ਦੂਸਰਾ ਚੀਨ-ਜਾਪਾਨ ਯੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 4:
|image =[[File:Civilian victims of the August 14 bombing near the Great World.jpg|thumb|250px|ਲੋਕਾਂ ਦੀ ਮੌਤ]]
|caption=ਜੰਗੀ ਸ਼ਹੀਦ
|date = 7 ਜੁਲਾਈ, 1937 – 9 , 1945
18 ਸਤੰਬਰ , 1931 ਨੂੰ ਛੋਟੀ ਘਟਨਾ
|place = ਮੇਨਲੈਂਡ ਚੀਨ ਅਤੇ ਬਰਤਾਨੀਆ ਬਰਮਾ
|territory = ਚੀਨ ਨੇ ਆਪਣੇ ਸਾਰੇ ਇਲਾਕਿਆ ਤੇ ਕਬਜ਼ਾ ਕੀਤਾ।
ਲਾਈਨ 14:
|combatant1 = ਚੀਨ
|combatant2 = ਜਾਪਾਨ
| commander1 = '''[[ਚਿਆਂਗ ਕਾਈ ਛੇਕ]]'''
| commander2 = '''[[ਹੀਰੋਹੀਤੋ]]'''
| strength1 = 14,000,000 ਕੁੱਲ
1,200,000 (1945)
| strength2 =4,100,000
| casualties1 =1,320,000 ਮੌਤਾਂ
1,797,000 ਜ਼ਖ਼ਮੀ
120,000 ਗੁਮ
ਕੁੱਲ: 3,237,000
ਲਾਈਨ 41:
ਮੱਧ ਅਨੁਮਾਨ: 960,000 ਮੌਤ ਜਾਂ ਜ਼ਖ਼ਮੀ

'''ਕੁਲ:'''
2,860,000–4,987,000 ਜੁਲਾਈ 1937 ਤੱਕ
|notes =
|campaignbox=

'''ਦੂਸਰਾ ਚੀਨ-ਜਾਪਾਨ ਯੁੱਧ''' [[ਜਾਪਾਨ]] ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। [[ਪਹਿਲੀ ਸੰਸਾਰ ਜੰਗ]] ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇਕਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ [[ਕੋਰੀਆ]] ਅਤੇ [[ਫਾਰਮੋਸਾ]] ਤੇ ਆਪਣਾ ਅਧਿਕਾਰ ਕਰ ਲਿਆ। ਸੰਨ 1931 ਵਿੱਚ [[ਸੰਯੁਕਤ ਰਾਸ਼ਟਰ]] ਦੀ ਪ੍ਰਵਾਹ ਕਰੇ ਬਿਨਾ ਹੀ [[ਮਨਚੁਰੀਆ]] 'ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ [[ਚੀਨ]] ਅਤੇ [[ਮੰਗੋਲੀਆ]] 'ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।<ref>{{Citation |last=Bix |first=Herbert P. |title=The Showa Emperor's 'Monologue' and the Problem of War Responsibility |journal=Journal of Japanese Studies |volume=18 |issue=2 |year=1992 |pages=295–363 |doi=10.2307/132824 }}</ref>

'''ਦੂਸਰਾ ਚੀਨ-ਜਾਪਾਨ ਯੁੱਧ''' [[ਜਾਪਾਨ]] ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। [[ਪਹਿਲੀ ਸੰਸਾਰ ਜੰਗ]] ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ [[ਕੋਰੀਆ]] ਅਤੇ [[ਫਾਰਮੋਸਾ]] ਤੇ ਆਪਣਾ ਅਧਿਕਾਰ ਕਰ ਲਿਆ। ਸੰਨ 1931 ਵਿੱਚ [[ਸੰਯੁਕਤ ਰਾਸ਼ਟਰ]] ਦੀ ਪ੍ਰਵਾਹ ਕਰੇ ਬਿਨਾ ਹੀ [[ਮਨਚੁਰੀਆ]] 'ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ [[ਚੀਨ]] ਅਤੇ [[ਮੰਗੋਲੀਆ]] 'ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।<ref>{{Citation |last=Bix |first=Herbert P. |title=The Showa Emperor's 'Monologue' and the Problem of War Responsibility |journal=Journal of Japanese Studies |volume=18 |issue=2 |year=1992 |pages=295–363 |doi=10.2307/132824 }}</ref>
==ਜਾਪਾਨ ਦੀ ਨੀਤੀ==
ਜਾਪਾਨ ਉਦਯੋਗਿਕ ਖੇਤਰ ਵਿਚ ਸ਼ਾਨਦਾਰ ਉੱਨਤੀ ਕਰ ਚੁੱਕਾ ਸੀ, ਜਿਸ ਦੇ ਨਤੀਜੇ ਵਜੋਂ ਪੂੰਜੀਵਾਦ ਨੇ ਵਿਕਾਸ ਦੀ ਅੰਤਿਮ ਸੀਮਾ ਨੂੰ ਪਾਰ ਕਰਕੇ ਸਾਮਰਾਜ ਵਲ ਵਧਣਾ ਆਰੰਭ ਕਰ ਦਿੱਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸੰਸਾਰ ਉੱਤੇ ਪ੍ਰਾਪਤ ਕਰਨ ਲਈ [[ਚੀਨ]] ਉੱਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਜਾਪਾਨ ਨੇ ਚੀਨ ਦੀ ਅੰਦਰੂਨੀ ਸ਼ਕਤੀ ਨੂੰ ਨਸ਼ਟ ਕਰਨ ਲਈ ਘਰੇਲੂ-ਯੁੱਧ ਦੀ ਅੱਗ ਫੈਲਾਉਣ ਦਾ ਯਤਨ ਕੀਤਾ ਪਰ ਅਸਫਲ ਰਿਹਾ। ਸੰਨ 1931 ਵਿੱਚ ਚੀਨੀ ਸੈਨਿਕਾਂ ਅਤੇ ਜਾਪਾਨੀ ਰੇਲ ਗਾਰਵਾਂ ਵਿੱਚ ਝਗੜਾ ਹੋਣ ਤੇ ਜਾਪਾਨ ਨੂੰ ਬਹਾਨਾ ਮਿਲ ਗਿਆ ਜਿਸ ਦੇ ਫਲਸਰੂਪ ਜਾਪਾਨ ਨੇ ਚੀਨ ਉੱਤੇ ਹਮਲਾ ਕਰਕੇ [[ਮੁਕਦਨ]] ਅਤੇ [[ਚਾਨ-ਚੁਨ]] ਤੇ ਕਬਜ਼ਾ ਕਰ ਲਿਆ।
ਲਾਈਨ 54 ⟶ 52:
[[ਮੁਕਦਨ ਦੀ ਘਟਨਾ]] ਨੇ ਚੀਨੀ ਜਨਤਾ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਨੂੰ ਜ਼ੋਰਦਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਹੜਤਾਲਾਂ ਅਤੇ ਵਿਖਾਵੇ ਕੀਤੇ ਅਤੇ ਜਾਪਾਨੀ ਮਾਲ ਦਾ ਬਾਈਕਾਟ ਕੀਤਾ ਪਰ [[ਚਿਆਂਗ ਕਾਈ ਛੇਕ]] ਦੀ ਨਾਨਕਿੰਗ ਸਰਕਾਰ ਨੇ ਕੋਈ ਕਦਮ ਨਾ ਉਠਾਇਆ।
==ਜੇਹੋਲ ਤੇ ਜਿੱਤ==
ਸੰਨ 1933 ਦੇ ਸ਼ੁਰੂ ਵਿੱਚ ਜਾਪਾਨ ਦੀ [[ਕਵਾਂਗ-ਤੁੰਗ ਸੈਨਾ]] ਨੇ [[ਸ਼ਾਨ ਹੈਕਵਾਨ]] ਉੱਤੇ ਹਮਲਾ ਕੀਤਾ ਅਤੇ [[ਮਨਚੂਰੀਆ]] ਦੇ ਸੂਬੇਦਾਰ [[ਲਿਆਂਗ ]] ਦੀਆਂ ਸੈਨਾਵਾਂ ਨੂੰ ਹਰ ਕਿ 3 ਮਾਰਚ 1933 ਨੂੰ [[ਜੇਹੋਲ]] ਦੀ ਰਾਜਧਾਨੀ [[ਚਿੰਗਤੇਹ]] ਤੇ ਕਬਜ਼ਾ ਕਰ ਲਿਆ।
==ਮੰਗੋਲੀਆ ਅਤੇ ਜਾਪਾਨ==
ਸੰਨ 1935 ਵਿੱਚ ਜਾਪਾਨ ਨੇ ਚਹਾਰ ਪ੍ਰਾਂਤ [[ਮੰਚੂਕੁਓ ਰਾਜ]] ਦੇ ਇੱਕ ਭਾਗ ਨੂੰ [[ਮਾਂਚੂਕੋ]] ਵਿੱਚ ਸ਼ਾਮਿਲ ਕਰ ਲਿਆ ਅਤੇ ਇਸ ਵਿੱਚ ਕਿਓਮਿੰਨਟਾਂਗ ਦੀਆਂ ਸਾਰੀਆ ਸਾਖ਼ਾਵਾਂ ਨੂੰ ਸਮਾਪਤ ਕਰ ਦਿੱਤਾ ਅਤੇ ਚੀਨੀ ਸੈਨਾਵਾਂ ਨੂੰ [[ਚੈਂਗਸੀ ਪ੍ਰਦੇਸ਼]] ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੇ ਰੂਸ ਦੇ ਤਾਨਾਸ਼ਾਹ [[ਸਟਾਲਿਨ]] ਨੇ ਮਾਰਚ 1936 ਵਿੱਚ ਕਿਹਾ ਕਿ ਰੂਸ ਮਾਂਚੂਕੋ ਦੁਆਰਾ ਬਾਹਰੀ ਮੰਗੋਲੀਆ ਤੇ ਹਮਲੇ ਨੂੰ ਜਾਪਾਨ ਦੀ ਲੜਾਈ ਦਾ ਸੰਕੇਤ ਸਮਝਦਾ ਹੈ। ਇਸ ਘੋਸ਼ਣਾ ਨਾਲ ਜਾਪਾਨ ਸਹਿਮ ਗਿਆ ਅਤੇ [[ਜਰਮਨੀ]] ਨਾਲ ਸੰਨ 1936 ਵਿੱਚ ਸੰਧੀ ਕੀਤੀ ਜਿਸ ਵਿੱਚ [[ਇਟਲੀ]] ਵੀ ਸ਼ਾਮਿਲ ਹੋ ਗਿਆ।
ਲਾਈਨ 64 ⟶ 62:
{{ਹਵਾਲੇ}}
{{ਅਧਾਰ}}

[[ਸ਼੍ਰੇਣੀ:ਏਸ਼ੀਆ ਦਾ ਇਤਿਹਾਸ]]
[[ਸ਼੍ਰੇਣੀ:ਵਿਕੀਪੀਡੀਆ ਏਸ਼ੀਆਈ ਮਹੀਨਾ]]