ਜੌਨੀ ਕੈਸ਼: ਰੀਵਿਜ਼ਨਾਂ ਵਿਚ ਫ਼ਰਕ
Content deleted Content added
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਜੌਨੀ ਕੈਸ਼
| image = JohnnyCash1969.jpg
| caption = 1969 ਵਿੱਚ ਜੌਨੀ ਕੈਸ਼
| birth_name = ਜੇ. ਆਰ. ਕੈਸ਼
| birth_date = {{birth date|1932|2|26|mf=y}}
| birth_place = [[ਕਿੰਗਜ਼ਲੈਂਡ, ਆਰਕਾਂਸਾਸ|ਕਿੰਗਜ਼ਲੈਂਡ]], [[ਆਰਕਾਂਸਾਸ]], ਸੰਯੁਕਤ ਰਾਜ
| death_date = {{death date and age|2003|9|12|1932|2|26|mf=y}}
| death_place = [[ਨੈਸ਼ਵਿਲ, ਟੈਨੇਸੀ|ਨੈਸ਼ਵਿਲ]], [[ਟੈਨੇਸੀ]], ਸੰਯੁਕਤ ਰਾਜ
| death_cause = [[ਸ਼ੱਕਰ ਰੋਗ]]
| resting_place = ਹੈਂਡਰਸਨਵਿਲੇ ਮੈਮੋਰੀ ਗਾਰਡਨਜ਼, ਟੈਨੇਸੀ, ਸੰਯੁਕਤ ਰਾਜ
| years_active = 1954–2003
| spouse = {{ubl|{{marriage|ਵੀਵੀਅਨ ਲਿਬੇਰਟੋ|1954|1966|end=ਤਲਾਕ}}|{{marriage|[[ਜੂਨ ਕਾਰਟਰ ਕੈਸ਼]]|1968|May 15, 2003|end=ਮੌਤ}}}}
| children = 5, ਜਿਸ ਵਿੱਚ [[ਰੋਜ਼ੈਨ ਕੈਸ਼]] ਅਤੇ [[ਜੌਨ ਕਾਰਟਰ ਕੈਸ਼]] ਸ਼ਾਮਲ ਹਨ
| relatives = [[ਟੌਮੀ ਕੈਸ਼]] (ਭਾਈ)
| website = {{url|johnnycash.com}}
| module2 = {{Infobox musical artist | embed=yes
| background = solo_singer
| instrument = {{hlist|ਆਵਾਜ਼|ਗਿਟਾਰ}}
| label =
| associated_acts =
'''ਜੌਨ ਆਰ. ਕੈਸ਼''' (ਜਨਮ '''ਜੇ. ਆਰ. ਕੈਸ਼'''; 26 ਫਰਵਰੀ 1932  – 12 ਸਤੰਬਰ 2003) ਇੱਕ ਅਮਰੀਕੀ ਗਾਇਕ-ਗੀਤਕਾਰ, ਗਿਟਾਰਵਾਦਕ, ਅਦਾਕਾਰ, ਅਤੇ ਲੇਖਕ ਸੀ। ਇਹ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਸੀ ਅਤੇ ਦੁਨੀਆਂ ਭਰ ਵਿੱਚ ਇਸਦੇ 9 ਕਰੋੜ ਤੋਂ ਵੱਧ ਰਿਕਾਰਡ ਵਿੱਕ ਚੁੱਕੇ ਹਨ।<ref>{{Citation|title=Johnny Cash, Country Music Bedrock, Dies at 71|last=Holden|first=Stephen|date=September 13, 2003|url=https://www.nytimes.com/2003/09/13/arts/johnny-cash-country-music-bedrock-dies-at-71.html?pagewanted=all&src=pm|newspaper=The New York Times|access-date=February 25, 2013|accessdate=February 25, 2013}}</ref><ref>{{Cite web|url=http://www.bbc.com/news/entertainment-arts-25725837|title=More Johnny Cash material will be released says son|last=Jones|first=Rebecca|date=January 14, 2014|website=[[BBC News]]|access-date=February 13, 2016}}</ref> ਭਾਵੇਂ ਮੁੱਖ ਤੌਰ ਉੱਤੇ ਇਸਨੂੰ ਕੰਟਰੀ ਸੰਗੀਤ ਆਈਕਾਨ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ ਪਰ ਇਸਨੇ ਵੱਖ-ਵੱਖ ਯਾਨਰਾਂ ਦੇ ਗੀਤ ਗਏ ਜਿਵੇਂ ਕਿ ਰੌਕ ਐਂਡ ਰੋਲ, ਰੌਕਾਬਿਲੀ, [[ਬਲੂਜ਼|ਬਲੂਜ਼]], ਫੋਕ, ਅਤੇ ਗੌਸਪੇਲ। ਇਸ ਕਰਾਸਓਵਰ ਅਪੀਲ ਕਾਰਨ ਕੈਸ਼ ਨੂੰ ਕੰਟਰੀ ਸੰਗੀਤ, ਰੌਕ ਐਂਡ ਰੋਲ, ਅਤੇ ਗੋਸਪੇਲ ਸੰਗੀਤ ਹੌਲ ਔਫ਼ ਫ਼ੇਮ ਵਿੱਚ ਸ਼ਾਮਲ ਹੋਣ ਦਾ ਦੁਰਲੱਭ ਸਨਮਾਨ ਪ੍ਰਾਪਤ ਹੈ।
==ਮੁੱਢਲਾ ਜੀਵਨ ==
ਲਾਈਨ 31:
ਕੈਸ਼ ਨੂੰ ਅਕਸਰ "ਦ ਮੈਨ ਇਨ ਬਲੈਕ" (The Man in Black) ਕਿਉਂਕਿ ਉਹ ਅਕਸਰ ਇਸ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ ਅਤੇ ਇਸਨੂੰ ਇਸਦੀ ਭਾਰੀ ਆਵਾਜ਼ ਅਤੇ ਸ਼ਕਤੀਸ਼ਾਲੀ ਸੰਗੀਤ ਲਈ ਜਾਣਿਆ ਜਾਂਦਾ ਸੀ। ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਇਹ ਇੱਕ ਬਾਗੀ ਸੰਗੀਤਕਾਰ ਦੇ ਤੌਰ ਉੱਤੇ ਉਭਰਿਆ ਪਰ ਬਾਅਦ ਵਿੱਚ ਇਹ ਬਹੁਤ ਹੱਦ ਤੱਕ ਨਿਮਰ ਹੋ ਗਿਆ ਸੀ।
ਇਹ ਜੇਲਾਂ ਵਿੱਚ ਕੀਤੀਆਂ ਮੁਫ਼ਤ ਪੇਸ਼ਕਾਰੀਆਂ ਲਈ ਬਹੁਤ ਮਸ਼ਹੂਰ ਸੀ ਅਤੇ ਇਹ ਇਹ ਆਪਣੀ ਜ਼ਿਆਦਾਤਰ ਪੇਸ਼ਕਾਰੀਆਂ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਸੀ, "ਸਲਾਮ, ਮੈਂ ਜੌਨੀ ਕੈਸ਼ ਹਾਂ" (Hello, I'm Johnny Cash)।
== ਮੌਤ ==
ਲਾਈਨ 42:
== ਅੱਗੇ ਪੜ੍ਹਨ ਲਈ ==
* ਯੋਨਾਥਾਨ ਸਿਲਵਰਮਨ, ਨੌ ਵਿਕਲਪ: ਜੌਨੀ ਨਕਦ ਅਤੇ ਅਮਰੀਕੀ ਸਭਿਆਚਾਰਸੱਭਿਆਚਾਰ, Amherst: ਮੈਸੇਚਿਉਸੇਟਸ ਦੀ ਯੂਨੀਵਰਸਿਟੀ, 2010, {{ISBN|1-55849-826-5}}1-55849-826-5
* ਗ੍ਰੀਮ ਥਾਮਸਨ, ''ਦੇ ਜੀ ਉੱਠਣ ਜੌਨੀ ਨਕਦ: ਠੇਸ, ਮੁਕਤੀ, ਅਤੇ ਅਮਰੀਕੀ ਰਿਕਾਰਡਿੰਗ'', ਜਬਾੜੇ ਪ੍ਰੈਸ, {{ISBN|978-1-906002-36-7}}978-1-906002-36-7
* ਕ੍ਰਿਸਟੋਫਰ ਸਿੰਘ Wren, ''ਜੌਨੀ ਨਕਦ: ਜੇਤੂ ਮਿਲੀ ਦਾਗ਼, ਨੂੰ ਵੀ'', ਐਬੇਕਸ ਐਡੀਸ਼ਨ, {{ISBN|0-349-13740-4}}0-349-13740-4
ਲਾਈਨ 60:
Find a Grave
GRid #
7863405
Access date
November 30, 2013
* [http://www.martinguitar.com/players/180-years-of-american-music.html Johnny Cash profile at martinguitar.com]
[[ਸ਼੍ਰੇਣੀ:ਜਨਮ 1932]]
[[ਸ਼੍ਰੇਣੀ:ਮੌਤ 2003]]