ਨੈਲੀ ਬਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 16:
|footnotes=<small>ਵਿਆਹ ਤੋਂ ਬਾਅਦ ਇਸਨੇ ਆਪਣਾ ਨਾਮ "ਏਲੀਜ਼ਾਬੈਥ ਕੋਚਰਨ ਸੀਮੈਨ" ਕਰ ਲਿਆ ਸੀ।</small>
}}
'''ਏਲੀਜ਼ਾਬੈਥ ਕੋਚਰਨ ਸੀਮੈਨ'''<ref name="ten">{{Cite web|url=http://mentalfloss.com/article/29734/ten-days-madhouse-woman-who-got-herself-committed|title=Ten Days in a Madhouse: The Woman Who Got Herself Committed|last=Bill DeMain|publisher=mental floss|access-date=2010-05-10}}</ref> (5 ਮਈ 1864<ref>Kroeger 1994 reports (p. 529) that although a birth year of 1867 was deduced from the age Bly claimed to be at the height of her popularity, her baptismal record confirms 1864.</ref> – 27 ਜਨਵਰੀ 1922) ਕਲਮੀ ਨਾਮ '''ਨੈਲੀ ਬਲੀ''', ਇੱਕ ਅਮਰੀਕੀ ਪੱਤਰਕਾਰ ਸੀ। ਉਹ ਇੱਕ ਲੇਖਕ, ਉਦਯੋਗਪਤੀ, ਖੋਜੀ, ਅਤੇ ਇੱਕ ਚੈਰਿਟੀ ਵਰਕਰ ਵੀ ਸੀ। ਇਹ 72 ਦਿਨ ਵਿੱਚ ਸੰਸਾਰ ਦੇ ਆਲੇ ਦੁਆਲੇ ਕੀਤੀ ਰਿਕਾਰਡ-ਤੋੜ ਯਾਤਰਾ ਲਈ ਜਾਣੀ ਜਾਂਦੀ ਹੈ, ਇਹ ਯਾਤਰਾ ਇਸਨੇ [[ਯੂਲ ਵਰਨ]] ਦੇ ਕਾਲਪਨਿਕ ਪਾਤਰ ਫ਼ੀਲੀਅਸ ਫ਼ੌਗ ਦੀ ਬਰਾਬਰੀ ਕਰਨ ਲਈ ਕੀਤੀ। ਇਸ ਤੋਂ ਬਿਨਾਂ ਇਹ ਜਾਣ-ਬੁੱਝ ਕੇ ਪਾਗਲਪਣ ਦਾ ਦਿਖਾਵਾ ਕਰਕੇ ਪਾਗਲਖਾਨੇ ਦੇ ਅੰਦਰ ਅਧਿਐਨ ਕਰਨ ਲਈ ਵੀ ਜਾਣੀ ਜਾਂਦੀ ਹੈ।<ref name="doodle">{{ਖ਼ਬਰ ਦਾ ਹਵਾਲਾ|url=http://news.biharprabha.com/2015/05/five-reasons-why-a-google-doodle-tribute-to-nellie-bly-is-justified/|title=Five Reasons why a Google Doodle Tribute to Nellie Bly is justified|date=May 5, 2015|publisher=news.biharprabha.com|access-date=May 5, 2015}}</ref> ਉਹ ਆਪਣੇ ਖੇਤਰ ਵਿੱਚ ਮੋਢੀ ਹੈ ਅਤੇ ਇਸਨੇ ਇੱਕ ਨਵੀਂ ਕਿਸਮ ਦੀ ਖੋਜੀ ਪੱਤਰਕਾਰੀ ਸ਼ੁਰੂ ਕੀਤੀ।<ref>{{Cite web|url=http://www.pbs.org/wgbh/amex/world/peopleevents/pande01.html|title=American Experience|website=pbs.org}}</ref>
 
== ਮੌਤ ==
ਬਲੀ ਦੀ ਮੌਤ [[ਨਮੋਨੀਆ]] ਦੇ ਕਾਰਨ ਸੇਂਟ ਮਾਰਕਸ ਹਸਪਤਾਲ, ਨਿਊਯਾਰਕ ਸ਼ਹਿਰ ਵਿਚ 1922 ਵਿੱਚ 57 ਸਾਲ ਦੀ ਉਮਰ ਵਿੱਚ ਹੋਈ।<ref name="NYT">{{Cite journal}}</ref> ਇਸਨੂੰ ਵੁੱਡਲੌਨ ਕਬਰਿਸਤਾਨ, ਬਰੌਂਕਸ, ਨਿਊ ਯਾਰਕ ਸ਼ਹਿਰ ਦੀ ਇੱਕ ਸਾਦੀ ਜਿਹੀ ਕਬਰ ਵਿੱਚ ਦਫ਼ਨ ਕੀਤਾ ਗਿਆ।<ref>{{Cite journal}}<name="NYT"/ref> ਸੱਤ ਸਾਲ ਬਾਅਦ ਏਲੀਜ਼ਾਬੈਥ ਬਿਸਲੈਂਡ ਦੀ ਵੀ ਨਮੋਨੀਆ ਨਾਲ ਮੌਤ ਹੋ ਗਈ, ਅਤੇ ਉਸ ਨੂੰ ਵੀ ਉਸ ਕਬਰਿਸਤਾਨ ਵਿੱਚ ਹੀ ਦਫ਼ਨ ਕੀਤਾ ਗਿਆ।<ref name="Sky">{{Cite web|url=https://nelliebly125.wordpress.com/tag/elizaeth-bisland/|title=Elizabeth Bisland|website=Nellie Bly in the Sky|access-date=November 29, 2015}}</ref>
 
== ਹਵਾਲੇ ==
{{Reflist|group=fn|colwidth=30em}}{{Reflist|colwidth=30em}}
 
[[ਸ਼੍ਰੇਣੀ:ਜਨਮ 1864]]
[[ਸ਼੍ਰੇਣੀ:ਮੌਤ 1922]]