ਜੌਰਜ ਕਿਊਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਜੌਰਜ ਕਿਊਕਰ
| image = George Cukor - 1946.jpg
| imagesize =
| alt =
| caption = ਕਿਊਕਰ 1946 ਵਿੱਚ
| alt =
| captionbirth_name = ਜੌਰਜ = ਡਿਊਈ ਕਿਊਕਰ 1946 ਵਿੱਚ
| birth_date = {{Birth date|1899|7|7}}
| birth_name = ਜੌਰਜ ਡਿਊਈ ਕਿਊਕਰ
| birth_place = [[ਮੈਨਹੈਟਨ]],ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
| birth_date = {{Birth date|1899|7|7}}
| death_date = {{Death date and age|1983|1|24|1899|7|7}}
| birth_place = [[ਮੈਨਹੈਟਨ]],ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
| death_place = [[ਲਾਸ ਐਂਜਲਸ|ਲੌਸ ਏਂਜਲਸ]], ਕੈਲੇਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
| death_date = {{Death date and age|1983|1|24|1899|7|7}}
| death_cause = [[ਦਿਲ ਦਾ ਦੌਰਾ]]
| death_place = [[ਲਾਸ ਐਂਜਲਸ|ਲੌਸ ਏਂਜਲਸ]], ਕੈਲੇਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
| other_names =
| death_cause = [[ਦਿਲ ਦਾ ਦੌਰਾ]]
| occupation = [[ਫ਼ਿਲਮ ਨਿਰਦੇਸ਼ਕ]]
| other_names =
| years_active = 1930–81
| occupation = [[ਫ਼ਿਲਮ ਨਿਰਦੇਸ਼ਕ]]
| spouse =
| years_active = 1930–81
| spouse partner =
| partner website =
| website =
}}
 
'''ਜੌਰਜ ਡਿਊਈ ਕਿਊਕਰ''' ({{IPAc-en|ˈ|k|juː|k|ər}};<!--"as in cucumber"--> 7 ਜੁਲਾਈ, 1899&nbsp; – 24 ਜਨਵਰੀ, 1983) ਇੱਕ ਅਮਰੀਕੀ [[ਫ਼ਿਲਮ ਨਿਰਦੇਸ਼ਕ]] ਸੀ।<ref>Obituary ''[[Variety Obituaries|Variety]]'', January 26, 1983.</ref> ਉਸਦਾ ਜ਼ਿਆਦਾਤਰ ਕੰਮ ਕੌਮੇਡੀ ਅਤੇ ਸਾਹਿਤਿਕ ਰੂਪਾਂਤਰਨ ਉੱਪਰ ਆਧਾਰਿਤ ਹੈ। ਉਸਦੇ ਕੈਰੀਅਰ ਦਾ ਚੜ੍ਹਾਅ ਆਰਕੇਓ (RKO) ਵਿਖੇ ਹੋਇਆ ਜਿੱਥੇ [[ਡੇਵਿਡ ਓ. ਸੈਲਜ਼ਨਿਕ]] (ਜਿਹੜਾ ਕਿ ਨਿਰਮਾਣ ਕੰਮਾਂ ਦਾ ਮੁਖੀ ਸੀ) ਨੇ ਉਸਨੂੰ ਆਰਕੇਓ ਦੀਆਂ ਕੁਝ ਮੁੱਖ ਫ਼ਿਲਮਾਂ ਨਿਰਦੇਸ਼ਿਤ ਕਰਨ ਲਈ ਚੁਣਿਆ, ਜਿਸ ਵਿੱਚ ''[[ਵ੍ਹਾਟ ਪ੍ਰਾਈਸ ਹੌਲੀਵੁੱਡ?]]'' (1932), ''[[ਏ ਬਿੱਲ ਔਫ਼ ਡਾਈਵੋਰਸਮੈਂਟ (1932 ਫ਼ਿਲਮ)|ਏ ਬਿੱਲ ਔਫ਼ ਡਾਈਵੋਰਸਮੈਂਟ]]'' (1932), ''[[ਅਵਰ ਬੈਟਰਸ]]'' (1933), ਅਤੇ ''[[ਲਿਟਲ ਵੁਮਨ (1933 ਫ਼ਿਲਮ)|ਲਿਟਲ ਵੁਮਨ]]'' (1933) ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਜਦੋਂ ਸੈਲਜ਼ਨਿਕ 1933 ਵਿੱਚ ਐਮਜੀਐਮ (MGM) ਆ ਗਿਆ ਤਾਂ ਕਿਊਕਰ ਵੀ ਉਸਦੇ ਪਿੱਛੇ ਆ ਗਿਆ ਅਤੇ ਉਸਨੇ ਸੈਲਜ਼ਨਿਕ ਲਈ ਦੋ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਡਿਨਰ ਐਟ ਏਟ (ਫ਼ਿਲਮ)|ਡਿਨਰ ਐਟ ਏਟ]]'' (1933) ਅਤੇ ''[[ਡੇਵਿਡ ਕੌਪਰਫ਼ੀਲਡ (1935 ਫ਼ਿਲਮ)|ਡੇਵਿਡ ਕੌਪਰਫ਼ੀਲਡ]]'' (1935) ਸ਼ਾਮਿਲ ਸਨ ਅਤੇ [[ਇਰਵਿੰਗ ਥਾਲਬਰਗ]] ਦੇ ਲਈ ਉਸਨੇ ਦੋ ਫ਼ਿਲਮਾਂ ''[[ਰੋਮੀਓ ਐਂਡ ਜੂਲੀਅਟ (1936 ਫ਼ਿਲਮ)|ਰੋਮੀਓ ਐਂਡ ਜੂਲੀਅਟ]]'' (1936) ਅਤੇ ''[[ਕਾਮਿੱਲੇ (1936 ਫ਼ਿਲਮ)|ਕਾਮਿੱਲੇ]]'' (1936) ਨੂੰ ਨਿਰਦੇਸ਼ਿਤ ਕੀਤਾ।
 
ਉਸਨੂੰ ਨਿਰਦੇਸ਼ਕ ਦੇ ਤੌਰ 'ਤੇ ''[[ਗੌਨ ਵਿਦ ਦ ਵਿੰਡ (ਫ਼ਿਲਮ)|ਗੌਨ ਵਿਦ ਦ ਵਿੰਡ]]'' (1939) ਫ਼ਿਲਮ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਉਸਨੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਦ ਫਿਲਾਡੈਲਫੀਆ ਸਟੋਰੀ (ਫ਼ਿਲਮ)|ਦ ਫਿਲਾਡੈਲਫੀਆ ਸਟੋਰੀ]]'' (1940), ''[[ਗੈਸਲਾਈਟ (1944 ਫ਼ਿਲਮ)|ਗੈਸਲਾਈਟ]]'' (1944), ''[[ਐਡਮਸ ਰਿਬ]]'' (1949), ''[[ਬੌਰਨ ਯੈਸਟਰਡੇ (1950 ਫ਼ਿਲਮ)|ਬੌਰਨ ਯੈਸਟਰਡੇ]]'' (1950), ''[[ਏ ਸਟਾਰ ਇਜ਼ ਬੌਰਨ (1954 ਫ਼ਿਲਮ)|ਏ ਸਟਾਰ ਇਜ਼ ਬੌਰਨ]]'' (1954), ''[[ਭੋਵਾਨੀ ਜੰਕਸ਼ਨ (ਫ਼ਿਲਮ)|ਭੋਵਾਨੀ ਜੰਕਸ਼ਨ]]'' (1956), ਅਤੇ ''[[ਮਾਈ ਫ਼ੇਅਰ ਲੇਡੀ (ਫ਼ਿਲਮ)|ਮਾਈ ਫ਼ੇਅਰ ਲੇਡੀ]]'' (1964) ਜਿਹੀਆ ਫ਼ਿਲਮਾਂ ਸ਼ਾਮਿਲ ਹਨ। ਉਹ 1980 ਦੇ ਦਹਾਕੇ ਤੱਕ ਫ਼ਿਲਮ ਨਿਰਦੇਸ਼ਨ ਦਾ ਕੰਮ ਕਰਦਾ ਰਿਹਾ ਸੀ।
 
==ਮੁੱਢਲਾ ਜੀਵਨ==
ਕਿਊਕਰ ਦਾ ਜਨਮ [[ਨਿਊਯਾਰਕ ਸ਼ਹਿਰ|ਨਿਊਯਾਰਕ]] ਵਿੱਚ [[ਮੈਨਹੈਟਨ]] ਦੇੇ [[ਲੋਅਰ ਈਸਟ ਸਾਈਡ]] ਵਿੱਚ ਹੋਇਆ ਸੀ। ਉਹ ਹੰਗੇਰੀਆਈ-ਯਹੂਦੀ ਪਰਵਾਸੀਆਂ ''ਵਿਕਟਰ'' ਅਤੇ ''ਹੈਲਨ ਇਲੋਨਾ ਗਰੌਸ'' ਦਾ ਇੱਕਲੌਤਾ ਪੁੱਤਰ ਸੀ। ਉਸਦਾ ਪਿਤਾ ਜ਼ਿਲ੍ਹਾ ਅਟਾਰਨੀ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕਰਦਾ ਸੀ। ਉਸਦੇ ਮਾਂ-ਪਿਓ ਨੇ ਉਸਦਾ ਵਿਚਕਾਰਲਾ ਨਾਮ [[ਸਪੇਨੀ-ਅਮਰੀਕੀ ਜੰਗ]] ਦੇ ਹੀਰੋ ''ਜੌਰਜ ਡਿਊਈ'' ਦੇ ਸਨਮਾਨ ਵਿੱਚ ਰੱਖਿਆ ਸੀ। ਉਸਦਾ ਪਰਿਵਾਰ ਬਹੁਤਾ ਧਾਰਮਿਕ ਨਹੀਂ ਸੀ ਅਤੇ ਜਦੋਂ ਉਸਨੇ ਬਚਪਨ ਵਿੱਚ ਗਿਰਜਾਘਰ ਜਾਣਾ ਸ਼ੁਰੂ ਕੀਤਾ ਤਾਂ ਉਸਨੇ ਧੁਨੀਆਤਮਕ ਤੌਰ 'ਤੇ [[ਹਿਬਰੂ ਭਾਸ਼ਾ|ਹੀਬਰੂ]] ਭਾਸ਼ਾ ਸਿੱਖੀ ਜਿਸ ਵਿੱਚ ਉਸਨੂੰ ਸ਼ਬਦਾਂ ਦੇ ਅਰਥਾਂ ਦਾ ਕੋਈ ਪਤਾ ਨਹੀਂ ਹੁੰਦਾ ਸੀ, ਜਿਸ ਕਰਕੇ ਉਸਨੂੰ ਉਸਦੇ ਵਿਸ਼ਵਾਸ ਵਿੱਚ ਦੁਬਿਧਾ ਸੀ ਅਤੇ ਉਸਨੇ ਬਚਪਨ ਤੋਂ ਹੀ ਪੁਰਾਣੇ ਦੁਨੀਆਵੀਂ ਰੀਤੀ ਰਿਵਾਜਾਂ ਨੂੰ ਤਿਆਗ ਦਿੱਤਾ ਸੀ, ਵੱਡੇ ਹੋ ਕੇ ਉਹ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਟੁੱਟਣ ਲਈ [[ਐਂਗਲੋਫਾਈਲ]] ਬਣ ਗਿਆ ਸੀ।<ref>McGilligan, pp. 5–6.</ref>
 
ਬਚਪਨ ਵਿੱਚ ਕਿਊਕਰ ਬਹੁਤ ਸਾਰੇ ਨਾਟਕਾਂ ਵਿੱਚ ਨਜ਼ਰ ਆਇਆ ਅਤੇ ਉਸਨੇ ਨਾਚ ਦੇ ਪਾਠ ਵੀ ਲਏ। 7 ਸਾਲ ਦੀ ਉਮਰ ਵਿੱਚ ਉਸਨੇ [[ਡੇਵਿਡ ਓ. ਸੈਲਜ਼ਨਿਕ|ਡੇਵਿਡ ਓ. ਸੈਲਜ਼ਨਿਕ]] ਨਾਲ ਕੰਮ ਕੀਤਾ ਜਿਹੜਾ ਮਗਰੋਂ ਉਸਦਾ ਉਸਤਾਦ ਅਤੇ ਦੋਸਤ ਬਣ ਗਿਆ ਸੀ।<ref>McGilligan, p. 11.</ref>
 
==ਇਨਾਮ ਅਤੇ ਨਾਮਜ਼ਦਗੀਆਂ==
ਲਾਈਨ 97:
| ਕੋਈ ਨਹੀਂ
|}
 
 
==ਹਵਾਲੇ==