ਨਾਸਿਰ ਕਾਜ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing "Nasir_Kazmi.jpg", it has been deleted from Commons by Masur because: Copyright violation, found elsewhere on the web and unlikely to be own work.
ਛੋ clean up ਦੀ ਵਰਤੋਂ ਨਾਲ AWB
ਲਾਈਨ 35:
'''ਸੱਈਅਦ ਨਾਸਿਰ ਰਜ਼ਾ ਕਾਜ਼ਮੀ''' ({{lang-ur|{{nastaliq|'''سید ناصر رضا كاظمی'''}}}}, 8 ਦਸੰਬਰ 1925 - 2 ਮਾਰਚ 1972) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।<ref>{{cite web |title = NASIR KAZMI; Autograph |url = http://urduadab4u.blogspot.com/2010/09/nasir-kazmi-autograph.html |date = 4 ਸਿਤੰਬਰ 2010 |accessdate = 8 ਨਵੰਬਰ 2014}}</ref>
 
ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਨਾਲ਼ ਓਹਨਾਂਉਹਨਾਂ ਵਿੱਚ ਜਾਨ ਪਾ ਦਿੰਦੇ।<ref>{{cite web |title = COLUMN: Nasir Kazmi’s salaam to the trees and birds of Lahore |url = http://www.dawn.com/news/791622/column-nasir-kazmis-salaam-to-the-trees-and-birds-of-lahore |date = 10 ਮਾਰਚ 2013 |accessdate = 8 ਨਵੰਬਰ 2014}}</ref>
 
== ਪੜ੍ਹਾਈ ਅਤੇ ਸ਼ਾਇਰੀ ==
 
ਕਾਜ਼ਮੀ ਦੀ ਪੜ੍ਹਾਈ ਅੰਬਾਲੇ, ਸ਼ਿਮਲੇ, ਅਤੇ ਬਾਅਦ ਵਿੱਚ, ਇਸਲਾਮੀਆ ਕਾਲਜ, ਲਹੌਰ ਵਿਖੇ ਹੋਈ। 1947 ਵਿੱਚ ਪਾਕਿਸਤਾਨ ਬਣਨ ਪਿੱਛੋਂ ਓਹਉਹ ਲਹੌਰ ਚਲੇ ਗਏ। ਓਹਨਾਂਉਹਨਾਂ ਨੇ ''ਔਰਾਕ-ਏ-ਨੌ'' ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਅਤੇ 1952 ਵਿੱਚ ''ਹਮਾਂਯੂ'' ਰਸਾਲੇ ਦੇ ਚੀਫ਼ ਸੰਪਾਦਕ ਬਣੇ। ਬਾਅਦ ਵਿੱਚ ਓਹਉਹ ਪਾਕਿਸਤਾਨ ਰੇਡੀਓ ਅਤੇ ਕੁਝ ਹੋਰ ਅਦਾਰਿਆਂ ਨਾਲ਼ ਜੁੜ ਗਏ।
 
ਕਾਜ਼ਮੀ ਨੇ ਆਪਣੀ ਸ਼ਾਇਰਾਨਾ ਜ਼ਿੰਦਗੀ 1940 ਵਿੱਚ ਅਖ਼ਤਰ ਸ਼ੇਰਾਨੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਅਤੇ ਰੋਮਾਂਸਵਾਦੀ ਕਵਿਤਾਵਾਂ ਲਿਖੀਆਂ। ਬਾਅਦ ਵਿੱਚ ਹਫ਼ੀਜ਼ ਹੁਸ਼ਿਆਰਪੁਰੀ ਦੀ ਰਹਿਬਰੀ ਹੇਠ ਓਹਨਾਂਉਹਨਾਂ ਨੇ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਸ਼ਾਇਰੀ ਵਿੱਚ ਓਹਨਾਂਉਹਨਾਂ ਦੇ ਉਸਤਾਦ ਸਨ। ਕਾਜ਼ਮੀ [[ਮੀਰ ਤਕੀ ਮੀਰ]] ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।
 
ਕਾਜ਼ਮੀ ਦਾ ਆਪਣਾ ਵੱਖਰਾ ਅੰਦਾਜ਼ ਹੈ। ਆਪਣੀ ਸ਼ਾਇਰੀ ਵਿੱਚ ਓਹਉਹ ਸਾਦੇ ਲਫ਼ਜ਼ਾਂ ਦੀ ਵਰਤੋਂ ਕਰਦੇ ਹਨ। ਪਿਆਰ-ਮੁਹੱਬਤ, ਦੁੱਖ, ਉਦਾਸੀ ਆਦਿ ਓਹਨਾਂਉਹਨਾਂ ਦੀ ਸ਼ਾਇਰੀ ਦੇ ਮੁੱਖ ਵਿਸ਼ੇ ਹਨ। ਓਹਨਾਂਉਹਨਾਂ ਦੀ ਸ਼ਾਇਰੀ ਵਿੱਚ ਦੁੱਖ ਅਤੇ ਪੀੜ ਓਹਨਾਂਉਹਨਾਂ ਦੀ ਨਿੱਜੀ ਤਜਰਬੇ ਕਰ ਕੇ ਵੀ ਹੈ ਜੋ 1947 ਵੇਲ਼ੇ ਓਹਨਾਂਉਹਨਾਂ ਨੇ ਵੇਖਿਆ ਅਤੇ ਝੱਲਿਆ। ਓਹਨਾਂਉਹਨਾਂ ਦੀਆਂ ਆਖ਼ਰੀ ਚਾਰ ਕਿਤਾਬਾਂ ਓਹਨਾਂਉਹਨਾਂ ਦੀ ਮੌਤ ਤੋਂ ਬਾਅਦ ਛਪੀਆਂ।
 
== ਮੌਤ ==
[[File:Nasir Kazmi's grave.jpg|thumb|ਮੋਮਿਨਪੁਰਾ ਕਬਰਿਸਤਾਨ ਵਿੱਚ ਕਾਜ਼ਮੀ ਦੀ ਕਬਰ]]
 
2 ਮਾਰਚ 1972 ਨੂੰ ਕੈਂਸਰ ਕਰ ਕੇ ਓਹਨਾਂਉਹਨਾਂ ਦੀ ਮੌਤ ਹੋ ਗਈ ਅਤੇ ਓਹਨਾਂਉਹਨਾਂ ਨੂੰ ਲਹੌਰ ਦੇ ਮੋਮਿਨਪੁਰਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।
 
== ਲਿਖਤਾਂ ==
ਲਾਈਨ 62:
 
== ਡਾਕ ਟਿਕਟ ==
 
 
 
2 ਮਾਰਚ 2013 ਨੂੰ ਪਾਕਿਸਤਾਨ ਡਾਕ ਨੇ ਨਾਸਿਰ ਦੀ ਬਰਸੀ ਮੌਕੇ ਇਹਨਾਂ ਦੀ ਯਾਦ ਵਿੱਚ ਇਹਨਾਂ ਦੇ ਨਾਂ ਅਤੇ ਤਸਵੀਰ ਸਮੇਤ 15 ਰੁਪਏ ਦੀ ਡਾਕ ਟਿਕਟ ਜਾਰੀ ਕੀਤੀ।<ref>{{cite web |url = http://www.pakpost.gov.pk/stamps1/nasirkazmi.html |title = On the Death Anniversary of Nasir Kazmi (Men of Letters) |date = |accessdate = 9 ਨਵੰਬਰ 2014 }}</ref>