ਡਾ. ਭਗਵਾਨ ਦਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1958 using HotCat
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 26:
'''ਭਗਵਾਨ ਦਾਸ ''' (12 ਜਨਵਰੀ 1869 – 18 ਸਤੰਬਰ 1958), ਭਾਰਤ ਦੇ ਪ੍ਰਮੁੱਖ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਅਤੇ ਕਈ ਸੰਸਥਾਵਾਂ ਦੇ ਸੰਸਥਾਪਕ ਸਨ।
 
ਉਨ੍ਹਾਂਉਹਨਾਂ ਨੇ ਡਾਕਟਰ ਏਨੀ ਬੇਸੇਂਟ ਦੇ ਨਾਲ ਮਿਲਕੇ ਵੀ ਕੰਮ ਕੀਤਾ, ਜੋ ਬਾਅਦ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਦਾ ਪ੍ਰਮੁੱਖ ਕਾਰਨ ਬਣਿਆ। ਸੈਂਟਰਲ ਹਿੰਦੂ ਕਾਲਜ, ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਹੈ। ਬਾਅਦ ਵਿੱਚ ਉਨ੍ਹਾਂਉਹਨਾਂ ਨੇ ਕਾਸ਼ੀ ਵਿਦਿਆਪੀਠ ਦੀ ਸਥਾਪਨਾ ਕੀਤੀ ਅਤੇ ਉਥੇ ਉਹ ਮੁੱਖ ਅਧਿਆਪਕ ਵੀ ਸਨ। ਡਾਕਟਰ ਭਗਵਾਨ ਦਾਸ ਨੇ ਹਿੰਦੀ ਅਤੇ ਸੰਸਕ੍ਰਿਤ ਵਿੱਚ 30 ਤੋਂ ਵੀ ਜਿਆਦਾ ਕਿਤਾਬਾਂ ਲਿਖੀਆਂ। 1955 ਵਿੱਚ ਉਨ੍ਹਾਂਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਿਵਲ ਸਨਮਾਨ [[ਭਾਰਤ ਰਤਨ]] ਨਾਲ ਸਨਮਾਨਿਆ ਗਿਆ।
{{ਅਧਾਰ}}
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}