ਨਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ (GR) File renamed: File:Aurora Diamond Collection.jpgFile:Aurora Pyramid of Hope.jpg Criterion 3 (obvious error) · not the name used by the company or on enwiki etc
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Cardinal_gems.png|thumb|250x250px|ਅਲਗ-ਅਲਗ ਪ੍ਰਕਾਰ ਦੇ ਨਗ]] 
'''ਨਗ '''(ਅੰਗ੍ਰੇਜ਼ੀ: Gemstone) ਬਲੌਰ ਖਣਿਜ ਦਾ ਇੱਕ ਟੁਕੜਾ ਹੁੰਦਾ ਹੈ, ਇਸਨੂੰ ਕੱਟਿਆ ਜਾਂਦਾ ਹੈ ਅਤੇ ਪਾਲਿਸ਼ ਕਰਕੇ ਇਸਨੂੰ ਗਿਹਣੇ ਜਾ ਹੋਰ ਸ਼ਿੰਗਾਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ।<ref>[http://www.askoxford.com The Oxford Dictionary Online] and [http://mw1.merriam-webster.com/dictionary/gemstone Webster Online Dictionary]</ref><ref>{{Cite book|title=Simply Gemstones: Designs for Creating Beaded Gemstone Jewelry|last=Alden|first=Nancy|date=2009|publisher=Random House|location=New York|isbn=978-0-307-45135-4|page=136|url=https://books.google.com/books?id=YWqLSol_bEwC&printsec=frontcover&dq=simply+gemstones+nancy+alden#v=onepage&q&f=false|accessdate=November 3, 2010}}</ref> ਕਈ  ਵਾਰ ਕੋਈ ਹੋਰ ਜੈਵਿਕ ਪਦਾਰਥ ਜਿਨਾਂ ਨੂੰ ਉਹਨਾਂ ਦੀ ਚਮਕ ਅਤੇ ਖੂਬਸੂਰਤੀ ਕਾਰਨ ਗਿਹਾਣਿਆਂ ਤੇ ਤੌਰ 'ਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਵੀ ਨਗ ਦਾ ਰੂਪ ਸਮਝਿਆ ਜਾਂਦਾ ਹੈ। ਜਿਆਦਾਤਾਰ ਨਗ ਪੱਥਰ ਬਹੁਤ ਹੀ ਕਰੜੇ ਹੁੰਦੇ ਹਨ , ਪਰ ਕਈ ਪੋਲੇ ਖਣਿਜਾਂ ਨੂੰ ਹੀ ਗਿਹਣਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਓਂਕਿ ਇਹ ਬਹੁਤ ਚਮਕਦੇ ਹੁੰਦੇ ਹਨ ਅਤੇ ਇਹਨਾਂ ਦੀਆਂ ਹੋਰ ਕਈ ਸ਼ਰੀਰਕਸਰੀਰਕ ਖੂਬੀਆਂ ਹੁੰਦੀਆਂ ਹਨ।
==ਗੈਲਰੀ==
<gallery>