 2011|dead-url=no}}</ref> 2009 ਵਿੱਚ ''[[ਫੋਰਬਜ਼]] '' ਨੇ ਉਸਨੂੰ 5 ਵੀਂ ਸਿਖਰ ਦੀ ਕਮਾਈ ਕਰਨ ਵਾਲੇ "ਡੈੱਡ ਸੈਲੀਬ੍ਰਿਟੀ" ਦਾ ਦਰਜਾ ਦਿੱਤਾ।<ref name="Forbes 2009">{{Cite news|url=https://www.forbes.com/2009/10/27/top-earning-dead-celebrities-list-dead-celebs-09-entertainment_land.html?boxes=listschannelinsidelists|title=Top-Earning Dead Celebrities|last=Miller|first=Matthew|date=27 October 2009|work=[[Forbes]]|archive-url=https://archive.is/20121205021043/http://www.forbes.com/2009/10/27/top-earning-dead-celebrities-list-dead-celebs-09-entertainment_land.html?boxes=listschannelinsidelists|archive-date=5 December 2012|dead-url=no}}</ref>

== ਜ਼ਿੰਦਗੀ ==
ਲਾਈਨ 56:
=== ਹਵਾਲੇ ===
{{Reflist|30em}}

[[ਸ਼੍ਰੇਣੀ:ਜਨਮ 1892]]
[[ਸ਼੍ਰੇਣੀ:ਮੌਤ 1973]]