ਦਾਂਤੇ ਆਲੀਗੀਏਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 5:
|alt =
|pseudonym =
|birth_date = ਅਧ-ਮਈ ਤੋਂ ਅਧ-ਜੂਨ, ਅੰਦਾਜ਼ਨ  1265
|birth_place = [[ਫਲੋਰੇਂਸ]]
|death_date = 13/14 ਸਤੰਬਰ 1321 (ਲਗਪਗ 56 ਸਾਲ)
ਲਾਈਨ 14:
|movement = ''[[Dolce Stil Novo]]''
}}
'''ਦਾਂਤੇ ਏਲੀਗਿਅਰੀ''' (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ [[ਇਤਾਲਵੀ]] [[ਕਵੀ]] ਸਨ। ਇਹ [[ਵਰਜਿਲ]] ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਨ੍ਹਾਂਉਹਨਾਂ ਦਾ ਪ੍ਰਸਿੱਧ ਮਹਾਂਕਾਵਿ [[ਲਾ ਦੀਵੀਨਾ ਕੋਮੇਦੀਆ]] ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚੀ ਗਈ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ [[ਸ਼ਾਹਕਾਰ]] ਮੰਨਿਆ ਜਾਂਦਾ ਹੈ।<ref>{{cite book |last=Bloom|first=Harold|authorlink=Harold Bloom|title=The Western Canon|year=1994}}</ref>
 
ਇਸ ਦੇ ਇਲਾਵਾ ਉਨ੍ਹਾਂਉਹਨਾਂ ਦਾ ਗੀਤਕਾਵਿ ''ਵੀਟਾ ਨਿਉਓਵਾ'', ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਨ੍ਹਾਂਉਹਨਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ [[ਪ੍ਰੇਮਕਥਾ]] ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸ ਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, [[ਯੂਰਪ]] ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂਉਹਨਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸੰਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।
[[File:Dante Alighieri01.jpg|left|thumb|upright|Statue of Dante|ਦਾਂਤੇ ਦਾ ਬੁੱਤ at the [[Uffizi]], Florence]]
==ਰਚਨਾਵਾਂ==