ਨਿਖੇੜਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Malwinder25 ਨੇ ਸਫ਼ਾ ਡੀਕੋਮਪੋਸਰ ਨੂੰ ਡੀਕਮਪੋਜ਼ਰ ’ਤੇ ਭੇਜਿਆ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[Image:Fungi in Borneo.jpg|thumb|300px|ਇਸ ਦਰੱਖਤ ਉੱਪਰ ਲੱਗੀ ਹੋਈ ਫੰਗੀ ਡੀਕਮਪੋਜ਼ਰ ਹਨ।]]
 
'''ਡੀਕਮਪੋਜ਼ਰ''' ([[ਅੰਗ੍ਰੇਜ਼ੀ]]:Decomposer), ਉਹ ਜੀਵ ਹੁੰਦੇ ਹਨ ਜੋ ਮਰੇ ਅਤੇ ਸੜੇ ਹੋਏ ਜੀਵਾਂ ਨੂੰ ਤੋੜਦੇ ਹਨ ਤੇ ਇਸ ਦੇ ਨਾਲ-ਨਾਲ ਓਹਉਹ ਡੀਕਮਪੋਜ਼ੀਸ਼ਨ ਦੀ ਕੁਦਰਤੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦੇ ਹਨ।<ref name=ACE>[http://nerrs.noaa.gov/doc/siteprofile/acebasin/html/biores/decomp/dctext.htm NOAA. ACE Basin National Estuarine Research Reserve: Decomposers.]</ref> ਹਰਬੀਵੋਰਾਂ ਅਤੇ ਕਾਰਨੀਵੋਰਾਂ ਵਾਂਗੂੰ, ਡੀਕਮਪੋਜ਼ਰ ਵੀ ਹੈਟਰੋਟ੍ਰਾਪਿਕ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਉਹ [[ਜੈਵਿਕ ਪਦਾਰਥ|ਜੈਵਿਕ ਪਦਾਰਥਾਂ]] ਨੂੰ ਖਾ ਕੇ ਆਪਣੇ ਸ਼ਰੀਰਸਰੀਰ ਦੇ ਵਿਕਾਸ ਲਈ [[ਊਰਜਾ]], [[ਕਾਰਬਨ]] ਅਤੇ ਹੋਰ ਤੱਤ ਪ੍ਰਾਪਤ ਕਰਦੇ ਹਨ। "ਡੀਕਮਪੋਜ਼ਰ" ਅਤੇ "ਡੈਟਰੀਟੀਵੋਰ" ਨੂੰ ਇੱਕੋ ਜਿਹਾ ਹੀ ਸਮਝ ਕੇ ਹੀ ਵਰਤਿਆ ਜਾਂਦਾ ਹੈ ਪਰ ਇਹਨਾਂ ਦੋਹਾਂ ਦਾ ਮਤਲਬ ਇੱਕ-ਦੂਜੇ ਨਾਲੋਂ ਵੱਖਰਾ ਹੁੰਦਾ ਹੈ। ਡੈਟਰੀਟੀਵੋਰ ਆਪਣੇ ਭੋਜਨ ਨੂੰ ਅੰਦਰੂਨੀ ਪ੍ਰਕਿਰਿਆਵਾਂ ਰਾਹੀਂ ਪਚਾਉਂਦੇ ਹਨ ਪਰ ਡੀਕਮਪੋਜ਼ਰ ਬਿਨਾਂ ਕਿਸੇ ਅੰਦਰੂਨੀ ਪ੍ਰਕਿਰਿਆ ਦੇ ਦੂਸਰੇ ਜੀਵ ਦੇ ਸੈੱਲਾਂ ਨੂੰ ਤੋੜ ਕੇ ਬਾਇਓਕੈਮੀਕਲ ਪਰਤੀਕਰਮ ਨਾਲ ਭੋਜਨ ਨੂੰ ਪਚਾ ਲੈਂਦੇ ਹਨ।<ref>C.Michael Hogan. 2011.[http://www.eoearth.org/article/Trophic_level?topic=58074 ''Trophic level''. Eds. M.McGinley & C.J.cleveland. Encyclopedia of Earth. National Council for Science and the Environment. Washington DC]</ref> ਗੰਡੋਏ, ਸਿਉਂਕ ਅਤੇ ਸਮੁੰਦਰੀ ਕਾਕੁੰਬਰਾਂ ਵਰਗੇ ਕੰਗਰੋੜਹੀਣ ਜੀਵਾਂ ਨੂੰ ਡੈਟਰੀਟੀਵੋਰ ਕਿਹਾ ਜਾ ਸਕਦਾ ਹੈ ਪਰ ਉਹ ਡੀਕਮਪੋਜ਼ਰ ਨਹੀਂ ਹੁੰਦੇ ਕਿਉਂਕਿ ਉਹ ਬਾਹਰੋ ਕਿਸੇ ਵੀ ਤੱਤ ਨੂੰ ਸੋਖ ਨਹੀਂ ਸਕਦੇ।
 
==ਹਵਾਲੇ==