ਨਕਸ਼ਬੰਦੀ ਸਿਲਸਿਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਨਕਸ਼ਬੰਦੀ ਸੰਪਰਦਾਇ''' ਸੂਫ਼ੀਵਾਦ ਦੇ ਪ੍ਰਚਾਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਮਹੱਤਵਪੂਰਨ ਸੰਪਰਦਾਇ ਹੈ। ਇਸ ਸੰਪਰਦਾਇ ਨੇ ਚਿਸ਼ਤੀ ਤੇ ਸਹੁਰਦਾਵਰਦੀ ਸੰਪ੍ਰਦਾਇ ਦੀ ਤਰ੍ਹਾਂ ਅਨੇਕਾਂ ਦੇਸ਼ਾਂ ਵਿੱਚ ਆਪਣੀਆਂ ਪੀਰੀਆਂ - ਮੁਰਦੀਆਂ ਸਥਾਪਿਤ ਕੀਤੀਆਂ। ਇਸ ਸੰਪ੍ਰਦਾਇ ਨੂੰ “ਸਿਲਸਿਲਾ - ਏ - ਖਾਜਗਾਨ” ਵੀ ਕਿਹਾ ਜਾਂਦਾ ਹੈ। ਇਹ ਟੁਰਕਸਤਾਨ ਵਿੱਚ ਕਾਮਿ ਹੋਈ ਸੀ। ਜਿਸ ਦਾ ਸੰਚਾਲਕ ਅਬੂ ਯਕਿੂਬ - ਅਲ - ਹਮਦਾਨੀ (ਮੌਤ 1140 ਈ.) ਸੀ। ਉਸ ਤੋਂ ਬਾਅਦ ੳੋਸਦਾ ਖਲੀਫ਼ਾ ਅਬਦੁਲ ਖਲੀਕ ਅਲ ਗੁਜਦਵਾਨੀ (ਮੌਤ 1220 ਈਂ) ਸੀ। ਖੁਆਜਾ ਬਹਾ - ਉਦ - ਦੀਨ ਨਕਸ਼ਬੰਦ (1318 - 1389 ਈ.) ਇਸ ਸੰਪ੍ਰਦਾਇ ਦੇ ਸੰਸਥਾਪਕ ਸਨ।ਨਕਸ਼ਬੰਦੀ ਸੰਪਰਦਾਇ ਉਨ੍ਹਾਂਉਹਨਾਂ ਦੇ ਨਾਂ ਨਾਲ ਹੀ ਸਬੰਧਿਤ ਹੈ। ਭਾਰਤ ਵਿੱਚ ਇਸ ਦੀ ਸਥਾਪਨਾ ਹਜ਼ਰਤ ਬਾਕੀ ਬਿਲਾੱਹ (1564 - 1603 ਈ.) ਨੇ ਕੀਤੀ ਅਤੇ ਇਨ੍ਹਾਂ ਦੇ ਪ੍ਰਮੁੱਖ ਮੁਰੀਦ ਹਜ਼ਰਤ ਸ਼ੇਖ਼ ਅਹਿਮਦ ਸਰਹਿੰਦੀ ਮੁਜੱਦਿਦ ਅਲਿਫਸਾਨੀ (1564 - 1624 ਈ.) ਦੁਆਰਾ ਇਸ ਸੰਪ੍ਰਦਾਇ ਦਾ ਵਿਸ਼ੇਸ਼ ਪ੍ਰਚਾਰ ਅਤੇ ਪ੍ਰਸਾਰ ਹੋਇਆ। ਉਸ ਦੇ ਕਾਰਨ ਹੀ ਇਹ ਸਿਲਸਿਲਾ ਮੁਜੱਦੀ ਦੀਆਂ ਸਿਲਸਿਲਾ ਦੇ ਨਾਮ ਨਾਲ ਮਸ਼ਹੂਰ ਹੈ। ਸ਼ਰੀਅਤ ਦੇ ਨਿਯਮਾਂ ਦੀ ਸੰਪੂਰਨ ਪਾਲਣਾ ਤੇ ਅਤਿ ਅਧਿਕ ਬਲ ਦੇਣਾ ਇਸ ਸੰਪਰਦਾਇ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਹਜ਼ਰਤ ਮੁਹੰਮਦ ਅਲਿਫ਼ਸਾਨੀ ਲਿਖਦੇ ਹਨ ਕਿ ਜੋ ਕੁਝ ਅਸਾਨੂੰ ਬਖ਼ਸ਼ਿਸ਼ ਹੋਈ ਹੈ, ਉਹ ਮਹਿਜ਼ ਅੱਲਾਹ ਦਾ ਫ਼ਜ਼ਲ ਅਤੇ ਕਰਮ ਹੈ। ਜੇਕਰ ਇਸ ਮਿਹਰਬਾਨੀ ਦੇ ਲਈ ਕੋਈ ਸਾਧਨ ਬਣਿਆ ਹੈ ਤਾਂ ਉਹ ਹਜ਼ਰਤ ਮੁਹੰਮਦ (ਸ.) ਦੀ ਪੈਰਵੀ ਅਤੇ ਗ਼ੁਲਾਮੀ ਹੈ ਅਤੇ ਜੋ ਕੁਝ ਅਸਾਨੂੰ ਨਹੀਂ ਦਿੱਤਾ ਗਿਆ ਉਸ ਦੀ ਵਜ੍ਹਾ ਇਹ ਹੈ ਕਿ ਸ਼ਰੀਅਤ ਦੇ ਹੁਕਮਾਂ ਦੀ ਪਾਲਣਾ ਵਿੱਚ ਕੋਈ ਕਮੀਂ ਰਹਿ ਗਈ ਹੋਵੇਗੀ।
ਇਸ ਸੰਪਰਦਾਇ ਦੇ ਅਨੁਯਾਈਆਂ ਵਾਸਤੇ ਇਨ੍ਹਾਂ 11 ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ:
#ਹੋਸ਼ - ਦਰ- ਦਮ (ਹਰ ਸਾਂਹ ਨਾਲ ਰੱਬ ਨੂੰ ਯਾਦ ਕੀਤਾ ਜਾਵੇ),
ਲਾਈਨ 16:
==ਹਵਾਲੇ==
1.ਇਸਲਾਮ ਅਤੇ ਸੂਫੀਵਾਦ - ਗੁਲਵੰਤ ਸਿੰਘ
2.ਸੂਫ਼ੀਅਤ ਅਤੇ ਪੰਜਾਬੀ ਸੂਫ਼ੀ ਕਾਵਿ - ਪੋ੍ਰਪ੍ਰੋਰ. ਬਿਕਰਮ ਸਿੰਘ ਘੁੰਮਣ
3.ਪੰਜਾਬੀ ਸੂਫ਼ੀ ਕਾਵਿ ਦਾ ਸੰਚਾਰ - ਵਿਧਾਨ - ਡਾ. ਹਰਪ੍ਰੀਤ ਰੂਬੀ
4.ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ - ਡਾ. ਅਨਵਰ ਚਿਰਾਗ