ਤਲਛਟੀ ਚਟਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਪਛਾਣ: clean up ਦੀ ਵਰਤੋਂ ਨਾਲ AWB
ਲਾਈਨ 7:
#ਹਰ ਚਟਾਨ ਬਹੁਤ ਸਾਰੀਆਂ ਪਰਤਾਂ ਦੀ ਬਣੀ ਹੁੰਦੀ ਹੈ ਅਤੇ ਇਹ ਪਰਤਾਂ ਇੱਕ ਦੂਜੀ ਉੱਪਰ ਲੇਟਵੇਂ ਆਕਾਰ ਵਿੱਚ ਪਈਆਂ ਹੁੰਦੀਆਂ ਹਨ।
#ਹਰ ਚਟਾਨ ਵਿੱਚ ਅਨੇਕਾਂ ਕਣ ਅਤੇ ਦਾਣੇ ਹੁੰਦੇ ਹਨ ਜਿਹੜੇ ਵੱਖ-ਵੱਖ ਖਣਿਜ ਪਦਾਰਥਾਂ ਤੋਂ ਟੁੱਟ ਕੇ ਇੱਕ ਥਾਂ ਇਕੱਠੇ ਹੋ ਜਾਂਦੇ ਹਨ। ਇਹ ਕਣ ਸੀਮਿੰਟ ਵਾਂਗ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
#ਪਰਤਦਾਰ ਚਟਾਨਾਂ ਆਮ ਤੌਰ 'ਤੇ ਨਰਮ ਹੁੰਦੀਆਂ ਹਨ, ਇਹਨਾਂ ਨੂੰ ਥੋੜਾ ਖੁਰਚਕੇ ਵੇਖੀਏ ਤਾਂ ਇਹਨਾਂ ਤੇ ਪਾਉਡਰ ਵਾਰਗਾ ਪਦਾਰਥ ਨਜ਼ਰ ਆਉਂਦਾ ਹੈ।
#ਪਰਤਦਾਰ ਚਟਾਨਾਂ ਵਿੱਚ ਕਣ ਵੱਖ-ਵੱਖ ਆਕਾਰ ਅਤੇ ਸਾਇਜ਼ ਦੇ ਵੀ ਹੋ ਸਕਦੇ ਹਨ।
#ਪਰਤਦਾਰ ਚਟਾਨਾਂ ਵਿੱਚ [[ਪਥਰਾਟ]] ਵੀ ਹੁੰਦੇ ਹਨ ਜਿਹੜੇ ਬਨਸਪਤੀ ਜਾਂ ਜੀਵ-ਜੰਤੂਆਂ ਦੇ ਮੁੁਰਦਾ-ਮਾਲ ਵਿੱਚ ਰਸਾਇਣਿਕ ਤਬਦੀਲੀ ਕਰਦੇ ਹੋਏ ਉਹਨਾਂ ਨੂੰ ਤਹਿਵਾਂ ਵਿਚਕਾਰ ਸਮਾ ਲੈਂਦੇ ਹਨ।