ਡਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕਲਾ using HotCat
ਛੋ clean up ਦੀ ਵਰਤੋਂ ਨਾਲ AWB
ਲਾਈਨ 10:
| era = ਪੂਰਵਕਾਲ
}}
'''ਡਾਂਸ''' ਇੱਕ ਅਜਿਹੀ [[ਕਲਾ]] ਹੈ ਜਿਸ ਵਿੱਚ ਸ਼ਰੀਰਕਸਰੀਰਕ ਹਰਕਤਾਂ ਨਾਲ [[ਮਨ]] ਦੇ ਭਾਵਾਂ ਦੀ ਅਭਿਵਿਅਕਤੀ ਹੁੰਦੀ ਹੈ। ਆਮ ਤੌਰ 'ਤੇ ਡਾਂਸ, [[ਸੰਗੀਤ]] ਜਾਂ [[ਤਾਲ]] ਉੱਤੇ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਰੀਰਸਰੀਰ ਦੇ ਅੰਗਾਂ ਅਤੇ ਪੈਰਾਂ ਦੀ ਹਰਕਤਾਂ ਦੀ ਵਰਤੋਂ ਨਿਸ਼ਚਿਤ ਕੀਤੀ ਜਾਂਦੀ ਹੈ।
 
==ਭਾਰਤੀ ਡਾਂਸ ਦੀਆਂ ਕਿਸਮਾਂ==
ਲਾਈਨ 39:
 
ਡਾਂਸ ਦਾ ਆਰੰਭ ਹੋਣ ਦੇ ਪੁਰਾਤਤਵ ਸਬੂਤ ਮਿਲਦੇ ਹਨ ਜਿਹਨਾਂ ਅਨੁਸਾਰ ਭਾਰਤ ਵਿੱਚ ਭੀਮਬੇਟਕਾ ਦੀਆਂ ਚਟਾਨਾਂ ਉੱਤੇ 9,000 ਸਾਲ ਪੁਰਾਣੇ ਚਿੱਤਰ ਮਿਲਦੇ ਹਨ ਅਤੇ [[3300]] ਈ. ਪੂਰਵ [[ਮਿਸਰ]] ਦੇ ਮਕਬਰੇ ਦੀ [[ਚਿਤਰਕਾਰੀ]] ਵੀ ਨ੍ਰਿਤ ਤਸਵੀਰਾਂ ਨੂੰ ਪੇਸ਼ ਕਰਦੀ ਹੈ।
[[ਭਾਸ਼ਾ]] ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਡਾਂਸ ਹੀ ਇੱਕ ਮਾਤਰ ਅਜਿਹਾ ਤਰੀਕਾ ਸੀ ਜੋ ਕਹਾਣੀਆਂ ਨੂੰ ਪੀੜੀ-ਦਰ-ਪੀੜੀ ਅੱਗੇ ਤੋਰਦਾ ਸੀ। <ref name="lecomte">Nathalie Comte. "Europe, 1450 to 1789: Encyclopedia of the Early Modern World". Ed. Jonathan Dewald. Vol. 2. New York: Charles Scribner's Sons, 2004. pp&nbsp; 94–108.</ref>
 
[[ਲਾਤੀਨੀ ਨ੍ਰਿਤ|ਲਾਤੀਨੀ ਡਾਂਸ]] ਦਾ ਪ੍ਰਮਾਣ [[ਪਲੈਟੋ]],[[ਅਰਸਤੂ]],[[ਪਲੂਟਾਰਕ]] ਅਤੇ [[ਲੁਸੀਅਨ]] ਦੁਆਰਾ ਦਿੱਤਾ ਗਿਆ ਹੈ। <ref>Raftis, Alkis, ''The World of Greek Dance'' Finedawn, Athens (1987) p25.</ref>
 
[[ਬਾਈਬਲ]] ਅਤੇ [[ਤਲਮੂਦ]] (ਯਹੂਦੀਆਂ ਦਾ ਨਿਯਮ ਵਿਧੀ ਸੰਗ੍ਰਹਿ) ਵਿੱਚ ਵੀ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਜੋ ਨ੍ਰਿਤ ਨਾਲ ਸਬੰਧਿਤ ਹਨ ਅਤੇ ਵੱਖਰੀ-ਵੱਖਰੀ 30 ਤੋਂ ਵੱਧ ਡਾਂਸ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ। <ref>[http://www.jstor.org/discover/10.2307/835838?uid=3738240&uid=2129&uid=2&uid=70&uid=4&sid=21103250884863 Yemenite Dances and their influence on the new Jewish folk dances]</ref>
 
ਨ੍ਰਿਤ ਦਾ ਪ੍ਰਾਚੀਨ ਗ੍ਰੰਥ [[ਭਾਰਤ ਮੁਨੀ]] ਦਾ [[ਨਾਟਯ-ਸ਼ਾਸਤਰ]] ਹੈ। ਨਾਟਕ ਵਿੱਚ [[ਨ੍ਰਿਤ ਨਾਟਕ]] ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਜੋ ਭਾਰਤੀ ਸਭਿਆਚਾਰਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਡਾਂਸ ਨੂੰ ਚਾਰ ਕਿਸਮਾਂ - ਧਰਮ-ਨਿਰਪੱਖ,ਧਾਰਮਿਕ (ਰਸਮੀ),ਭਾਵਮਈ ਅਤੇ ਵਿਆਖਿਆਮੂਲਕ ਅਤੇ ਇਹ ਕਿਸਮਾਂ ਅਤੇ ਚਾਰ ਖੇਤਰੀ ਵਿੱਚ ਵੰਡਿਆ ਗਿਆ।
 
ਬਹੁਤ ਸਾਰੇ ਸਮਕਾਲੀ ਡਾਂਸ ਰੂਪਾਂ ਦਾ ਪਤਾ [[ਇਤਿਹਾਸਕ ਡਾਂਸ|ਇਤਿਹਾਸਕ]],[[ਪਰੰਪਰਾਗਤ ਡਾਂਸ|ਪਰੰਪਰਾਗਤ]],[[ਰਸਮੀ ਡਾਂਸ|ਰਸਮੀ]] ਅਤੇ ਰਸਮੀ ਨਾਚਾਂ ਨਾਲ ਲਗਾਇਆ ਜਾ ਸਕਦਾ ਹੈ।
ਲਾਈਨ 54:
[[File:Belogolovtsev Abderahman.jpg|thumb|right|A professional dancer at the [[Bolshoi Theatre]].]]
 
ਪੇਸ਼ਾਵਰ ਨ੍ਰਿਤਕਾਰ ਆਮ ਤੌਰ 'ਤੇ ਠੇਕੇ (ਇਕਰਾਰਨਾਮਾ) ਉੱਤੇ ਜਾਂ ਖ਼ਾਸ ਪ੍ਰਦਰਸ਼ਨ ਜਾਂ ਕਲਾਕਿਰਤੀ ਲਈ ਕੰਮ ਕਰਦੇ ਹਨ। ਇੱਕ ਪੇਸ਼ਾਵਰ ਡਾਂਸਰ ਦੀ ਜ਼ਿੰਦਗੀ ਦੀ ਕਾਰਜੀ ਹਾਲਤ ਲਗਾਤਾਰ ਬਦਲਦੀ ਹੈ ਜਿਸਦਾ ਕਾਰਨ ਨਿੱਗਰ ਪ੍ਰਤੀਯੋਗੀ ਅਤੇ ਘੱਟ ਤਨਖਾਹ ਹੈ।
 
===ਡਾਂਸ ਮਾਸਟਰ===
ਲਾਈਨ 62:
===ਕੋਰੀਓਗ੍ਰਾਫਰ===
 
[[ਕੋਰੀਓਗ੍ਰਾਫਰ]] ਅਕਸਰ [[ਯੂਨੀਵਰਸਿਟੀ]] ਨੂੰ ਸਿਖਲਾਈ ਕਰਾਉਂਦੇ ਹਨ ਅਤੇ ਖ਼ਾਸ ਤੌਰ 'ਤੇ ਖ਼ਾਸ ਪ੍ਰੋਜੇਕਟ ਲਈ ਕੰਮ ਕਰਦੇ ਹਨ ਅਤੇ ਕਈ ਵਾਰ ਇੱਕ ਡਾਂਸ ਕੰਪਨੀ ਵਲੋਂ ਇਕਰਾਰਨਾਮਾ ਕਰ ਕੇ ਉਹ ਕੰਪਨੀ ਵਲੋਂ ਪ੍ਰਤਿਨਿਧ ਕੋਰੀਓਗ੍ਰਾਫਰ ਬਣਕੇ ਠੇਕੇ ਤੇ ਕੰਮ ਕਰਦੇ ਹਨ।
 
==ਹਵਾਲੇ==