ਜੋਨਾਸ ਸਾਲਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਸ਼ਾਬਦਿਕ ਸੋਧ ਕੀਤੀ ਅਤੇ ਹੋਰ ਲਿੰਕ ਦਿੱਤੇ! |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 6:
| birth_place = [[ਨਿਊ ਯਾਰਕ ਸਿਟੀ|ਨਿਊ ਯਾਰਕ, ਨਿਊ ਯਾਰਕ]]
| death_date = {{death date and age|1995|6|23|1914|10|28|df=y}}
| death_place = ਲਾਅ ਜੌਲਾ,
| resting_place =
| residence = ਨਿਊ ਯਾਰਕ, ਨਿਊਯਾਰਕ,<br>ਪਿਟਸਬਰਗ਼,
| Nationality = ਅਮਰੀਕੀ
| field = ਡਾਕਟਰੀ
| work_institution = ਪਿਟਸਬਰਗ਼ ਯੂਨੀਵਰਸਿਟੀ,<br>ਸਾੱਲਕ
| alma_mater = ਸਿਟੀ ਕਾਲਜ
| doctoral_advisor = ਥਾੱਮਸ ਫਰਾਂਸਿਸ, ਯੂਨੀਅਰ
| known_for = ਪਹਿਲਾ ਪੋਲੀਓ ਦਵਾਈ ਦਾ ਅਵਿਸ਼ਕਾਰ ਕਰਨ ਵਾਲਾ
| prizes = ਲਾਸ਼ਕਰ ਪੁਰਸਕਾਰ ([[1956
| spouse = {{marriage|ਡੋਨਾ ਲਿੰਡਸੇ 1939|1968}}<br>{{marriage|ਫਰੈਨਕੋਇਸ ਗੀਲੀਅਟ|1970|1995}}
| signature = Jonas Salk signature.svg
}}
ਜੋਨਾਸ ਐਡਵਰਡ ਸਾਲਕ ({{IPAc-en|s|ɔː|l|k}}; [[ਅਕਤੂਬਰ|ਅਕਤੂਬਰ 28]], [[1914]]{{spaced ndash}}[[ਜੂਨ|ਜੂਨ 23]], [[1995|1995)]] ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ [[ਪੋਲੀਓ]] ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ।
[[1957]] ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ [[ਵਿਸ਼ਵ]] ਦੀ ਇੱਕ ਵੱਡੀ 'ਜਨ- ਸਿਹਤ' ਸਮੱਸਿਆ ਸਮਝੀ ਜਾਂਦੀ ਸੀ। [[1952]] ਵਿੱਚ [[ਅਮਰੀਕਾ]] ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ।
==ਹਵਾਲੇ==
{{ਹਵਾਲੇ}}
|