ਨੌਰਾ ਰਿਚਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 20:
}}
 
'''ਨੋਰਾ ਰਿਚਰਡ''' (29 ਅਕਤੂਬਰ 1876— - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਨੂੰ [[ਪੰਜਾਬ (ਬਰਤਾਨਵੀ ਭਾਰਤ)|ਪੰਜਾਬ]] ਦੀ [[ਲੇਡੀ ਗਰੇਗੋਰੀ]] ਕਹਿਲਾਈ। ਉਸਨੂੰ ਪੰਜਾਬੀ ਨਾਟਕ ਦੀ ਨੱਕੜਦਾਦੀ ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਆਪਣੇ ਜੀਵਨ ਦੇ 60 ਸਾਲ (1911–1971) ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ।<ref name=tri/> ਉਹ 1911 ਵਿੱਚ ਲਹੌਰ (ਬਰਤਾਨਵੀ ਭਾਰਤ) ਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ। <ref>[http://www.britannica.com/EBchecked/topic/502617/Norah-Richards Norah Richards] ''Britannica.com''.</ref> ਨੌਰਾ ਰਿਚਰਡ ਨੇ ਪੰਜਾਬ ਵਿਚ ਖੇਤਰੀ ਨਾਟਕ ਦਾ ਮੁੱਢ ਬੰਨਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
 
1970, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਵਿੱਚ ਉਸ ਦੇ ਯੋਗਦਾਨ ਲਈ ਉਸਨੂੰ [[ਡੀ. ਲਿੱਟ.]] ਦੀ ਡਿਗਰੀ ਨਾਲ ਨਿਵਾਜਿਆ।<ref name=tri>[http://www.tribuneindia.com/2003/20030301/windows/main2.htm A TRIBUTE: Lady Gregory of Punjab] by Harcharan Singh, ''The Tribune'', March 1, 2003.</ref>
<gallery>
File:Norah 's House 1.JPG|thumb|ਨੋਰਾ ਦੇ ਘਰ ਦੀ ਤਸਵੀਰ