ਜੈਸ਼ੰਕਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
 
{{Infobox writer
|name = ਜੈਸ਼ੰਕਰ ਪ੍ਰਸਾਦ
|image = Jaishankar Prasad,1889-1937.jpg
|imagesize = 100px
|birth_date = {{birth date|1889|1|30|df=y}}
}}
 
'''ਜੈਸ਼ੰਕਰ ਪ੍ਰਸਾਦ''' (30 ਜਨਵਰੀ 1889{{spaced ndash}} 14 ਜਨਵਰੀ 1937), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਸਨ। ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ।<ref>{{harvnb|Dimitrova|2004|page=15}}</ref> ਉਹ ਹਿੰਦੀ ਦੇ ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ। ਉਨ੍ਹਾਂਉਹਨਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ ਜਿਸ ਦੁਆਰਾ [[ਖੜੀ ਬੋਲੀ]] ਦੀ ਕਵਿਤਾ ਵਿੱਚ ਰਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ।
 
==ਜੀਵਨੀ ==