ਜੈਤੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Gangsar Jaitu.jpg|thumbnail|Gangsar Gurudwara at Jaitu]]
{{Infobox settlement
| name = ਜੈਤੋ
| native_name =
| native_name_lang =
| other_name =
| nickname =
| settlement_type = ਸ਼ਹਿਰ
| image_skyline =
| image_alt =
| image_caption =
| pushpin_map = India Punjab
| pushpin_label_position =
| pushpin_map_alt =
| pushpin_map_caption =ਭਾਰਤ ਵਿੱਚ ਸਥਾਂਨ
| latd = 30.44956
| latNS =N
| longd = 74.88539
| longEW = E
| coordinates_display = inline,title
| subdivision_type = ਦੇਸ਼
| subdivision_name = {{flag|India}}
| subdivision_type1 = [[ਪ੍ਰਾਂਤ]]
| subdivision_name1 = [[ਪੰਜਾਬ]], [[ਭਾਰਤ]]
| subdivision_type2 = [[ਜ਼ਿਲ੍ਹਾ]]
| subdivision_name2 = [[ਫਰੀਦਕੋਟ]]
| established_title = <!-- Established -->
| established_date =
| founder =
| named_for =
| government_type =
| governing_body =
| unit_pref = ਮੀਟਰ
| area_footnotes =
| area_rank =
| area_total_km2 =
| elevation_footnotes =
| elevation_m =
| population_total = 33465<ref>{{GR|India}}</ref>
| population_as_of = 2011
| population_rank =
| population_density_km2 = auto
| population_demonym =
| population_footnotes =
| demographics_type1 = ਭਾਸ਼ਾ
| demographics1_title1 = ਸਰਕਾਰੀ
| demographics1_info1 = [[ਪੰਜਾਬੀ]]
| timezone1 = [[Indian Standard Time|IST]]
| utc_offset1 = +5:30
| postal_code_type = [[Postal Index Number|PIN]]
| postal_code = 151202
| area_code_type = ਟੈਲੀਫੋਨ ਕੋਡ
| area_code = 911635
| registration_plate =
| website =
| footnotes =
}}
'''ਜੈਤੋ''' ਸ਼ਹਿਰ [[ਫਰੀਦਕੋਟ ਜ਼ਿਲਾ|ਫਰੀਦਕੋਟ]] ਅਤੇ [[ਬਠਿੰਡਾ]] ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ [[ਗੂਰੂ ਗੋਬਿੰਦ ਸਿੰਘ]] ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।
ਲਾਈਨ 60:
2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।<ref>{{cite web | url=http://web.archive.org/web/20040616075334/http://www.censusindia.net/results/town.php?stad=A&state5=999 | accessdate=24 ਅਕਤੂਬਰ 2015}}</ref>
==ਜੈਤੋ ਦਾ ਮੋਰਚਾ==
[[ਨਾਭੇ]] ਦੇ ਰਾਜੇ [[ਰਿਪੁਦਮਨ ਸਿੰਘ]] ਨੂੰ [[ਅੰਗਰੇਜ਼ਾਂ]] ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘[[ਜੈਤੋ ਦੇ ਮੋਰਚੇ]]’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ [[ਜਵਾਹਰ ਲਾਲ ਨਹਿਰੂ]] ਇੱਥੇ ਆਏ ਅਤੇ ਉਨ੍ਹਾਂਉਹਨਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।<ref>{{cite web | url=http://punjabitribuneonline.com/2014/01/%E0%A8%B5%E0%A8%BF%E0%A8%95%E0%A8%BE%E0%A8%B8-%E0%A8%A6%E0%A9%87-%E0%A8%AE%E0%A9%8B%E0%A8%B0%E0%A8%9A%E0%A9%87-%E0%A8%A4%E0%A9%87-%E0%A8%B9%E0%A8%BE%E0%A8%B0%E0%A8%BF%E0%A8%86-%E0%A8%B6/ | title=ਸ਼ਹਿਰ ਜੈਤੋ | publisher=ਪੰਜਾਬੀ ਟ੍ਰਿਬਿਊਨ | accessdate=4 ਮਾਰਚ 2016}}</ref>
==ਸਾਹਿਤਕਾਰ ਅਤੇ ਹੋਰ==
*ਨਾਵਲਕਾਰ ਪਦਮਸ਼੍ਰੀ [[ਗੁਰਦਿਆਲ ਸਿੰਘ]]