ਨੀਲਸ ਬੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Bohr-atom-PAR.svg with File:Bohr_atom_model.svg (by CommonsDelinker because: File renamed: Criterion 4 (harmonizing names of file set)).
ਛੋ clean up ਦੀ ਵਰਤੋਂ ਨਾਲ AWB
ਲਾਈਨ 54:
}}
 
'''ਨੀਲਸ ਬੋਰ''' ਜਾਂ '''ਨਿਲਸ ਹੈਨਰਿਕ ਡੇਵਿਡ ਬੋਰ''' (7 ਅਕਤੂਬਰ 1885   – 18 ਨਵੰਬਰ 1962) [[ਡੈਨਮਾਰਕ]] ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ 'ਤੇ [[ਹਾਈਡਰੋਜਨ]] [[ਪਰਮਾਣੂ]] ਦੇ ਸਪੈਕਟਰਮ ਦੀ ਵਿਆਖਿਆ ਕੀਤੀ। [[ਨਿਊਕਲੀਅਸ]] ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਨ੍ਹਾਂਉਹਨਾਂ ਨੇ [[ਨਿਊਕਲੀ ਫੱਟ]] ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ [[ਮਿਕਦਾਰ ਮਕੈਨਕੀ]] ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪੱਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
==ਬੋਰ ਮਾਡਲ==
ਨੀਲਸ ਬੋਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਨੀਲਜ਼ ਬੋਹਰ ਨੇ ਰਦਰਫੋਰਡ ਨੂੰ ਆਪਣੇ ਮਾਡਲ ਬਾਰੇ ਖੋਜ ਪੱਤਰ ਭੇਜਿਆ ਤੇ ਇਸ ਨੂੰ ਫਿਲੋਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਬੇਨਤੀ ਕੀਤੀ। ਰਦਰਫੋਰਡ ਨੇ ਇਸ ਵਿੱਚ ਕੁਝ ਕਾਂਟ-ਛਾਂਟ ਲਈ ਕਿਹਾ। ਬੋਹਰ ਆਪ ਰਦਰਫੋਰਡ ਕੋਲ ਮਾਨਚੈਸਟਰ ਗਿਆ। ਉਸ ਨਾਲ ਵਿਚਾਰ-ਵਟਾਂਦਰੇ ਤੇ ਕਾਂਟ-ਛਾਂਟ ਉੱਪਰੰਤ ਇਹ ਪੇਪਰ ਛਪਿਆ। ਛਪਿਆ ਭਾਵੇਂ ਇਹ ਕੱਲੇ ਬੋਹਰ ਦੇ ਨਾਂ ਉੱਤੇ ਪਰ ਇਸ ਮਾਡਲ ਦਾ ਬੀਜ ਰਦਰਫੋਰਡ ਮਾਡਲ ਸੀ। ਇਸ ਲਈ ਵਿਗਿਆਨ ਜਗਤ ਵਿੱਚ ਇਹ ਬੋਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ।
ਲਾਈਨ 84:
* {{cite web |url=http://www.nba.nbi.dk/ |title=Niels Bohr Archive |publisher=Niels Bohr Archive |date=February 2002 |accessdate=2 March 2013}}
* {{cite web |url=http://www.aip.org/history/heisenberg/bohr-heisenberg-meeting.htm |title=The Bohr-Heisenberg meeting in September 1941 |publisher=[[American Institute of Physics]] |accessdate=2 March 2013}}
* {{cite web |url=http://web.mit.edu/redingtn/www/netadv/FCintro.html |title=Resources for Frayn's ''Copenhagen'': Niels Bohr |publisher=[[Massachusetts Institute of Technology]] |accessdate=9 October 2013}}
* {{cite web |url=https://www.aip.org/history-programs/niels-bohr-library/oral-histories/4517-1 |title=Oral History interview transcript with Niels Bohr 31 October 1962 |publisher=[[American Institute of Physics]] |accessdate=2 March 2013}}
* {{cite web |url=http://www.mediatheque.lindau-nobel.org/videos/31564/atomic-physics-and-human-knowledge-1962/laureate-bohr |title=Video – Niels Bohr (1962) : Atomic Physics and Human Knowledge |publisher=[[Lindau Nobel Laureate Meetings]] |accessdate=9 July 2014}}
* [https://zbmath.org/authors/?q=ai:bohr.niels Author profile] in the database [[Zentralblatt MATH|zbMATH]]