ਜੇ ਐਮ ਜੀ ਲੇ ਕਲੇਜ਼ੀਓ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer <!-- for more information see [[:Template:Infobox writer/doc]] -->
| name = ਜੇ ਐਮ ਜੀ ਲੇ ਕਲੇਜ਼ੀਓ
| image = Jean-Marie Gustave Le Clézio-press conference Dec 06th, 2008-2.jpg
| imagesize =
| caption = ਲੇ ਕਲੇਜ਼ੀਓ 2008 ਵਿੱਚ
| birth_name = ਜ਼ਿਆਂ ਮੇਰੀ ਗੁਸਤਾਵ ਲੇ ਕਲੇਜ਼ੀਓ
| birth_date = {{Birth date and age|df=yes|1940|4|13}}
| birth_place = [[Nice]], [[French Third Republic|France]]
| death_date =
| death_place =
| occupation = ਲੇਖਕ
| nationality = ਫਰਾਂਸੀਸੀ
| ethnicity = [[ਬਰਿਟੋਨ]]/ਫਰਾਂਸੀਸੀ
| education =
| alma_mater =
| period = 1963–ਹੁਣ
| genre = ਨਾਵਲ, ਨਿੱਕੀ ਕਹਾਣੀ, ਲੇਖ, ਅਨੁਵਾਦ
| subject = ਨਿਵਾਸ, ਪਰਵਾਸ, ਬਚਪਨ, ਵਾਤਾਵਰਣ
| spouse =
| partner =
| children =
| relatives =
| movement =
| notableworks = ''[[Le Procès-Verbal]]'', ''[[Désert (novel)|Désert]]''
| awards = {{awd|[[ਸਾਹਿਤ ਲਈ ਨੋਬਲ ਪੁਰਸਕਾਰ]]|2008}}
| signature =
| website =
| portaldisp =
}}
'''ਜ਼ਿਆਂ ਮੇਰੀ ਗੁਸਤਾਵ ਲੇ ਕਲੇਜ਼ੀਓ''' ({{IPA-fr|ʒɑ̃ maʁi ɡystav lə klezjo|lang}}; ਜਨਮ 13 ਅਪ੍ਰੈਲ 1940), ਆਮ ਤੌਰ 'ਤੇ ਜੇ ਐੱਮ. ਜੀ. ਲੇ ਕਲੇਜ਼ੀਓ ਵਜੋਂ ਜਾਣਿਆ ਜਾਂਦਾ, ਇਕਇੱਕ ਫਰਾਂਸੀਸੀ ਲੇਖਕ ਅਤੇ ਪ੍ਰੋਫੈਸਰ ਹੈ। 40 ਤੋਂ ਵੱਧ ਕਿਤਾਬਾਂ ਦੇ ਲੇਖਕ, ਕਲੇਜ਼ੀਓ ਨੂੰ ਉਸਦੇ ਨਾਵਲ ਲੇ ਪ੍ਰੋਸੇ-ਵਰਲਲ ਲਈ 1963 ਦਾ ਪ੍ਰਿਕਸ ਰਿਨਾਉਦੋਟ ਪੁਰਸਕਾਰ ਦਿੱਤਾ ਗਿਆ ਅਤੇ ਉਸਦੇ ਜੀਵਨ-ਭਰ ਦੇ ਕੰਮ ਵਾਸਤੇ ਉਸਨੂੰ ਸਾਹਿਤ ਲਈ 2008 ਦਾ [[ਨੋਬਲ ਪੁਰਸਕਾਰ]] ਨਾਲ ਸਨਮਾਨਿਤ ਕੀਤਾ ਗਿਆ। ਸਵੀਡਨ ਦੀ ਨੋਬਲ ਇਨਾਮ ਕਮੇਟੀ ਨੇ ਉਸ ਨੂੰ "ਨਵੀਆਂ ਦਿਸ਼ਾਵਾਂ, ਕਾਵਿਕ ਸਾਹਸ-ਕਦਮੀ ਅਤੇ ਅਹਿਸਾਸੀ ਵਿਸਮਾਦ ਦਾ ਲੇਖਕ, ਗ਼ਾਲਿਬ ਸੱਭਿਅਤਾ ਤੋਂ ਪਰੇ ਅਤੇ ਹੇਠਾਂ ਇੱਕ ਮਨੁੱਖਤਾ ਦਾ ਖੋਜੀ" ਵਜੋਂ ਵਡਿਆਇਆ ਹੈ। 
 
== ਜੀਵਨੀ ==
ਲੀ ਕਲੇਜ਼ੀਓ ਦੀ ਮਾਂ ਦਾ ਜਨਮ ਫ੍ਰਾਂਸ ਦੇ ਰਿਵੇਰਾ ਸ਼ਹਿਰ ਨਾਈਸ ਵਿੱਚ ਅਤੇ ਉਸ ਦੇ ਪਿਤਾ ਦਾ [[ਮਾਰੀਸ਼ਸ|ਮਾਰੀਸ਼ੀਅਸ]] ਟਾਪੂ (ਜਿਸ ਤੇ ਬ੍ਰਿਟਿਸ਼ ਦਾ ਅਧਿਕਾਰ ਸੀ, ਪਰ ਉਸ ਦਾ ਪਿਤਾ ਨਸਲੀ ਤੌਰ 'ਤੇ ਬ੍ਰਿਟਨ ਸੀ) ਉੱਤੇ ਹੋਇਆ ਸੀ। ਪਿਤਾ ਅਤੇ ਉਸਦੀ ਮਾਤਾ ਦੋਨੋਂ ਦੇ ਪੂਰਵਜ ਮੂਲ ਤੌਰ 'ਤੇ ਬ੍ਰਿਟਨੀ ਦੇ ਦੱਖਣ ਤੱਟ ਤੇ ਮੋਰਬੀਹਨ ਤੋਂ ਸਨ।<ref name="geo">{{Cite news|url=http://entertainment.timesonline.co.uk/tol/arts_and_entertainment/the_tls/article709674.ece|title=A Frenchman and a Geographer|last=Tahourdin|first=Adrian|date=21 April 2006|work=5th paragraph|access-date=9 December 2008|publisher=review is taken from the TLS|location=London|quote="Le Clézio's family were originally from Morbihan on the west coast of Brittany. At the time of the Revolution, one of his ancestors, who had refused to enlist in the Revolutionary Army because they had insisted he cut his long hair, fled France with the intention of reaching India, but disembarked on Mauritius, and stayed there}}</ref> ਉਸ ਦੇ ਦਾਦਾ ਪੂਰਵਜ ਫ਼੍ਰਾਂਸੋਈ ਅਲੇਕਸੀ ਲੇ ਕਲੇਜ਼ੀਓ 1798 ਵਿੱਚ ਫਰਾਂਸ ਤੋਂ ਭੱਜ ਗਿਆ ਸੀ ਅਤੇ ਆਪਣੀ ਪਤਨੀ ਅਤੇ ਧੀ ਨਾਲ ਮੌਰੀਸ਼ੀਸ ਵਿੱਚ ਆ ਵਸਿਆ ਸੀ, ਜੋ ਉਸ ਸਮੇਂ ਇੱਕ ਫ਼ਰਾਂਸੀਸੀ ਬਸਤੀ ਸੀ ਪਰ ਛੇਤੀ ਹੀ ਬ੍ਰਿਟਿਸ਼ ਹੱਥਾਂ ਵਿੱਚ ਜਾਣ ਵਾਲੀ ਸੀ। ਬਸਤੀਵਾਦੀਆਂ ਨੂੰ ਆਪਣੇ ਰੀਤੀ-ਰਿਵਾਜ ਬਰਕਰਾਰ ਰੱਖਣ ਅਤੇ ਫ੍ਰੈਂਚ ਭਾਸ਼ਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਲੇ ਕਲੇਜ਼ੀਓ ਕਿਸੇ ਸਮੇਂ ਕੁਝ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਮੌਰੀਸ਼ੀਅਸ ਵਿੱਚ ਨਹੀਂ ਰਿਹਾ, ਪਰ ਉਸਨੇ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਫਰਾਂਸੀਸੀ ਅਤੇ ਮੌਰੀਸ਼ੀਸੀਆਈ ਸਮਝਦਾ ਹੈ।  <ref name="roots">{{Cite web|url=http://www.comcast.net/articles/news-entertainment/20081207/EU.Sweden.Nobel.Le.Clezio/|title=Internet might have stopped Hitler|date=7 December 2008|publisher=comcast.net|archive-url=https://web.archive.org/web/20081209075618/http://www.comcast.net/articles/news-entertainment/20081207/EU.Sweden.Nobel.Le.Clezio/|archive-date=9 December 2008|dead-url=yes|access-date=12 December 2008|quote="Though he was born in France, Le Clézio's father is British and he holds dual nationality with Mauritius, where his family has roots"}}</ref><ref>{{Cite news|url=http://entertainment.timesonline.co.uk/tol/arts_and_entertainment/the_tls/article709674.ece|title=A Frenchman and a geographer|date=21 April 2006|work=Adrian Tahourdin|access-date=11 December 2008|publisher=The Times Literary Supplement|location=London|quote="Le Clezio regards himself as Franco-Mauritian}}</ref> ਉਸ ਕੋਲ ਦੋਹਰੀ ਫ੍ਰੈਂਚ ਅਤੇ ਮੌਰੀਸ਼ੀਆਈ ਨਾਗਰਿਕਤਾ ਹੈ (1968 ਵਿਚ ਮੌਰੀਸ਼ੀਅਸ ਨੇ ਆਜ਼ਾਦੀ ਪ੍ਰਾਪਤ ਕੀਤੀ) ਅਤੇ ਮੌਰੀਸ਼ੀਅਸ ਨੂੰ ਉਸ ਨੇ ਆਪਣੀ "ਨਿਕੀ ਪਿਤਾਭੂਮੀ" ਕਿਹਾ।<ref name="guardian">{{Cite news|url=https://www.theguardian.com/books/2008/oct/10/nobelprize-france|title=Nobel award restores French literary pride|last=Angelique Chrisafis|date=10 October 2008|publisher=[[The Guardian]]|location=London|quote="He has joint Mauritian citizenship and calls the island his "little fatherland"}}</ref><ref name="times">{{Cite news|url=http://entertainment.timesonline.co.uk/tol/arts_and_entertainment/books/article4913765.ece|title=Jean-Marie Gustave Le Clezio wins the 2008 Nobel Literature Prize|last=Bremner|first=Charles|date=9 October 2008|access-date=2008-10-09|publisher=Times Online|location=London|quote=Le Clézio, who was born in Nice and has lived in England, New Mexico and South Korea, said that he was touched by the honour. He mentioned his British father, a surgeon, and his childhood in Mauritius and Nigeria. "I was born of a mix, like many people currently in Europe," he said.}}</ref>
 
ਲੇ ਕਲੇਜ਼ੀਓ ਦਾ ਜਨਮ ਉਸਦੀ ਮਾਤਾ ਦੇ ਜੱਦੀ ਸ਼ਹਿਰ ਨਾਇਸ ਵਿੱਚ, [[ਦੂਜੀ ਸੰਸਾਰ ਜੰਗ|ਦੂਜੇ ਵਿਸ਼ਵ ਯੁੱਧ]] ਦੌਰਾਨ, ਜਦੋਂ ਉਸਦਾ ਪਿਤਾ [[ਨਾਈਜੀਰੀਆ]] ਵਿੱਚ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕਰਦਾ ਸੀ, ਹੋਇਆ ਸੀ। <ref>{{Cite book|title=Multicultural Writers Since 1945|last=della Fazia Amoia|first=Alba|last2=Alba Amoia|last3=Bettina Liebowitz|publisher=Greenwood Publishing Group|year=2009|isbn=978-0-313-30688-4|location=Westport, Connecticut|pages=313–318}}</ref> ਉਹ 1948 ਤੱਕ ਨਾਇਸ ਦੇ ਲਾਗੇ ਇਕਇੱਕ ਛੋਟੇ ਜਿਹੇ ਪਿੰਡ, ਰਾਕੇਬਿਲਿਏਰ ਵਿਚ ਵੱਡਾ ਹੋਇਆ ਸੀ। ਉਸ ਦੇ ਬਾਅਦ ਉਹ, ਉਸ ਦੀ ਮਾਂ ਅਤੇ ਉਸ ਦਾ ਭਰਾ ਨਾਈਜੀਰੀਆ ਵਿਚ ਉਸਦੇ ਪਿਤਾ ਕੋਲ ਜਾਣ ਲਈ ਜਹਾਜ਼ ਵਿਚ ਸਵਾਰ ਹੋਏ ਸੀ। ਉਸ ਦਾ 1991 ਦਾ ਨਾਵਲ ਓਨਿਤਸ਼ਾ ਅੰਸ਼ਿਕ ਆਤਮਕਥਾ ਹੈ। 2004 ਦੇ ਇਕਇੱਕ ਲੇਖ ਵਿਚ, ਉਸ ਨੇ ਨਾਈਜੀਰੀਆ ਵਿਚ ਆਪਣੇ ਬਚਪਨ ਅਤੇ ਆਪਣੇ ਮਾਪਿਆਂ ਨਾਲ ਆਪਣੇ ਰਿਸ਼ਤੇ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਹਨ। 
 
1958 ਤੋਂ ਲੈ ਕੇ 1959 ਤਕ ਇੰਗਲੈਂਡ ਵਿਚ ਬ੍ਰਿਸਟਲ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਤੋਂ ਬਾਅਦ,<ref>{{Cite web|url=http://www.bris.ac.uk/news/2008/5946.html|title=Jean-Marie Gustave Le Clézio wins Nobel Prize|date=10 October 2008|publisher=University of Bristol|access-date=2008-11-07}}</ref> ਉਸ ਨੇ ਨਾਇਸ ਦੇ ਇੰਸਟੀਟਿਊਟ ਡੀ'ਟਿਊਡਜ਼ ਲਿਟਰਰੇਅਰਜ਼ ਵਿਖੇ ਆਪਣੀ ਅੰਡਰ ਗਰੈਜੂਏਟ ਡਿਗਰੀ ਕੀਤੀ।<ref>[http://www.mba-unice.eu/index.php?option=com_content&view=article&id=10&Itemid=70 MBA-unice.edu] {{webarchive|url=https://web.archive.org/web/20090808051711/http://www.mba-unice.eu/index.php?option=com_content&view=article&id=10&Itemid=70|date=8 August 2009}}</ref> 1964 ਵਿੱਚ ਲੇ ਕਲੇਜ਼ੀਓ ਨੇ ਪ੍ਰੋਵੇਂਸ ਯੂਨੀਵਰਸਿਟੀ ਤੋਂ ਹੈਨਰੀ ਮਿਕੌਕਸ ਤੇ ਇੱਕ ਥੀਸਿਸ ਦੇ ਨਾਲ ਮਾਸਟਰ ਦੀ ਡਿਗਰੀ ਹਾਸਿਲ ਕੀਤੀ।<ref>Marshall, Bill; Cristina Johnston. ''France and the Americas''. ABC-CLIO, 2005. {{ISBN|1-85109-411-3}}. p.697</ref>
ਲਾਈਨ 39:
== ਹਵਾਲੇ ==
{{Reflist|2}}
 
[[ਸ਼੍ਰੇਣੀ:ਜਨਮ 1940]]
[[ਸ਼੍ਰੇਣੀ:ਜ਼ਿੰਦਾ ਲੋਕ]]