ਧੁਨੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Fixed a letter which was pronounced as 's' but had to be pronounced 'sh' in a word
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎ਇਤਹਾਸ: clean up ਦੀ ਵਰਤੋਂ ਨਾਲ AWB
ਲਾਈਨ 5:
 
==ਇਤਹਾਸ==
ਧੁਨੀ-ਵਿਗਿਆਨ ਦਾ ਅਧਿਅਨ ਪ੍ਰਾਚੀਨ ਭਾਰਤ ਵਿੱਚ ਲੱਗਪਗ 2500 ਸਾਲ ਪਹਿਲਾਂ ਤੋਂ ਕੀਤਾ ਜਾਂਦਾ ਸੀ। ਇਸਦਾ ਪ੍ਰਮਾਣ ਸਾਨੂੰ [[ਪਾਣਿਨੀ]] ਦੁਆਰਾ 500 ਈਪੂ ਵਿੱਚ ਰਚਿਤ ਸੰਸਕ੍ਰਿਤ ਵਿਆਕਰਣ ਸਬੰਧੀ ਗਰੰਥ [[ਅਸ਼ਟਧਿਆਏ]] ਵਿੱਚ ਮਿਲਦਾ ਹੈ, ਜਿਸ ਵਿੱਚ ਵਿਅੰਜਨਾਂ ਦੇ ਉਚਾਰਣ ਦੇ ਸਥਾਨ ਅਤੇ ਉਚਾਰਣ ਢੰਗ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਅੱਜ ਦੀਆਂ ਜਿਆਦਾਤਰ ਭਾਰਤੀ ਲਿਪੀਆਂ ਵਿੱਚ ਵਿਅੰਜਨਾਂ ਦਾ ਸਥਾਨ ਪਾਣਿਨੀ ਦੇ ਵਰਗੀਕਰਣ ਉੱਤੇ ਆਧਾਰਿਤ ਹੈ।
 
==ਹਵਾਲੇ==