ਨਿੱਕੀ ਆਂਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 24:
 
== ਬਣਤਰ==
ਆਮ ਤੌਰ 'ਤੇ ਇੱਕ ਜ਼ਵਾਨ ਪੁਰਸ਼ ਵਿੱਚ ਛੋਟੀ ਅੰਤੜੀ ਦੀ ਲੰਬਾਈ 6.9 ਮੀਟਰ (22’8’’) ਹੁੰਦੀ ਹੈ ਅਤੇ ਇੱਕ ਜਵਾਨ ਔਰਤ ਵਿੱਚ ਇਸ ਦੀ ਲੰਬਾਈ 7.1 ਮੀਟਰ (23’4’’) ਹੁੰਦੀ ਹੈ। ਇਸ ਦੀ ਲੰਬਾਈ ਸੀਮਾ 4.6 ਮੀਟਰ (15’) ਤੋਂ 9.8 ਮੀਟਰ (32’) ਤੱਕ ਹੋ ਸਕਦੀ ਹੈ। ਇਸ ਦਾ ਵਿਆਸ 2.5-3 ਸੈਂਟੀਮੀਟਰ ਦਾ ਹੁੰਦਾ ਹੈ।
 
==ਡੂਡੀਨਮ==
ਲਾਈਨ 33:
 
== ਇਲੀਅਮ==
ਇਹ ਛੋਟੀ ਅੰਤੜੀ ਦਾ ਅੰਤਿਮ ਭਾਗ ਹੈ। ਇਹ ਲਗਭਗ 3 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵੀ ਜੀਜੂਨਮ ਵਾਂਗ ਵਿਲੀ ਹੁੰਦੇ ਹਨ। ਇਹ ਖਾਸ ਤੌਰ 'ਤੇ [[ਵਿਟਾਮਿਨ- ਬੀ12]] ਅਤੇ [[ਬਾਈਲ ਦੇ ਤੇਜ਼ਾਬਾਂ]] ਅਤੇ ਬਾਕੀ ਪੌਸ਼ਟਿਕ ਤੱਤਾਂ ਨੂੰ ਸਮਾਉਂਦਾ ਹੈ। ਇਹ [[ਇਲੀਓਸੀਕਲ ਸੰਗਮ]] ਤੇ ਵੱਡੀ ਅੰਤੜੀ ਦੇ [[ਸੀਕਮ]] ਹਿੱਸੇ ਨਾਲ ਜੁੜਦਾ ਹੈ।
 
==ਹਵਾਲੇ==