ਤੂਫਾਨੀ ਬਾਜ਼ ਦਾ ਗੀਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →ਹਵਾਲੇ |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 5:
1901 ਵਿੱਚ ਕੋਈ ਰੂਸੀ ਜਾਰ ਨਿਕੋਲਸ ਦੂਜੇ ਦੀ ਬਿਨਾਂ ਮੁਸੀਬਤ ਸਹੇੜੇ ਪ੍ਰਤੱਖ ਆਲੋਚਨਾ ਨਹੀਂ ਸੀ ਕਰ ਸਕਦਾ। ਇਨਕਲਾਬ ਦਾ ਹੋਕਾ ਇਥੇ ਪ੍ਰਤੀਕਬੰਦ ਕੀਤਾ ਗਿਆ ਹੈ— ਮਾਣਮੱਤਾ [[ਤੂਫਾਨੀ ਬਾਜ਼]], ਤੂਫਾਨ (ਯਾਨੀ ਇਨਕਲਾਬ) ਤੋਂ ਬੇਖੌਫ ਹੈ। ਬਾਕੀ ਸਭ ਜਾਨਵਰ ਸਹਿਮੇ ਹੋਏ ਹਨ।
[[ਮੈਕਸਿਮ ਗੋਰਕੀ]] ਨੇ ''ਤੂਫਾਨੀ ਬਾਜ਼ ਦਾ ਗੀਤ'' ਮਾਰਚ [[1901]] ਵਿੱਚ [[ਨਿਜ੍ਹਨੀ ਨੋਵਗੋਰੋਦ]], (ਆਧੁਨਿਕ ਗੋਰਕੀ) ਵਿੱਚ ਲਿਖਿਆ
ਇਸ ਗੀਤ ਦਾ ਨਾਮ ਬਾਅਦ ਵਿੱਚ "ਇਨਕਲਾਬ ਲਈ ਯੁਧ ਦਾ ਗੀਤ" ਰੱਖਿਆ ਗਿਆ ਸੀ,<ref>"[http://www.time.com/time/magazine/article/0,9171,833822,00.html A Legend Exhumed]", a review of Dan Levin's book ''Stormy Petrel: The Life and Work of Maxim Gorky''. ''[[Time (magazine)|TIME]]''. June 25, 1965.</ref> ਅਤੇ ''Burevestnik Revolyutsii'' (ਇਨਕਲਾਬ ਦਾ ਤੂਫਾਨੀ ਬਾਜ਼) ਵਿਸ਼ੇਸ਼ਣ ਬਣ ਖੁਦ ਗੋਰਕੀ ਨਾਲ ਜੁੜ ਗਿਆ ਸੀ।
==ਹਵਾਲੇ==
|