ਦ ਟਾਈਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox newspaper
| name = ਦ ਟਾਈਮਜ਼
| logo = File:The Times header.png
| image = [[File:Times 1788.12.04.jpg|200px]]
| caption = 4 ਦਸੰਬਰ 1788 ਨੂੰ ''ਦ ਟਾਈਮਜ਼'' ਦਾ ਮੁੱਖ ਸਫ਼ਾ
| alt =
| type = ਰੋਜ਼ਾਨਾ ਅਖ਼ਬਾਰ
| format = [[ਕੌਮਪੈਕਟ (ਅਖ਼ਬਾਰ)|ਕੌਮਪੈਕਟ]]
| price = [[ਪਾਊਂਡ|UK£]]0.90 <small>(ਸੋਮਵਾਰ–ਸ਼ੁੱਕਰਵਾਰ)</small><br />£2 <small>(ਸ਼ਨੀਵਾਰ)</small> <br />£1.30 <small>(ਸ਼ਨੀਵਾਰ, ਸਕਾਟਲੈਂਡ)</small>
| foundation = 1 ਜਨਵਰੀ 1785
| owners = [[ਨਿਊਜ਼ ਯੂ.ਕੇ.]]
| sister newspapers = ''[[ਦ ਸੰਡੇ ਟਾਈਮਜ਼]]''
| political =
| headquarters = [[ਵੈਪਿੰਗ]], [[ਲੰਡਨ]], ਸੰਯੁਕਤ ਬਾਦਸ਼ਾਹੀ
| editor = [[ਜਾਨ ਵਿਦਰੋ]]<ref name="Rushton">{{cite web |url = http://www.telegraph.co.uk/finance/newsbysector/mediatechnologyandtelecoms/media/9812458/John-Witherow-named-acting-editor-of-The-Times-as-News-International-eyes-merger.html |title = John Witherow named acting editor of The Times as News International eyes merger |first = Katherine |last = Rushton |publisher = [[ਦ ਡੇਲੀ ਟੈਲੀਗ੍ਰਾਫ਼]] |date = 18 ਜਨਵਰੀ 2013 |accessdate = 11 ਨਵੰਬਰ 2014}}</ref>
| ISSN = 0140-0460
| website = [http://www.thetimes.co.uk/ www.thetimes.co.uk]
|circulation = 394,448 (ਮਾਰਚ 2014)<ref name="circ">{{cite web |title = The Times - readership data |url = http://www.newsworks.org.uk/The-Times |publisher = [http://www.newsworks.org.uk News Works] |accessdate = 12 ਅਪਰੈਲ 2014}}</ref>
}}
 
'''''ਦ ਟਾਈਮਜ਼''''' ਲੰਡਨ ਤੋਂ ਛਪਣ ਵਾਲ਼ਾ ਇੱਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ''ਦ ਡੇਲੀ ਯੂਨੀਵਰਸਲ ਰਿਜਸਟਰ'' ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ''ਦ ਟਾਈਮਜ਼'' ਬਣਿਆ। ਇਹ ਅਤੇ ਇਸ ਦੀ ਭੈਣ ਅਖ਼ਬਾਰ ''[[ਦ ਸੰਡੇ ਟਾਈਮਜ਼]]'' (1821 ਵਿੱਚ ਥਾਪਿਆ) ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ [[ਨਿਊਜ਼ ਯੂ.ਕੇ.]] ਦੀ ਇੱਕ ਉਪਸੰਗੀ ਹੈ ਅਤੇ ਜਿਸਦੀ ਮਾਲਕ [[ਨਿਊਜ਼ ਕੌਰਪ]] ਗਰੁੱਪ ਹੈ। ''ਦ ਟਾਈਮਜ਼'' ਅਤੇ ''ਦ ਸੰਡੇ ਟਾਈਮਜ਼'' ਇਕੋ ਸੰਪਾਦਕੀ ਸਟਾਫ਼ ਸਾਂਝਾ ਨਹੀਂ ਕਰਦੇ ਬਲਕਿ ਅਜ਼ਾਦ ਤੌਰ 'ਤੇ ਥਾਪੇ ਗਏ ਸਨ ਜਿਹਨਾਂ ਦਾ ਸਿਰਫ਼ ਮਾਲਕ 1967 ਤੋਂ ਸਾਂਝਾ ਹੈ।
 
''ਦ ਟਾਈਮਜ਼'' ਇਸ ਨਾਂ ਦਾ ਪਹਿਲਾ ਅਖ਼ਬਾਰ ਸੀ ਜਿਸਨੇ ਅਨੇਕਾਂ ਹੋਰ ਅਖ਼ਬਾਰਾਂ ਨੂੰ ਇਹ ਨਾਮ ਉਧਾਰ ਦਿੱਤਾ ਜਿੰਨ੍ਹਾਂ ਵਿੱਚ ''[[ਦ ਟਾਈਮਜ਼ ਆਫ਼ ਇੰਡੀਆ]]'' (1838 ਵਿੱਚ ਥਾਪਿਆ), ''[[ਦ ਸਟ੍ਰੇਟ ਟਾਈਮਜ਼]]'' (1845), ''[[ਦ ਨਿਊਯਾਰਕ ਟਾਈਮਜ਼]]'' (1851), ''[[ਦ ਆਇਰਿਸ਼ ਟਾਈਮਜ਼]]'' (1859), ''[[ਲਾਸ ਏਂਜਲਸ ਟਾਈਮਜ਼]]'' (1881), ''[[ਦ ਸੀਐਟਲ ਟਾਈਮਜ਼]]'' (1891), ''[[ਦ ਮਨੀਲਾ ਟਾਈਮਜ਼]]'' (1898), ''[[ਦ ਡੇਲੀ ਟਾਈਮਜ਼ (ਮਲਾਵੀ)|ਦ ਡੇਲੀ ਟਾਈਮਜ਼]]'' (ਮਲਾਵੀ) (1900), ''[[ਦ ਕੈਨਬਰਾ ਟਾਈਮਜ਼]]'' (1926) ਅਤੇ ''[[ਦ ਟਾਈਮਜ਼ (ਮਾਲਟਾ)|ਦ ਟਾਈਮਜ਼]] (ਮਾਲਟਾ) ਦੇ ਨਾਂ ਸ਼ਾਮਲ ਹਨ।