ਤੂਤਨਖ਼ਾਮੁਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਫ਼ਿਰਔਨ
|name = ਤੂਤਨਖ਼ਾਮਨ<br/>Tutankhamun
|alt_name = ਤੂਤਨਖ਼ਾਮਨ, ਤੂਤਨਖ਼ਾਤਨ, ਤੂਤਨਖ਼ਾਮੋਨ<ref>{{cite book|first=Peter A. |last=Clayton|title=Chronicle of the Pharaohs: The Reign-by-Reign Record of the Rulers and Dynasties of Ancient Egypt|page=128|publisher=[[Thames & Hudson]]|year=2006|isbn=0-500-28628-0}}</ref> ਸ਼ਾਇਦ ਨਿਬੂਰੇਰੀਆ (ਅਮਰਨਾ ਚਿੱਠੀਆਂ ਵਿੱਚ ਜ਼ਿਕਰ)
|image = Tuthankhamun_Egyptian_Museum.jpg
|caption = ਤੂਤਨਖ਼ਾਮਨ ਦੀ ਮੱਮੀ ਦਾ ਮਖੌਟਾ ਜੋ ਮਿਸਰੀ ਅਜਾਇਬਘਰ ਵਿਖੇ ਪ੍ਰਾਚੀਨ ਮਿਸਰ ਦਾ ਇੱਕ ਪ੍ਰਸਿੱਧ ਨਮੂਨਾ ਹੈ
|reign = ਲਗ. 1332–1323 ਈਪੂ
|dynasty = 18ਵਾਂ ਖ਼ਾਨਦਾਨ
|predecessor = [[ਸਮਿਨਖ਼ਕਾਰੇ]] ਜਾਂ [[ਨਫ਼ਰਨਫ਼ਰੂਆਤਨ]]
|successor = [[ਆਈ]]
|spouse = [[ਅਨਖ਼ਿਸਨਾਮੁਨ]] (ਅੱਧ-ਭੈਣ ਅਤੇ ਪਿਤਰੇਰ)
|notes =
|children = ਦੋ ਮੁਰਦਾ ਪੈਦਾ ਹੋਈਆਂ ਧੀਆਂ
|father = [[ਇਖ਼ਨਾਤਨ]]<ref name=assoc>[http://news.yahoo.com/s/ap/ml_egypt_king_tut Frail boy-king Tut died from malaria, broken leg]{{dead link|date=February 2011}} by Paul Schemm, Associated Press. 16 February 2010.</ref>
|mother =
|birth_date = ਲਗ. 1341 ਈਪੂ
|death_date = ਲਗ. 1323 ਈਪੂ (18 ਦੀ ਉਮਰ)
|burial = KV62
|monuments =
}}
 
'''ਤੂਤਨਖ਼ਾਮਨ''' ({{IPAc-en|ˌ|t|uː|t|ə|n|k|ɑː|ˈ|m|uː|n}};<ref name="Collins">{{cite web|url=http://www.collinsdictionary.com/dictionary/english/tutankhamun?showCookiePolicy=true|title=Tutankhamun or Tutankhamen
|accessdate=24 September 2014|publisher=Collins Dictionary|date=n.d.}}</ref> ਜਾਂ ''ਤੁਤਨਖ਼ਾ-'', ''ਆਮੁਨ'', ''ਆਮੂਨ'') 18ਵੇਂ ਖ਼ਾਨਦਾਨ (ਰਵਾਇਤੀ ਸਮਾਂਚੱਕਰ ਵਿੱਚ ਲ. 1332 ਈਪੂ&nbsp; – 1323 ਈਪੂ ਤੱਕ ਹਕੂਮਤ) ਦਾ ਇੱਕ ਮਿਸਰੀ ਫ਼ਿਰਔਨ ਸੀ ਜੀਹਨੇ ਮਿਸਰੀ ਇਤਿਹਾਸ ਦੇ [[ਨਵੀਂ ਬਾਦਸ਼ਾਹੀ]] ਦੇ ਨਾਂ ਨਾਲ਼ ਜਾਣੇ ਜਾਂਦੇ ਕਾਲ ਵਿੱਚ ਰਾਜ ਕੀਤਾ। ਇਹਨੂੰ ਆਮ ਤੌਰ ਉੱਤੇ '''ਰਾਜਾ ਤੂਤ''' ਆਖਿਆ ਜਾਂਦਾ ਹੈ। ਇਹਦੇ ਅਸਲੀ ਨਾਂ, '''ਤੂਤਨਖ਼ਾਤਨ''' ਦਾ ਮਤਲਬ ਹੈ "[[ਆਤਨ]] ਦੀ ਜਿਊਂਦੀ ਤਸਵੀਰ" ਜਦਕਿ ਤੂਤਨਖ਼ਾਮਨ ਤੋਂ ਭਾਵ ਹੈ "[[ਆਮੁਨ]] ਦੀ ਜਿਊਂਦੀ ਤਸਵੀਰ"।
 
==ਅੱਗੇ ਪੜ੍ਹੋ==