ਤਿਰਮਿਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 11:
| pushpin_label_position = above
| pushpin_map_caption = ਉਜ਼ਬੇਕਿਸਤਾਨ ਵਿੱਚ ਸਥਿਤੀ
| coordinates = {{coord|37|13|N|67|17|E|type:city_region:UZ|display=inline,title}}
| subdivision_type = [[ਦੁਨੀਆ ਦੇ ਦੇਸ਼|ਦੇਸ਼]]
| subdivision_name = {{flag|ਉਜ਼ਬੇਕਿਸਤਾਨ}}
ਲਾਈਨ 52:
| footnotes =
}}
 
 
'''ਤਿਰਮਿਜ਼''' ({{lang-uz|Termiz/Термиз}}; {{lang-ru|Термез}}; {{lang-tg|Тирмиз}}; {{lang-fa|ترمذ}} ''Termez, Tirmiz''; {{lang-ar|ترمذ}} ''Tirmidh'') [[ਉਜ਼ਬੇਕਿਸਤਾਨ]] ਦੇ ਦੱਖਣੀ ਹਿੱਸੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੀ [[ਹੈਰਤਨ]] ਸਰਹੱਦ ਲਾਂਘੇ ਕੋਲ ਹੈ। ਇਹ ਉਜ਼ਬੇਕਿਸਤਾਨ ਦਾ ਸਭ ਤੋਂ ਗਰਮ ਸ਼ਹਿਰ ਹੈ। ਇਸਦੀ ਅਬਾਦੀ 1 ਜਨਵਰੀ 2005 ਨੂੰ 140404 ਸੀ ਅਤੇ ਇਹ [[ਸੁਰਖਾਨਦਰਿਆ ਖੇਤਰ]] ਦੀ ਰਾਜਧਾਨੀ ਹੈ।
ਲਾਈਨ 62 ⟶ 61:
 
==ਆਵਾਜਾਈ==
[[ਅਮੂ ਦਰਿਆ]] ਉਜ਼ਬੇਕਿਸਤਾਨ ਅਤੇ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੋਵਾਂ ਦੇਸ਼ਾਂ ਨੂੰ ਅਲੱਗ ਕਰਦਾ ਹੈ। [[ਅਫ਼ਗਾਨਿਸਤਾਨ-ਉਜ਼ਬੇਕਿਸਤਾਨ ਦੋਸਤਾਨਾ ਪੁਲ|ਅਫ਼ਗਾਨਿਸਤਾਨ-ਉਜ਼ਬੇਕਿਸਤਾਨ ਦੋਸਤਾਨਾ ਪੁਲ]] ਅਫ਼ਗਾਨਿਸਤਾਨ ਵਿਚਲੇ ਸਰਹੱਦੀ ਕਸਬੇ [[ਹੈਰਤਨ]] ਵੱਲ ਜਾਣ ਵਾਲੀ ਨਦੀ ਉੱਪਰ ਬਣਿਆ ਹੋਇਆ ਹੈ। ਤਿਰਮਿਜ਼ ਵਿੱਚ ਇੱਕ [[ਤਿਰਮਿਜ਼ ਹਵਾਈ ਅੱਡਾ|ਹਵਾਈ ਅੱਡਾ]] ਵੀ ਬਣਿਆ ਹੋਇਆ ਹੈ, ਜਿੱਥੋਂ [[ਤਾਸ਼ਕੰਤ]] ਅਤੇ [[ਮਾਸਕੋ]] ਨੂੰ ਉਡਾਨਾਂ ਭਰੀਆਂ ਜਾਂਦੀਆਂ ਹਨ। ਤਿਰਮਿਜ਼ [[ਉਜ਼ਬੇਕ ਰੇਲਵੇ|ਉਜ਼ਬੇਕ ਰੇਲਵੇ]] ਨਾਲ ਹੋਰ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸ਼ਹਿਰ [[ਮਜ਼ਾਰ-ਏ-ਸ਼ਰੀਫ਼]] ਨੂੰ ਵੀ ਇੱਥੋਂ ਰੇਲ ਜਾਂਦੀ ਹੈ। ਤਾਸ਼ਕੰਤ-ਤਿਰਮਿਜ਼ (ਨੰ: 379)ਅਤੇ ਤਿਰਮਿਜ਼-ਤਾਸ਼ਕੰਤ (ਨੰ: 379) ਰੇਲ ਹਰ ਰੋਜ਼ ਜਾਂਦੀ ਹੈ।<ref>http://www.advantour.com/uzbekistan/uzbekistan_railways.htm</ref> ਇਸ ਤੋਂ ਇਲਾਵਾ [[ਦੁਸ਼ਾਂਬੇ]] - [[ਕਾਨਬਾਦਾਮ]] (ਨੰ: 367) ਅਤੇ ਕਾਨੀਬਦਾਮ-ਦੁਸ਼ਾਂਬੇ ਰੇਲ (ਨੰ: 367) ਤਿਰਮਿਜ਼ ਵਿੱਚੋਂ ਲੰਘਦੀ ਹੈ।
 
== ਜਨਸੰਖਿਆ ==
ਸਰਕਾਰੀ ਅੰਕੜਿਆਂ ਮੁਤਾਬਿਕ ਤਿਰਮਿਜ਼ ਦੀ ਅਬਾਦੀ 2005 ਵਿੱਚ 140,4040 ਸੀ। ਇਸ ਵਿੱਚ [[ਤਾਜਿਕ ਲੋਕ|ਤਾਜਿਕ]] ਅਤੇ [[ਉਜ਼ਬੇਕ ਲੋਕ|ਉਜ਼ਬੇਕ]] ਸਭ ਤੋਂ ਮੁੱਖ ਨਸਲੀ ਸਮੂਹ ਹਨ।
 
==ਮੌਸਮ==
ਤਿਰਮਿਜ਼ ਦਾ ਜਲਵਾਯੂ [[ਮਾਰੂਥਲੀ ਜਲਵਾਯੂ|ਮਾਰੂਥਲੀ]] ਹੈ ਜਿਹੜਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ। ਗਰਮੀਆਂ ਗਰਮ ਅਤੇ ਲੰਮੀਆਂ ਹੁੰਦੀਆਂ ਹਨ ਅਤੇ ਸਰਦੀਆਂ ਠੰਡੀਆਂ ਅਤੇ ਛੋਟੀਆਂ ਹੁੰਦੀਆਂ ਹਨ।
{{Weather box
ਲਾਈਨ 236 ⟶ 235:
|date= May 2012
}}
 
 
==ਹਵਾਲੇ==