ਡੈਨੀਅਲ ਡੈਫੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 13:
| influenced = [[ਜੋਹਾਨ ਵਿੱਸ]], [[ਯੋਨਾਥਾਨ ਸਵਿਫਟ]], [[ਜਾਰਜ ਆਰਵੈੱਲ]], [[ਵਰਜੀਨੀਆ ਵੁਲਫ਼]]
}}
'''ਡੈਨੀਅਲ ਡੈਫੋ''' ({{IPAc-en|ˌ|d|æ|n|j|əl|_|d|ɨ|ˈ|f|oʊ}}; c. 1660{{spaced ndash}}24 April 1731),<ref>According to [[Paul Duguid]] in [http://firstmonday.org/htbin/cgiwrap/bin/ojs/index.php/fm/article/view/1405/1323 "Limits of self organization"], ''[[First Monday]]'' (11 September 2006): "Most reliable sources hold that the date Defoe's his birth was uncertain and may have fallen in 1659 or 1661. The day of his death is also uncertain."</ref> ਇੱਕ ਅੰਗਰੇਜ਼ੀ ਲੇਖਕ, ਸੰਪਾਦਕ ਅਤੇ ਸਾਹਿਤਕਾਰ ਸੀ, ਜਿਸਨੇ ਆਪਣੇ ਨਾਵਲ ਰੋਬਿਨਸਨ ਕਰੂਸੋ ਲਈ ਚਿਰਸਥਾਈ ਪ੍ਰਸਿੱਧੀ ਪ੍ਰਾਪਤ ਕੀਤੀ। ਬਰੀਟੇਨ ਵਿੱਚ ਡੈਫੋ ਨੇ ਨਾਵਲ ਦੀ ਵਿਧਾ ਨੂੰ ਲੋਕਪ੍ਰਿਯ ਬਣਾਉਣ ਵਿੱਚ ਮਹੱਤਵਪੂਰਣਮਹੱਤਵਪੂਰਨ ਭੂਮਿਕਾ ਨਿਭਾਈ। ਕੁੱਝ ਲੋਕ ਤਾਂ ਉਸਨੂੰ ਅੰਗਰੇਜ਼ੀ ਨਾਵਲ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਦੇ ਹਨ। ਉਹ ਇੱਕ ਅਣਥੱਕ ਅਤੇ ਬਹੁਮੁਖੀ ਪ੍ਰਤਿਭਾ ਦਾ ਧਨੀ ਲੇਖਕ ਸੀ; ਉਸਨੇ ਰਾਜਨੀਤੀ, ਅਪਰਾਧ, ਧਰਮ, ਵਿਆਹ, ਮਨੋਵਿਗਿਆਨ ਅਤੇ ਪਰਾਲੌਕਿਕ ਸਹਿਤ ਵੱਖ ਵੱਖ ਮਜ਼ਮੂਨਾਂ ਉੱਤੇ ਪੰਜ ਸੌ ਤੋਂ ਜਿਆਦਾ ਕਿਤਾਬਾਂ, ਨਿਬੰਧ ਅਤੇ ਜਰਨਲ ਲਿਖੇ ਸਨ। ਉਸਨੂੰ ਆਰਥਕ ਮਾਮਲਿਆਂ ਦੀ ਪੱਤਰਕਾਰਤਾ ਦਾ ਅਗਰਦੂਤ ਵੀ ਮੰਨਿਆ ਜਾਂਦਾ ਹੈ।<ref name="Letters to John Law">{{cite book |author= Gavin John Adams|title=Letters to John Law|year=2012|url=http://books.google.com/books?id=espxkAw-5bsC&pg=PR53|publisher= Newton Page |pages=liii–lv |isbn= 9781934619087}}</ref>
 
==ਹਵਾਲੇ==