ਨਮਾਗਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox settlement
| name = ਨਮਾਗਾਨ
| native_name = Namangan/Наманган
| official_name =
| settlement_type = ਸ਼ਹਿਰ
ਲਾਈਨ 13:
| pushpin_label_position = left
| pushpin_map_caption = ਉਜ਼ਬੇਕਿਸਤਾਨ ਵਿੱਚ ਸਥਿਤੀ
| coordinates = {{coord|41|00|04|N|71|40|06|E|region:UZ_type:city|display=inline,title}}
| subdivision_type = [[ਦੁਨੀਆ ਦੇ ਦੇਸ਼|ਦੇਸ਼]]
| subdivision_name = [[File:Flag of Uzbekistan.svg|25px]] [[ਉਜ਼ਬੇਕਿਸਤਾਨ]]
ਲਾਈਨ 55:
}}
 
'''ਨਮਾਗਾਨ''' (also in {{lang-uz|Наманган}}) ਪੂਰਬੀ [[ਉਜ਼ਬੇਕਿਸਤਾਨ]] ਦਾ ਇੱਕ ਸ਼ਹਿਰ ਹੈ। ਇਹ [[ਨਮਾਗਾਨ ਖੇਤਰ]] ਦਾ ਪ੍ਰਸ਼ਾਸਕੀ, ਅਾਰਥਿਕਆਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ [[ਫ਼ਰਗਨਾ ਵਾਦੀ]] ਦੇ ਉੱਤਰੀ ਸਿਰੇ ਉੱਪਰ ਸਥਿਤ ਹੈ। ਇਸ ਸ਼ਹਿਰ ਵਿੱਚ [[ਨਮਾਗਾਨ ਹਵਾਈ ਅੱਡਾ]] ਹੈ।
17ਵੀਂ ਸ਼ਤਾਬਦੀ ਤੋਂ ਨਮਾਗਾਨ ਫ਼ਰਗਨਾ ਵਾਦੀ ਵਿੱਚ ਬਹੁਤ ਮਹੱਤਵਪੂਰਨ ਕਿੱਤਾ ਅਤੇ ਵਪਾਰ ਕੇਂਦਰ ਰਿਹਾ ਹੈ। [[ਸੋਵੀਅਤ ਸੰਘ]] ਦੇ ਸਮਿਆਂ ਵਿੱਚ ਇਸ ਸ਼ਹਿਰ ਵਿੱਛ ਬਹੁਤ ਸਾਰੀਆਂ ਫ਼ੈਕਟਰੀਆਂ ਦਾ ਨਿਰਮਾਣ ਕੀਤਾ ਗਿਆ ਸੀ। [[ਪੂਰਬੀ ਮੋਰਚਾ (ਦੂਜੀ ਸੰਸਾਰ ਜੰਗ)|ਦੂਜੀ ਸੰਸਾਰ ਜੰਗ]] ਦੇ ਸਮੇਂ, 1926-1927 ਦੇ ਮੁਕਾਬਲੇ ਨਮਾਗਾਨ ਵਿੱਚ ਉਦਯੋਗਿਕ ਨਿਰਮਾਣ 5 ਗੁਣਾ ਵਧ ਗਿਆ ਸੀ। ਅੱਜਕੱਲ੍ਹ ਨਮਾਗਾਨ ਛੋਟੇ ਉਦਯੋਗਾਂ ਖ਼ਾਸ ਕਰਕੇ ਭੋਜਨ ਨਾਲ ਜੁੜੇ ਹੋਏ ਉਦਯੋਗਾਂ ਦਾ ਕੇਂਦਰ ਹੈ।
 
ਸਰਕਾਰੀ ਅੰਕੜਿਆਂ ਮੁਤਾਬਿਕ 2014 ਵਿੱਚ ਸ਼ਹਿਰ ਦੀ ਜਨਸੰਖਿਆ 475,700 ਹੈ। [[ਉਜ਼ਬੇਕ (ਉਜ਼ਬੇਕ ਲੋਕ)|ਉਜ਼ਬੇਕ]] ਇਸ ਵਿੱਚ ਸਭ ਤੋਂ ਵੱਡਾ ਨਸਲੀ ਸਮੂਹ ਹਨ।
 
== ਇਤਿਹਾਸ ==
ਸ਼ਹਿਰ ਦਾ ਨਾਂ ਸਥਾਨਕ [[ਲੂਣ]] ਦੀਆਂ ਖਾਨਾਂ ਤੋਂ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦੇ ਸ਼ਬਦਾਂ نمک‌کان (''ਨਮਕ ਕਾਨ'') ਵਿੱਚੋਂ ਆਇਆ ਹੈ, ਜਿਸਦਾ ਮਤਲਬ ''ਲੂਣ ਦੀਆਂ ਖਾਨ'' ਹੈ।<ref name="Lovell-HoareLovell-Hoare2013">{{cite book|last1=Lovell-Hoare|first1=Sophie|last2=Lovell-Hoare|first2=Max|title=Uzbekistan|url=https://books.google.com/books?id=qF6PJda90gYC&pg=PA111|date=8 July 2013|publisher=Bradt Travel Guides|isbn=978-1-84162-461-7|page=111}}</ref> [[ਬਾਬਰ]] ਨੇ ਆਪਣੀ ਜੀਵਣੀ ''[[ਬਾਬਰਨਾਮਾ]]'' ਵਿੱਚ ਨਮਾਗਾਨ ਦਾ ਜ਼ਿਕਰ ਕੀਤਾ ਹੈ।<ref name="OʻzSE">{{cite encyclopedia|last=|first=|authorlink=|editor-first=Ibrohim|editor-last=Moʻminov|editor-link=|encyclopedia=Oʻzbek sovet ensiklopediyasi|title=Namangan|trans_title=|url=|accessdate=|language=Uzbek|edition=|date=|year=1976|publisher=|volume=7|location=Toshkent|id=|isbn=|oclc=|doi=|pages=527–528|quote=|ref=}}</ref> ਆਪਣੀ ਕਿਤਾਬ ''ਕੋਕੰਦ ਦਾ ਸੰਖੇਪ ਇਤਿਹਾਸ'' ({{lang-ru|Краткая история Кокандского ханства}}) ਵਿੱਚ ਰੂਸੀ ਨਸਲ-ਸ਼ਾਸਤਰੀ ਵਲਾਦੀਮੀਰ ਪੈਟਰੋਵਿਚ ਨਲੀਵਕਿਨ ਲਿਖਦਾ ਹੈ ਕਿ ਨਮਾਗਾਨ ਦਾ ਨਾਂ 1643 ਵਿੱਚ ਕਾਨੂੰਨੀ ਦਸਤਾਵੇਜ਼ਾਂ ਵਿੱਚ ਵੀ ਮਿਲਦਾ ਹੈ।<ref name="OʻzSE"/>
 
ਰਾਜਨਿਤਿਕ ਤੌਰ ਤੇ ਨਮਾਗਾਨ ਖਨਾਨ ਕਾਰਾਖਾਨੀ ਸੂਬੇ ਦੇ ਉਗੂਰ ਸਾਮਰਾਜ ਦਾ ਹਿੱਸਾ ਬਣ ਗਿਆ ਸੀ ਅਤੇ ਲਗਭਗ 15ਵੀਂ ਸ਼ਤਾਬਦੀ ਵਿੱਚ ਇੱਥੇ ਵਸੇਬਾ ਸ਼ੁਰੂ ਹੋ ਗਿਆ ਸੀ। ਅਖਸੀਕਾਤ ਦੇ ਪ੍ਰਾਚੀਨ ਸ਼ਹਿਰ ਦੇ ਵਸਨੀਕ, ਜਿਹੜੇ ਕਿ ਇੱਕ ਭੂਚਾਲ ਦੇ ਕਾਰਨ ਬਹੁਤ ਜ਼ਿਆਦਾ ਹਾਨੀ-ਗ੍ਰਸਤ ਹੋਏ ਸਨ, ਉਸ ਸਮੇਂ ਦੇ ਨਮਾਗਾਨ ਪਿੰਡ ਵਿੱਚ 1610 ਵਿੱਚ ਆਏ ਸਨ।<ref name="EL">{{cite encyclopedia | year = 1988 | title = Namangan | encyclopedia = Ensiklopedik lugʻat | publisher = Oʻzbek sovet ensiklopediyasi | location = Toshkent | language = Uzbek | id = 5-89890-002-0 | page = 554 | volume = 1
}}</ref> ਇਸ ਤੋਂ ਬਾਅਦ ਨਮਾਗਾਨ ਇੱਕ ਸ਼ਹਿਰ ਬਣ ਗਿਆ।<ref name="EL"/>1867 ਵਿਚ ਰੂਸੀ ਹਮਲੇ ਦੀ ਪੂਰਵ ਸੰਧਿਆ 'ਤੇ, 18ਵੀਂ ਸਦੀ ਦੇ ਅੱਧ ਤੋਂ ਲੈ ਕੇ ਇਹ ਸ਼ਹਿਰ [[ਖਨਾਨ ਕੋਕੰਦ]] ਦਾ ਹਿੱਸਾ ਸੀ।<ref name="Pierce1960">{{cite book|last=Pierce|first=Richard A.|title=Russian Central Asia, 1867-1917: A Study in Colonial Rule|url=https://books.google.com/books?id=N3d07qFjyVwC&pg=PA227|year=1960|publisher=University of California Press|page=227}}</ref><ref>{{cite book|title=Encyclopædia Britannica: A New Survey of Universal Knowledge|url=https://books.google.com/books?id=W_bkAAAAMAAJ|year=1964|publisher=Encyclopædia Britannica|page=470}}</ref>
 
ਰਾਜਨਿਤਿਕ ਤੌਰ 'ਤੇ ਨਮਾਗਾਨ ਖਨਾਨ ਕਾਰਾਖਾਨੀ ਸੂਬੇ ਦੇ ਉਗੂਰ ਸਾਮਰਾਜ ਦਾ ਹਿੱਸਾ ਬਣ ਗਿਆ ਸੀ ਅਤੇ ਲਗਭਗ 15ਵੀਂ ਸ਼ਤਾਬਦੀ ਵਿੱਚ ਇੱਥੇ ਵਸੇਬਾ ਸ਼ੁਰੂ ਹੋ ਗਿਆ ਸੀ। ਅਖਸੀਕਾਤ ਦੇ ਪ੍ਰਾਚੀਨ ਸ਼ਹਿਰ ਦੇ ਵਸਨੀਕ, ਜਿਹੜੇ ਕਿ ਇੱਕ ਭੂਚਾਲ ਦੇ ਕਾਰਨ ਬਹੁਤ ਜ਼ਿਆਦਾ ਹਾਨੀ-ਗ੍ਰਸਤ ਹੋਏ ਸਨ, ਉਸ ਸਮੇਂ ਦੇ ਨਮਾਗਾਨ ਪਿੰਡ ਵਿੱਚ 1610 ਵਿੱਚ ਆਏ ਸਨ।<ref name="EL">{{cite encyclopedia | year = 1988 | title = Namangan | encyclopedia = Ensiklopedik lugʻat | publisher = Oʻzbek sovet ensiklopediyasi | location = Toshkent | language = Uzbek | id = 5-89890-002-0 | page = 554 | volume = 1
}}</ref> ਇਸ ਤੋਂ ਬਾਅਦ ਨਮਾਗਾਨ ਇੱਕ ਸ਼ਹਿਰ ਬਣ ਗਿਆ।<ref name="EL"/> 1867 ਵਿਚ ਰੂਸੀ ਹਮਲੇ ਦੀ ਪੂਰਵ ਸੰਧਿਆ 'ਤੇ, 18ਵੀਂ ਸਦੀ ਦੇ ਅੱਧ ਤੋਂ ਲੈ ਕੇ ਇਹ ਸ਼ਹਿਰ [[ਖਨਾਨ ਕੋਕੰਦ]] ਦਾ ਹਿੱਸਾ ਸੀ।<ref name="Pierce1960">{{cite book|last=Pierce|first=Richard A.|title=Russian Central Asia, 1867-1917: A Study in Colonial Rule|url=https://books.google.com/books?id=N3d07qFjyVwC&pg=PA227|year=1960|publisher=University of California Press|page=227}}</ref><ref>{{cite book|title=Encyclopædia Britannica: A New Survey of Universal Knowledge|url=https://books.google.com/books?id=W_bkAAAAMAAJ|year=1964|publisher=Encyclopædia Britannica|page=470}}</ref>
 
== ਭੂਗੋਲ ==
ਨਮਾਗਾਨ ਸਮੁੰਦਰ ਤੋਂ {{convert|450|m}} ਦੀ ਉਚਾਈ ਤੇ ਸਥਿਤ ਹੈ।<ref name="OʻzME">{{cite encyclopedia | year = 2000–2005 | title = Namangan | last = Haydarov | first = Murodulla | encyclopedia = Oʻzbekiston milliy ensiklopediyasi | publisher = Oʻzbekiston milliy ensiklopediyasi | location = Toshkent | language = Uzbek | id =}}</ref> ਇਸ ਸ਼ਹਿਰ ਦੇ ਦੱਖਣੀ ਸਿਰੇ ਦੇ ਐਨ ਬਾਹਰ ਕਾਰਾ ਦਰਿਆ ਅਤੇ [[ਨਰੀਨ ਨਦੀ|ਨਰੀਨ]] ਦੋਵੇਂ ਨਦੀਆਂ ਮਿਲ ਕੇ [[ਸਿਰ ਦਰਿਆ]] ਬਣਾਉਂਦੀਆਂ ਹਨ।<ref name="inc2002">{{cite book|title=The New Encyclopædia Britannica: Macropædia : Knowledge in depth|url=https://books.google.com/books?id=fpdUAAAAMAAJ|year=2002|publisher=Encyclopædia Britannica|isbn=978-0-85229-787-2|page=715}}</ref> ਸੜਕ ਦੇ ਜ਼ਰੀਏ ਨਮਾਗਾਨ [[ਤਾਸ਼ਕੰਤ]] ਤੋਂ {{Convert|290|km|abbr=on}} ਪੂਰਬ ਵਿੱਚ, [[ਅੰਦੀਜਾਨ]] ਤੋਂ {{Convert|68.5|km|abbr=on}} ਪੱਛਮ ਵਿੱਚ ਅਤੇ [[ਚੁਸਤ, ਉਜ਼ਬੇਕਿਸਤਾਨ|ਚੁਸਤ]] ਤੋਂ {{Convert|40.4|km|abbr=on}} ਪੂਰਬ ਵਿੱਚ ਪੈਂਦਾ ਹੈ।<ref>{{cite web|url=https://www.google.com/maps?ll=41.001111,71.668333&q=41.001111,71.668333&hl=en&t=m&z=12|title=Namangan|publisher=Google Maps|accessdate=8 April 2014}}</ref>
 
 
 
 
== ਹਵਾਲੇ ==
{{ਹਵਾਲੇ}}
 
{{ਉਜ਼ਬੇਕਿਸਤਾਨ ਦੇ ਸ਼ਹਿਰ}}
 
[[ਸ਼੍ਰੇਣੀ:ਉਜ਼ਬੇਕਿਸਤਾਨ ਦੇ ਖੇਤਰ]]
[[ਸ਼੍ਰੇਣੀ:ਮੱਧ ਏਸ਼ੀਆ ਦੇ ਸ਼ਹਿਰ]]
[[ਸ਼੍ਰੇਣੀ:ਨਮਾਗਾਨ ਖੇਤਰ]]
 
{{ਉਜ਼ਬੇਕਿਸਤਾਨ ਦੇ ਸ਼ਹਿਰ}}