ਡਾਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Duchamp Fountaine.jpg|thumb|left|[[Marcel Duchamp]], ''[[Fountain (Duchamp)|Fountain]],'' 1917. Photograph by [[Alfred Stieglitz]]]]
[[Image:Label for the Belle Haleine cropped.png|thumb|right|upright|''[[Rrose Sélavy]]'', the alter ego of famed Dadaist [[Marcel Duchamp]].]]
'''ਡਾਡਾ''' ਜਾਂ '''ਡਾਡਾਵਾਦ''' ਇੱਕ ਸਭਿਆਚਾਰਕਸੱਭਿਆਚਾਰਕ ਅੰਦੋਲਨ ਹੈ ਜੋ [[ਪਹਿਲਾ ਵਿਸ਼ਵਯੁੱਧ|ਪਹਿਲ਼ੇ ਵਿਸ਼ਵਯੁੱਧ]] ਦੇ ਦੌਰਾਨ ਜਿਊਰਿਖ, ਸਵਿਟਜਰਲੈਂਡ ਵਿੱਚ ਸ਼ੁਰੂ ਹੋਇਆ ਸੀ ਅਤੇ 1916 ਤੋਂ 1922 ਦੇ ਵਿੱਚ ਆਪਣੀ ਸਿਖਰ ਉੱਤੇ ਪਹੁੰਚ ਗਿਆ ਸੀ, ਪਰ [[ਨਿਊਯਾਰਕ ਡਾਡਾ]] ਦੀ ਸਿਖਰ ਇੱਕ ਸਾਲ 1915 ਵਿੱਚ ਸੀ।<ref>Mario de Micheli (2006). ''Las vanguardias artísticas del siglo XX.'' Alianza Forma. p.135-137</ref> ਇਹ ਅੰਦੋਲਨ ਮੁੱਖ ਤੌਰ 'ਤੇ ਦ੍ਰਿਸ਼ ਕਲਾ, ਸਾਹਿਤ - ਕਵਿਤਾ, ਕਲਾ ਪ੍ਰਕਾਸ਼ਨ, ਕਲਾ ਸਿੱਧਾਂਤ - ਰੰਗ ਮੰਚ ਅਤੇ ਗਰਾਫਿਕ ਡਿਜਾਇਨ ਨੂੰ ਸਮਿੱਲਤ ਕਰਦਾ ਹੈ ਅਤੇ ਇਸ ਅੰਦੋਲਨ ਨੇ ਕਲਾ-ਵਿਰੋਧੀ ਸਭਿਆਚਾਰਕਸੱਭਿਆਚਾਰਕ ਪ੍ਰੋਗਰਾਮਾਂ ਦੁਆਰਾ ਆਪਣੀ ਜੰਗ-ਵਿਰੋਧੀ ਰਾਜਨੀਤੀ ਨੂੰ ਕਲਾ ਦੇ ਵਰਤਮਾਨ ਮਾਪਦੰਡਾਂ ਨੂੰ ਅਪ੍ਰਵਾਨ ਕਰਨ ਦੇ ਮਾਧਿਅਮ ਵਜੋਂ ਇਕੱਠੇ ਕੀਤਾ। ਇਸ ਦਾ ਉਦੇਸ਼ ਆਧੁਨਿਕ ਜਗਤ ਦੀਆਂ ਉਨ੍ਹਾਂਉਹਨਾਂ ਗੱਲਾਂ ਦਾ ਉਪਹਾਸ ਕਰਨਾ ਸੀ ਜਿਸ ਨੂੰ ਇਸ ਦੇ ਪ੍ਰਤੀਭਾਗੀ ਅਰਥਹੀਣਤਾ ਸਮਝਦੇ ਸਨ। ਜੰਗ-ਵਿਰੋਧੀ ਹੋਣ ਦੇ ਇਲਾਵਾ ਡਾਡਾ ਅੰਦੋਲਨ ਪੂੰਜੀਵਾਦ ਵਿਰੋਧੀ ਵੀ ਸੀ।
 
==ਹਵਾਲੇ==