ਨਿੰਮ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਹੋਰ ਭਾਸ਼ਾਵਾਂ ਵਿੱਚ ਨਾਮ: clean up ਦੀ ਵਰਤੋਂ ਨਾਲ AWB
ਲਾਈਨ 6:
==ਹੋਰ ਭਾਸ਼ਾਵਾਂ ਵਿੱਚ ਨਾਮ==
ਅੰਗਰੇਜ਼ੀ ਨੇ ਨੀਮ ਹਿੰਦੀ ਤੋਂ ਉਧਾਰ ਲਿਆ ਹੈ। ਉਰਦੂ, ਅਰਬੀ, ਅਤੇ ਨੇਪਾਲੀ ਨਾਮ ਵੀ ਨੀਮ ਹੀ ਹਨ। ਸਿੰਧੀ ਵਿੱਚ ਪੰਜਾਬੀ ਵਾਂਗ ਨਿੰਮ, ਬੰਗਾਲੀ ਵਿੱਚ ਨਿਮ, (ਤਮਿਲ) ਵਿੱਚ ਵੇਮਬੂ, ਆਰੀਆ ਵੇਪੂ (ਮਲਿਆਲਮ), ਆਜ਼ਾਦ ਦਰਖਤ (ਫ਼ਾਰਸੀ), ਨਿੰਬਾ, ਅਰਿਸ਼ਤਾ, ਪੀਕੂਮਾਰਦਾ (ਸੰਸਕ੍ਰਿਤ, ਓੜੀਆ), ਲਿੰਬੋ (ਗੁਜਰਾਤੀ ਭਾਸ਼ਾ), ਕਾਡੂ-ਲਿੰਬਾ (ਮਰਾਠੀ) ਕਹਿੰਦੇ ਹਨ।
ਡੋਗੋਨਿਆਰੋ (ਕੁਝ ਨਾਈਜੀਰੀਆ ਭਾਸ਼ਾਵਾਂ ਵਿੱਚ - ਜਿਵੇਂ [[ਹੌਸਾ]] ਵਿੱਚ), ਮਾਰਗੋਸਾ, ਨਿਮਟਰੀ, ਵੇਪੁ (వేపు), ਵੇਪੂ (வேம்பு), ਵੀਪਾ (వేప) (ਤੇਲਗੂ), ਬੇਵੂ (ಕಹಿ ಬೇವು) (ਕੰਨੜ), ਕੋਦੂ ਨਿੰਬ (ਕੌਨਕਨੀ), කොහොඹ (ਕੋਹੋਂਬਾ, ਫਿਨਿਸ਼), ਤਾਮਾਰ (ਬਰਮੀ), sầu đâu, xoan Ấn Độ (ਵੀਅਤਨਾਮੀ), ស្ដៅ (ਸਦਾਓ, ਖਮੇਰ), สะเดา (ਸਦਾਓ, ਥਾਈ), ਮਿੰਬਾ (ਇੰਡੋਨੇਸ਼ੀਆਈ), ਇੰਬਾ (ਜਾਵਾਨੀ), Intaran (ਬਾਲਾਨੀ), אזדרכת (ਇਬਰਾਨੀ), Maliyirinin (ਬਾਮਬਾਰਾ ਭਾਸ਼ਾ) ਅਤੇ Paraiso (ਸਪੈਨਿਸ਼). ਪੂਰਬੀ ਅਫਰੀਕਾ ਵਿੱਚ ਇਸ ਨੂੰ Muarubaini (ਸਵਾਹਿਲੀ), sisibi (ਕੁਸਾਲ ਵਰਗੀਆਂ ਕੁਝ ਘਾਨਾਈ ਭਾਸ਼ਾਵਾਂ ਵਿੱਚ) ਦੇ ਤੌਰ 'ਤੇ ਵੀ ਜਾਣਿਆ ਗਿਆ ਹੈ.ਹੈ।
==ਮਹੱਤਤਾ==
ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ। ਜਦੋਂ ਇਹ ਦਰਖ਼ਤ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਇੱਕ ਕਿਸਮ ਦੀ ਗੂੰਦ ਜਿਹੀ ਖ਼ਾਰਜ ਹੋਣਾ ਸ਼ੁਰੂ ਹੋ ਜਾਂਦੀ ਹੈ, ਜੋ ਨਿਹਾਇਤ ਸ਼ੀਰੀਂ ਹੁੰਦੀ ਹੈ। ਇਸ ਲਈ ਲੋਕ ਉਸ ਨੂੰ ਜਮਾਂ ਕਰ ਕੇ ਬਤੌਰ ਖ਼ੁਰਾਕ ਇਸਤੇਮਾਲ ਕਰਦੇ ਹਨ।