ਤੁਰਕੀ ਭਾਸ਼ਾ ਪਰਿਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 17:
|mapcaption = Turkic languages
}}
'''ਤੁਰਕੀ ਭਾਸ਼ਾ ਪਰਿਵਾਰ''' ਇੱਕ [[ਭਾਸ਼ਾ ਪਰਵਾਰ]] ਹੈ ਜਿਸ ਵਿੱਚ ਦੱਖਣੀ-ਪੂਰਬੀ ਯੂਰਪ, [[ਭੂ-ਮੱਧ ਸਮੁੰਦਰ]], [[ਸਾਈਬੇਰੀਆ]] ਅਤੇ ਪੱਛਮੀ [[ਚੀਨ]] ਦੇ ਤੁਰਕੀ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਘੱਟੋ-ਘੱਟ 35 ਭਾਸ਼ਾਵਾਂ ਮੌਜੂਦ ਹਨ।<ref>Dybo A.V., ''"Chronology of Türkic languages and linguistic contacts of early Türks"'', Moskow, 2007, p. 766, [http://altaica.narod.ru/LIBRARY/xronol_tu.pdf] (''In Russian'')</ref> ਇਸ ਨੂੰ [[ਅਲਤਾਈ ਭਾਸ਼ਾਵਾਂ|ਅਲਤਾਈ ਭਾਸ਼ਾ ਪਰਿਵਾਰ]] ਵਿੱਚ ਸ਼ਾਮਲ ਕਰਨ ਦਾ ਵਿਚਾਰ ਦਿੱਤਾ ਗਿਆ ਹੈ।<ref name="Ethnologue Altaic">{{ਫਰਮਾ:Cite web|author = Gordon, Raymond G., Jr. (ed.)|authorlink = Ethnologue|url = http://www.ethnologue.com/show_family.asp?subid=90009|title = Ethnologue: Languages of the World, Fifteenth edition. Language Family Trees – Altaic|accessdate = 2007-03-18|year = 2005}}</ref><ref name="LanguagesOfTheWorld">{{ਫਰਮਾ:Cite book|last = Katzner|first = Kenneth|title = Languages of the World, Third Edition|publisher = Routledge, an imprint of Taylor & Francis Books Ltd.|date = March 2002|isbn = 978-0-415-25004-7}}</ref>
 
ਤੁਰਕੀ ਭਾਸ਼ਾਵਾਂ 17 ਕਰੋੜ ਲੋਕਾਂ ਦੀ [[ਮਾਂ ਬੋਲੀ]] ਹੈ ਅਤੇ ਇਸਦੇ ਕੁੱਲ ਬੁਲਾਰੇ 20 ਕਰੋੜ ਤੋਂ ਜ਼ਿਆਦਾ ਹਨ।<ref>Brigitte Moser, Michael Wilhelm Weithmann, Landeskunde Türkei: Geschichte, Gesellschaft und Kultur, Buske Publishing, 2008, p.173</ref><ref>Deutsches Orient-Institut, Orient, Vol. 41, Alfred Röper Publushing, 2000, p.611</ref><ref>http://www.zaman.com.tr/iskander-pala/turkceyi-kac-kisi-konusuyor_480993.html</ref> ਇਸ ਭਾਸ਼ਾ ਪਰਿਵਾਰ ਵਿੱਚੋਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ [[ਤੁਰਕੀ ਭਾਸ਼ਾ]] ਹੈ ਜੋ ਵਿਸ਼ੇਸ਼ ਕਰ ਕੇ [[ਅਨਾਤੋਲੀਆ]] ਅਤੇ [[ਬਾਲਕਨ]] ਇਲਾਕੇ ਵਿੱਚ ਬੋਲੀ ਜਾਂਦੀ ਹੈ। ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚੋਂ 40% ਬੁਲਾਰਿਆਂ ਦੀ ਮਾਂ-ਬੋਲੀ ਤੁਰਕੀ ਭਾਸ਼ਾ ਹੈ।<ref name="LanguagesOfTheWorld">{{ਫਰਮਾ:Cite book|last = Katzner|first = Kenneth|title = Languages of the World, Third Edition|publisher = Routledge, an imprint of Taylor & Francis Books Ltd.|date = March 2002|isbn = 978-0-415-25004-7}}</ref>
 
== ਵਿਸ਼ੇਸ਼ਤਾ ==
ਲਾਈਨ 27:
 
=== ਮੁੱਢਲੀਆਂ ਲਿਖਤਾਂ ===
ਤੁਰਕੀ ਭਾਸ਼ਾਵਾਂ ਦੀ ਪਹਿਲੀ ਸਥਾਪਿਤ ਲਿਖਤਾਂ 8ਵੀਂ ਸਦੀ ਦੀਆਂ ਓਰਖੋਨ ਹੱਥਲਿਖਤਾਂ ਹਨ ਜੋ 1889 ਵਿੱਚ ਮੰਗੋਲੀਆ ਦੀ ਓਰਖੋਨ ਘਾਟੀ ਵਿੱਚੋਂ ਪ੍ਰਾਪਤ ਹੋਈਆਂ ਸਨ।ਕਾਸਗਰਲੀ ਮਹਿਮੂਦ ਦੀ 11ਵੀਂ ਸਦੀ ਰਚਨਾ ਦਿਵਾਨ ਲੁਗਤ-ਏ-ਤੁਰਕ(''Divânü Lügati't-Türk'') ਤੁਰਕੀ ਭਾਸ਼ਾਵਾਂ ਦਾ ਪਹਿਲਾ ਭਾਸ਼ਾਈ ਅਧਿਐਨ ਹੈ। ਇਹ ਤੁਰਕੀ ਭਾਸ਼ਾਵਾਂ ਦਾ ਪਹਿਲਾ ਕੋਸ਼ ਹੈ ਅਤੇ ਇਸ ਵਿੱਚ ਤੁਰਕੀ ਭਾਸ਼ਾ ਦੇ ਬੁਲਾਰਿਆਂ ਦੀ ਭੂਗੋਲਿਕ ਸਥਿਤੀ ਦਾ ਨਕਸ਼ਾ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ੇਸ਼ ਕਰਕੇ ਇਸ ਭਾਸ਼ਾ ਪਰਿਵਾਰ ਦੀ ਦੱਖਣੀ-ਪੱਛਮੀ ਸ਼ਾਖਾ ਨਾਲ ਸੰਬੰਧਿਤ ਹੈ।<ref name="Soucek">{{ਫਰਮਾ:Cite book|last = Soucek|first = Svat|title = A History of Inner Asia|publisher = Cambridge University Press|date = March 2000|isbn = 978-0-521-65169-1}}</ref>
 
== ਹਵਾਲੇ ==